ਪੱਛਮੀ ਕੰਢਾ (Arabic: الضفة الغربية ਅਦ-ਦਫ਼ਾਹ ਅਲ-ਗ਼ਰਬੀਆਹ, ਹਿਬਰੂ: הגדה המערבית, ਹਾਗਦਾ ਹਮਾ'ਅਰਵਿਤ, ਜਾਂ ਹਿਬਰੂ: יהודה ושומרון ਯਹੂਦਾ ਵੇ-ਸ਼ੋਮਰਨ (ਜੂਡੀਆ ਅਤੇ ਸਮਾਰੀਆ)[1][2]) ਇੱਕ ਘਿਰਿਆ ਹੋਇਆ ਰਾਜਖੇਤਰ ਹੈ ਜੋ ਪੱਛਮੀ ਏਸ਼ੀਆ ਵਿੱਚ ਸਥਿਤ ਹੈ। ਇਹਦੀਆਂ ਹੱਦਾਂ ਪੱਛਮ, ਉੱਤਰ ਅਤੇ ਦੱਖਣ ਵੱਲ 1949 ਦੀ ਜਾਰਡਨੀ-ਇਜ਼ਰਾਇਲ|ਇਜ਼ਰਾਇਲੀ ਜੰਗਬੰਦੀ ਸਰਹੱਦਾਂ ਮੁਤਾਬਕ ਇਜ਼ਰਾਇਲ ਨਾਲ਼ ਅਤੇ ਪੂਰਬ ਵੱਲ ਜਾਰਡਨ ਦਰਿਆ ਦੇ ਪਾਰ ਜਾਰਡਨ ਦੀ ਬਾਦਸ਼ਾਹੀ ਨਾਲ਼ ਲੱਗਦੀਆਂ ਹਨ। ਇਹਦੀ ਮੁਰਦਾ ਸਾਗਰ ਦੇ ਪੱਛਮੀ ਕਿਨਾਰੇ ਨਾਲ਼ ਵੀ ਕਾਫ਼ੀ ਲੰਮੀ ਤਟਰੇਖਾ ਹੈ।

Thumb
ਪੱਛਮੀ ਕੰਢਾ (Arabic: الضفة الغربية ਅਦ-ਦਫ਼ਾਹ ਅਲ-ਗ਼ਰਬੀਆ, ਹਿਬਰੂ: הגדה המערבית, ਹਾਗਦਾ ਹਮਾ'ਅਰਵਿਤ ਜਾਂ יהודה ושומרון ਯਹੂਦਾ ਵੇ-ਸ਼ੋਮਰਨ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.