ਰੂਸੀ ਸਾਮਰਾਜ (ਪੂਰਵ-ਸੁਧਾਰ ਰੂਸੀ ਲੇਖਣ: Россійская Имперія, ਆਧੁਨਿਕ ਰੂਸੀ: Российская Империя, ਲਿਪਾਂਤਰਨ: ਰੋਸੀਸਕਾਇਆ ਇੰਪੇਰੀਆ) ਇੱਕ ਮੁਲਕ ਸੀ ਜੋ 1721 ਤੋਂ ਲੈ ਕੇ 1917 ਦੇ ਰੂਸੀ ਇਨਕਲਾਬ ਤੱਕ ਕਾਇਮ ਰਿਹਾ। ਇਹ ਰੂਸ ਦੀ ਜ਼ਾਰਸ਼ਾਹੀ ਦਾ ਵਾਰਸ ਅਤੇ ਛੁਟ-ਉਮਰੇ ਰੂਸੀ ਗਣਰਾਜ ਦਾ ਪੂਰਵਜ ਸੀ ਜਿਸ ਤੋਂ ਬਾਅਦ ਸੋਵੀਅਤ ਸੰਘ ਦਾ ਜਨਮ ਹੋਇਆ। ਇਹ ਬਰਤਨਵੀ ਅਤੇ ਮੁਗ਼ਲ ਸਾਮਰਾਜਾਂ ਮਗਰੋਂ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਸਾਮਰਾਜ ਸੀ। 1866 ਦੇ ਨੇੜ-ਤੇੜ ਇੱਕ ਸਮੇਂ ਇਸ ਦਾ ਫੈਲਾਅ ਪੂਰਬੀ ਯੂਰਪ ਤੋਂ ਲੈ ਕੇ ਏਸ਼ੀਆਂ ਵਿੱਚੋਂ ਹੁੰਦੇ ਹੋਏ ਉੱਤਰੀ ਅਮਰੀਕਾ ਤੱਕ ਸੀ।

ਵਿਸ਼ੇਸ਼ ਤੱਥ ਸਥਿਤੀ, ਰਾਜਧਾਨੀ ...
ਰੂਸੀ ਸਾਮਰਾਜ
Россійская Имперія (ਰੂਸੀ ਪੂਰਵ-ਸੁਧਾਰ)
Российская Империя (ਰੂ-ਸਿਰੀਲਿਕ)
ਰੋਸੀਸਕਾਇਆ ਇੰਪੇਰੀਆ (ਲਿਪਾਂਤਰਨ)
1721–1917
Flag of ਰੂਸ
ਛੋਟਾ ਕੁਲ-ਚਿੰਨ੍ਹ of ਰੂਸ
ਝੰਡਾ ਛੋਟਾ ਕੁਲ-ਚਿੰਨ੍ਹ
ਮਾਟੋ: S nami Bog!
Съ нами Богъ!
"ਰੱਬ ਸਾਡੇ ਨਾਲ਼ ਹੈ!"
ਐਨਥਮ: ਕੋਈ ਨਹੀਂ
ਸ਼ਾਹੀ ਗੀਤ
Bozhe, Tsarya khrani!
Боже, Царя храни!
"ਰੱਬ ਜ਼ਾਰ ਦੀ ਰੱਖਿਆ ਕਰੇ!"
ਰੂਸੀ ਸਾਮਰਾਜ ਦਾ ਭਰਮਯੁਕਤ ਨਕਸ਼ਾ[a]

     ਰੂਸੀ ਸਾਮਰਾਜ
     ਪ੍ਰਭਾਵ ਦਾ ਘੇਰਾ
ਰੂਸੀ ਸਾਮਰਾਜ ਦਾ ਭਰਮਯੁਕਤ ਨਕਸ਼ਾ[a]

     ਰੂਸੀ ਸਾਮਰਾਜ      ਪ੍ਰਭਾਵ ਦਾ ਘੇਰਾ

ਸਥਿਤੀਸਾਮਰਾਜ
ਰਾਜਧਾਨੀਸੇਂਟ ਪੀਟਰਸਬਰਗ
(1721–1728)
ਮਾਸਕੋ
(1728–1730)
ਸੇਂਟ ਪੀਟਰਸਬਰਗ[b]
(1730–1917)
ਆਮ ਭਾਸ਼ਾਵਾਂਅਧਿਕਾਰਕ ਭਾਸ਼ਾ:
ਰੂਸੀ
ਖੇਤਰੀ ਭਾਸ਼ਾਵਾਂ:
ਫ਼ਿਨਲੈਂਡੀ, ਸਵੀਡਨੀ, ਪੋਲੈਂਡੀ, ਜਰਮਨ, ਰੋਮਾਨੀਆਈ
ਦੂਜੀ ਭਾਸ਼ਾ:
ਫ਼ਰਾਂਸੀਸੀ
ਧਰਮ
ਅਧਿਕਾਰਕ ਧਰਮ:
ਰੂਸੀ ਪਰੰਪਰਾਗਤ
ਘੱਟ-ਗਿਣਤੀ ਧਰਮ:
ਰੋਮਨ ਕੈਥੋਲਿਕ, ਪ੍ਰੋਟੈਸਟੈਂਟ, ਯਹੂਦੀ, ਇਸਲਾਮ, ਪੁਰਾਣੇ ਵਿਸ਼ਵਾਸੀ, ਬੁੱਧ, ਸ਼ੈਤਾਨੀ
ਸਰਕਾਰਇਲਾਹੀ ਹੱਕਾਂ ਦੁਆਰਾ ਪੂਰਨ ਬਾਦਸ਼ਾਹੀ
ਬਾਦਸ਼ਾਹ 
 1721–1725
ਪੀਟਰ 1 (ਪਹਿਲਾ)
 1894–1917
ਨਿਕੋਲਾਸ 2 (ਆਖ਼ਰੀ)
ਮੰਤਰੀ-ਕੌਂਸਲ ਦਾ ਚੇਅਰਮੈਨ 
 1905–1906
ਸਰਗੀ ਵੀਤੇ (ਪਹਿਲਾ)
 1917
ਮਿਕੋਲਾਈ ਗੋਲਿਤਸਿਨ (ਆਖ਼ਰੀ)
ਵਿਧਾਨਪਾਲਿਕਾਪ੍ਰਸ਼ਾਸਕੀ ਸੈਨੇਟ
ਰਾਜ ਕੌਂਸਲ
ਰਾਜ ਦੂਮਾ
ਇਤਿਹਾਸ 
 ਪੀਟਰ ਪਹਿਲੇ ਦੀ ਤਖ਼ਤ-ਨਸ਼ੀਨੀ
7 ਮਈ [ਪੁ.ਤ. 27 ਅਪਰੈਲ] 1682[c]
 ਸਾਮਰਾਜ ਦੀ ਘੋਸ਼ਣਾ
22 ਅਕਤੂਬਰ [ਪੁ.ਤ. 11 ਅਕਤੂਬਰ] 1721
 ਦਸੰਬਰੀ ਬਗ਼ਾਵਤ
26 ਦਸੰਬਰ [ਪੁ.ਤ. 14 ਦਸੰਬਰ] 1825
 ਜਗੀਰਦਾਰੀ ਦਾ ਖ਼ਾਤਮਾ
3 ਮਾਰਚ [ਪੁ.ਤ. 19 ਫ਼ਰਵਰੀ] 1861
 1905 ਦਾ ਇਨਕਲਾਬ
ਜਨਵਰੀ–ਦਸੰਬਰ 1905
 ਸੰਵਿਧਾਨ ਅਪਣਾਇਆ ਗਿਆ
23 ਅਪਰੈਲ [ਪੁ.ਤ. 6 ਮਈ] 1906
15 ਮਾਰਚ [ਪੁ.ਤ. 2 ਮਾਰਚ] 1917
7 ਸਤੰਬਰ [ਪੁ.ਤ. 25 ਅਕਤੂਬਰ] 1917
ਖੇਤਰ
186622,800,000 km2 (8,800,000 sq mi)
191621,799,825 km2 (8,416,959 sq mi)
ਆਬਾਦੀ
 1916
181537800
ਮੁਦਰਾਰੂਬਲ
ਤੋਂ ਪਹਿਲਾਂ
ਤੋਂ ਬਾਅਦ
ਮੁਸਕਵੀ ਦੀ ਜ਼ਾਰਸ਼ਾਹੀ
ਰੂਸੀ ਗਣਰਾਜ
ਓਬਰ ਓਸਤ
ਕਰਫ਼ੂਤੋ ਪ੍ਰੀਫੈਕਟੀ
ਅਲਾਸਕਾ ਦਾ ਵਿਭਾਗ
ਉੱਤਰੀ ਕਾਕੇਸਸ
ਅੱਜ ਹਿੱਸਾ ਹੈ
ਅੱਜ ਦੇ ਦੇਸ਼
  •  ਰੂਸ
  • ਫਰਮਾ:Country data ਅਰਮੀਨੀਆ
  •  ਅਜ਼ਰਬਾਈਜਾਨ
  • ਫਰਮਾ:Country data ਬੈਲਾਰੂਸ
  •  ਚੀਨ
  • ਫਰਮਾ:Country data ਇਸਤੋਨੀਆ
  • ਫਰਮਾ:Country data ਫ਼ਿਨਲੈਂਡ
  • ਫਰਮਾ:Country data ਜਾਰਜੀਆ
  • ਫਰਮਾ:Country data ਇਰਾਨ
  • ਫਰਮਾ:Country data ਕਜ਼ਾਖ਼ਸਤਾਨ
  •  ਕਿਰਗਿਜ਼ਸਤਾਨ
  • ਫਰਮਾ:Country data ਲਾਤਵੀਆ
  • ਫਰਮਾ:Country data ਲਿਥੁਆਨੀਆ
  • ਫਰਮਾ:Country data ਮੋਲਦੋਵਾ
  •  ਮੰਗੋਲੀਆ
  • ਫਰਮਾ:Country data ਪੋਲੈਂਡ
  •  ਤਾਜਿਕਿਸਤਾਨ
  •  ਤੁਰਕੀ
  •  ਤੁਰਕਮੇਨਿਸਤਾਨ
  •  ਯੂਕਰੇਨ
  •  ਸੰਯੁਕਤ ਰਾਜ
  •  ਉਜ਼ਬੇਕਿਸਤਾਨ
a. ^ 1866 ਬਾਅਦ, ਅਲਾਸਕਾ ਸੰਯੁਕਤ ਰਾਜ ਨੂੰ ਵੇਚ ਦਿੱਤਾ ਗਿਆ ਸੀ ਪਰ ਬਾਤੁਮ, ਕਾਰਸ, ਪਮੀਰ ਅਤੇ ਟਰਾਂਸਕਾਸਪੀਆ ਜ਼ਬਤ ਕਰ ਲਏ ਗਏ ਸਨ।
b. ^ 1914 ਵਿੱਚ ਨਾਂ ਪੇਤਰੋਗ੍ਰਾਦ ਰੱਖਿਆ ਗਿਆ।
c. ^ਸਾਮਰਾਜ ਦੇ ਖ਼ਤਮ ਹੋਣ ਤੱਕ ਰੂਸ ਜੂਲੀਆਈ ਕੈਲੰਡਰ ਵਰਤਦਾ ਰਿਹਾ; ਵੇਖੋ ਪੁਰਾਣੇ ਅਤੇ ਨਵੇਂ ਤਰੀਕਿਆਂ ਦੀਆਂ ਮਿਤੀਆਂ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.