From Wikipedia, the free encyclopedia
ਜੇਮਜ਼ ਮੋਨਰੋ 28 ਅਪ੍ਰੈਲ 1758-4 ਜੁਲਾਈ 1831 ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਵਰਜੀਨੀਆ ਦੀ ਵੈਸਟਮੋਰਲੈਂਡ ਕਾਉਂਟੀ ਵਿੱਚ 28 ਅਪ੍ਰੈਲ 1758 ਨੂੰ ਹੋਇਆ।
ਜੇਮਜ਼ ਮੋਨਰੋ | |
---|---|
5ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1817 – 4 ਮਾਰਚ, 1825 | |
ਉਪ ਰਾਸ਼ਟਰਪਤੀ | ਡੇਨੀਅਲ ਡੀ. ਟੋਮਪਕਿਨਜ਼ |
ਤੋਂ ਪਹਿਲਾਂ | ਜੇਮਜ਼ ਮੈਡੀਸਨ |
ਤੋਂ ਬਾਅਦ | ਜੌਹਨ ਕਵਿੰਸੀ ਐਡਮਜ਼ |
ਸੈਕਟਰੀ | |
ਦਫ਼ਤਰ ਵਿੱਚ 27 ਸਤੰਬਰ, 1814 – 2 ਮਾਰਚ, 1815 | |
ਰਾਸ਼ਟਰਪਤੀ | ਜੇਮਜ ਮੈਡੀਸਨ |
ਤੋਂ ਪਹਿਲਾਂ | ਜੌਹਨ ਆਰਮਸਟ੍ਰੋਗ ਜੂਨੀਅਰ |
ਤੋਂ ਬਾਅਦ | ਵਿਲੀਅਮ ਐੱਚ. ਚਕਾਅਫੋਰਡ |
ਸੈਕਟਰੀ ਸਟੇਟ | |
ਦਫ਼ਤਰ ਵਿੱਚ 6 ਅਪਰੈਲ, 1811 – 4 ਮਾਰਚ, 1817 | |
ਰਾਸ਼ਟਰਪਤੀ | ਜੇਮਜ਼ ਮੈਡੀਸਨ |
ਤੋਂ ਪਹਿਲਾਂ | ਰੋਬਰਟ ਸਮਿੱਥ |
ਤੋਂ ਬਾਅਦ | ਜੌਹਨ ਕਵਿੰਸੀ ਐਡਮਜ਼ |
ਗਵਰਨਰ | |
ਦਫ਼ਤਰ ਵਿੱਚ 16 ਜਨਵਰੀ, 1811 – 2 ਅਪਰੈਲ, 1811 | |
ਤੋਂ ਪਹਿਲਾਂ | ਜਾਰਡ ਵਿਲੀਅਮ ਸਮਿੱਥ(ਕਾਰਜਕਾਰੀ) |
ਤੋਂ ਬਾਅਦ | ਜਾਰਜ ਵਿਲੀਅਮ ਸਮਿੱਥ |
ਦਫ਼ਤਰ ਵਿੱਚ 28 ਦਸੰਬਰ, 1799 – 1 ਦਸੰਬਰ, 1802 | |
ਤੋਂ ਪਹਿਲਾਂ | ਜੇਮਜ ਵੁੱਡ |
ਤੋਂ ਬਾਅਦ | ਜੇਮਜ ਪੇਜ਼ |
ਐੰਬਰਸ਼ਡਰ | |
ਦਫ਼ਤਰ ਵਿੱਚ 17 ਅਗਸਤ, 1803 – 7 ਅਕਤੂਬਰ, 1807 | |
ਰਾਸ਼ਟਰਪਤੀ | ਥਾਮਸ ਜੈਫ਼ਰਸਨ |
ਤੋਂ ਪਹਿਲਾਂ | ਰੁਫੁਸ ਕਿੰਗ |
ਤੋਂ ਬਾਅਦ | ਵਿਲੀਅਮ ਪਿੰਕਨੀ |
ਨਿੱਜੀ ਜਾਣਕਾਰੀ | |
ਜਨਮ | ਮੋਨਰੋਏ ਹਾਲ, ਵਰਜੀਨੀਆ | ਅਪ੍ਰੈਲ 28, 1758
ਮੌਤ | ਜੁਲਾਈ 4, 1831 73) ਨਿਊਯਾਰਕ ਸ਼ਹਿਰ | (ਉਮਰ
ਸਿਆਸੀ ਪਾਰਟੀ | ਡੈਮੋਕਰੈਟਿਕ ਪਾਰਟੀ |
ਜੀਵਨ ਸਾਥੀ |
ਐਲਿਜ਼ਾਬੇਥ ਮੋਨਰੋ
(ਵਿ. 1786; ਮੌਤ 1830) |
ਬੱਚੇ | 3 |
ਅਲਮਾ ਮਾਤਰ | ਵਿਲੀਅਮ ਅਤੇ ਮੈਰੀ ਕਾਲਜ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ |
ਬ੍ਰਾਂਚ/ਸੇਵਾ | ਕੰਟੀਨੈਟਲ ਆਰਮੀ ਸੰਯੁਕਤ ਰਾਜ ਅਮਰੀਕਾ |
ਸੇਵਾ ਦੇ ਸਾਲ | 1775–1777 (ਆਰਮੀ) 1777–1780 (ਮਿਲੀਟੀਆ) |
ਰੈਂਕ | ਮੇਜ਼ਰ (ਆਰਮੀ) ਕਰਨਲ (ਮਿਲੀਟੀਆ) |
ਲੜਾਈਆਂ/ਜੰਗਾਂ | ਅਮਰੀਕੀ ਇਨਕਲਾਬੀ ਜੰਗ • ਟ੍ਰਿਨਟਨ ਦੀ ਲੜਾਈ |
ਆਪ ਇੱਕ ਵਿਲੱਖਣ ਸ਼ਖ਼ਸੀਅਤ ਵਾਲਾ ਅਮਰੀਕਨ ਅੰਦੋਲਨ ਜੰਗ ਦਾ ਯੋਧਾ ਸੀ। ਜੇਮਜ਼ ਮੋਨਰੋ ਨੇ ਕਾਲਜ ਆਫ ਐਾਡਮੇਰੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਕੌਾਟੀਨੈਂਟਲ ਕਾਂਗਰਸ ਵਿੱਚ ਡੈਲੀਗੇਟ ਵਜੋਂ ਸੇਵਾਵਾਂ ਨਿਭਾਈਆਂ। ਆਪ ਇੱਕ ਨੌਜਵਾਨ ਸਿਆਸਤਦਾਨ ਵਜੋਂ, ਵਰਜੀਨੀਆ ਕਨਵੈਂਸ਼ਨ ਵਿੱਚ ਉਸ ਨੇ ਫੈਡਰਲਿਸਟ-ਵਿਰੋਧੀ ਗੁੱਟ ਵਿੱਚ ਸ਼ਾਮਲ ਹੋਏ। 1790 ਵਿੱਚ ਥਾਮਸ ਜੈਫ਼ਰਸਨ ਦੀਆਂ ਨੀਤੀਆਂ ਦੇ ਸਮਰਥਕ ਤੇ ਹਮਾਇਤੀ ਵਜੋਂ ਆਪ ਨੂੰ ਅਮਰੀਕੀ ਸੈਨੇਟਰ ਚੁਣ ਲਿਆ ਗਿਆ ਆਪ ਨੇ ਅਮਰੀਕੇ ਦੇ ਰਾਜਨੀਤਿਕ ਖੇਤਰ ਵਿੱਚ ਵੱਖ ਵੱਖ ਅਹੁੱਦਿਆ ਤੇ ਕੰਮ ਕੀਤਾ। ਆਪ ਨੂੰ 1816 ਅਤੇ 1820 ਵਿੱਚ ਰਿਪਬਲਿਕਨ ਪਾਰਟੀ[1] ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਗਿਆ। ਆਪਣੇ ਸ਼ਾਸਨ ਦੇ ਮੁੱਢ ਵਿੱਚ ਜੇਮਨ ਮੋਨਰੋ ਨੇ ਇੱਕ ਸਦਭਾਵਨਾ ਦੌਰਾ ਕੀਤਾ। ਬੋਸਟਨ ਵਿਖੇ ਉਸ ਦੇ ਦੌਰੇ ਨੂੰ ਇੱਕ ਸਦਭਾਵਨਾ ਦੇ ਯੁੱਧ ਦੇ ਆਰੰਭ ਵਜੋਂ ਸਨਮਾਨਿਆ ਗਿਆ। ਮੋਨਰੋ ਨੇ 1825 ਵਿੱਚ ਆਪਣਾ ਦਫਤਰ ਛੱਡਦੇ ਹੋਏ ਰਿਟਾਇਰ ਹੋ ਕੇ ਵਰਜੀਨੀਆ ਨਵੀਂ ਸਟੇਟ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਸਹਾਇਤਾ ਕੀਤੀ। 1830 ਵਿੱਚ ਆਪਣੀ ਪਤਨੀ ਦੀ ਮੌਤ ਉਪਰੰਤ ਉਹ ਆਪਣੀ ਲੜਕੀ ਨਾਲ ਨਿਊ ਯਾਰਕ ਚਲਾ ਗਿਆ, ਜਿਥੇ 4 ਜੁਲਾਈ 1831 ਵਿੱਚ ਉਸ ਦੀ ਮੌਤ ਹੋ ਗਈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.