From Wikipedia, the free encyclopedia
ਸਮਾਜਵਾਦੀ ਪਾਰਟੀ ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਹ ਭਾਰਤੀ ਰਾਜ ਉੱਤਰ ਪ੍ਰਦੇਸ਼ ਵਿੱਚ ਆਧਾਰਿਤ ਹੈ। ਇਹ 4 ਅਕਤੂਬਰ 1992 ਨੂੰ ਸਥਾਪਤ ਕੀਤਾ ਗਿਆ ਸੀ। ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਉੱਤਰ ਪ੍ਰਦੇਸ਼ ਦੇ ਪੂਰਵ ਮੁੱਖਮੰਤਰੀ ਅਤੇ ਦੇਸ਼ ਦੇ ਪੂਰਵ ਰਖਿਆ ਮੰਤਰੀ ਰਹਿ ਚੁੱਕੇ ਹਨ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
The big winner in the Uttar Pradesh state election was the regional leftwing Samajwadi party
ਸਮਾਜਵਾਦੀ ਪਾਰਟੀ | |
---|---|
ਛੋਟਾ ਨਾਮ | ਐੱਸਪੀ |
ਪ੍ਰਧਾਨ | ਅਖਿਲੇਸ਼ ਯਾਦਵ |
ਚੇਅਰਪਰਸਨ | ਅਖਿਲੇਸ਼ ਯਾਦਵ |
ਸਕੱਤਰ | ਕਿਰਨਮੋਏ ਨੰਦਾ |
ਲੋਕ ਸਭਾ ਲੀਡਰ | ਐੱਸ. ਟੀ. ਹਸਨ |
ਰਾਜ ਸਭਾ ਲੀਡਰ | ਰਾਮ ਗੋਪਾਲ ਯਾਦਵ |
ਸੰਸਥਾਪਕ | ਮੁਲਾਇਮ ਸਿੰਘ ਯਾਦਵ |
ਸਥਾਪਨਾ | 4 ਅਕਤੂਬਰ 1992 |
ਤੋਂ ਟੁੱਟੀ | ਜਨਤਾ ਦਲ |
ਮੁੱਖ ਦਫ਼ਤਰ | 18 ਕਾਪਰਨਿਕਸ ਲੇਨ, ਨਵੀਂ ਦਿੱਲੀ |
ਅਖ਼ਬਾਰ | ਸਮਾਜਵਾਦੀ ਬੁਲੇਟਿਨ[1] |
ਵਿਦਿਆਰਥੀ ਵਿੰਗ | ਸਮਾਜਵਾਦੀ ਛਾਤਰ ਸਭਾ[2] |
ਨੌਜਵਾਨ ਵਿੰਗ | ਸਮਾਜਵਾਦੀ ਪਰਿਹਾਰੀ[3]
ਸਮਾਜਵਾਦੀ ਯੁਵਜਨ ਸਭਾ[4] ਲੋਕੀਆ ਵਾਹਿਨੀ |
ਔਰਤ ਵਿੰਗ | ਸਮਾਜਵਾਦੀ ਮਹਿਲਾ ਸਭਾ[5] |
ਵਿਚਾਰਧਾਰਾ | ਸਮਾਜਵਾਦ[6] ਜਮਹੂਰੀ ਸਮਾਜਵਾਦ[7] ਖੱਬੇਪੱਖੀ ਲੋਕਪ੍ਰਿਅਤਾ[8] ਸਮਾਜਿਕ ਰੂੜੀਵਾਦ[9][10] |
ਸਿਆਸੀ ਥਾਂ | ਖੱਬੇਪੱਖੀ [11][12][10] |
International affiliation | ਪ੍ਰਗਤੀਸ਼ੀਲ ਗਠਜੋੜ[13] |
ਰੰਗ | ਲਾਲ ਅਤੇ ਹਰਾ |
ਈਸੀਆਈ ਦਰਜੀ | ਰਾਜ ਪਾਰਟੀ[14] |
ਲੋਕ ਸਭਾ ਵਿੱਚ ਸੀਟਾਂ | 3 / 543 |
ਰਾਜ ਸਭਾ ਵਿੱਚ ਸੀਟਾਂ | 3 / 245 |
ਰਾਜ ਵਿਧਾਨ ਸਭਾਵਾਂ ਵਿੱਚ ਸੀਟਾਂ | 114 / 4,036
(3987 ਐਮਐੱਲਏ ਅਤੇ 49 ਖਾਲੀ) ਭਾਰਤੀ ਰਾਜ |
ਸਰਕਾਰ ਵਿੱਚ ਰਾਜ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ | 0 / 31 |
ਚੋਣ ਨਿਸ਼ਾਨ | |
ਪਾਰਟੀ ਝੰਡਾ | |
ਵੈੱਬਸਾਈਟ | |
www | |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.