ਅਮਿਤ ਮਿਸ਼ਰਾ ਉਚਾਰਨⓘ (ਜਨਮ 24 ਨਵੰਬਰ 1982) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਮਿਸ਼ਰਾ ਇੱਕ ਲੈੱਗ-ਬਰੇਕ ਗੇਂਦਬਾਜ਼ ਹੈ, ਅਤੇ ਉਹ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਦਾ ਹੈ। ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਉਹ ਹਰਿਆਣਾ ਦੀ ਕ੍ਰਿਕਟ ਟੀਮ ਲ ਖੇਡਦਾ ਹੈ।
ਆਪਣੇ ਇੱਕ ਦਿਨਾ ਮੈਚ ਪੇਸ਼ੇ ਦੀ ਸ਼ੁਰੂਆਤ ਮਿਸ਼ਰਾ ਨੇ 2003 ਵਿੱਚ ਦੱਖਣੀ ਅਫ਼ਰੀਕਾ ਖਿਲ਼ਾਫ ਟੀਵੀਐੱਸ ਕੱਪ ਦੌਰਾਨ ਕੀਤੀ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਅਮਿਤ ਮਿਸ਼ਰਾ
 |
|
ਪੂਰਾ ਨਾਮ | ਅਮਿਤ ਮਿਸ਼ਰਾ |
---|
ਜਨਮ | (1982-11-24) 24 ਨਵੰਬਰ 1982 (ਉਮਰ 42) ਦਿੱਲੀ, ਭਾਰਤ |
---|
ਬੱਲੇਬਾਜ਼ੀ ਅੰਦਾਜ਼ | ਸੱਜੂ |
---|
ਗੇਂਦਬਾਜ਼ੀ ਅੰਦਾਜ਼ | ਲੈੱਗਬਰੇਕ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 259) | 17 ਅਕਤੂਬਰ 2008 ਬਨਾਮ ਆਸਟਰੇਲੀਆ |
---|
ਆਖ਼ਰੀ ਟੈਸਟ | 25 ਜੁਲਾਈ 2016 ਬਨਾਮ ਵੈਸਟ ਇੰਡੀਜ਼ |
---|
ਪਹਿਲਾ ਓਡੀਆਈ ਮੈਚ (ਟੋਪੀ 151) | 13 ਅਪ੍ਰੈਲ 2003 ਬਨਾਮ ਦੱਖਣੀ ਅਫ਼ਰੀਕਾ |
---|
ਆਖ਼ਰੀ ਓਡੀਆਈ | 20 ਅਕਤੂਬਰ 2016 ਬਨਾਮ ਨਿਊਜ਼ੀਲੈਂਡ |
---|
ਪਹਿਲਾ ਟੀ20ਆਈ ਮੈਚ (ਟੋਪੀ 33) | 13 ਜੂਨ 2010 ਬਨਾਮ ਜਿੰਬਾਬਵੇ |
---|
|
---|
|
ਸਾਲ | ਟੀਮ |
2000–ਵਰਤਮਾਨ | ਹਰਿਆਣਾ ਕ੍ਰਿਕਟ ਟੀਮ |
---|
2008–2010; 2015-ਵਰਤਮਾਨ | ਦਿੱਲੀ ਡੇਅਰਡਿਵਿਲਜ਼ |
---|
2011–2012 | ਡੈਕਨ ਚਾਰਜਜ਼ |
---|
2013–2014 | ਸਨਰਾਈਜਰਜ਼ ਹੈਦਰਾਬਾਦ |
---|
|
---|
|
ਪ੍ਰਤਿਯੋਗਤਾ |
ਟੈਸਟ |
ਓਡੀਆਈ |
ਪਹਿਲਾ ਦਰਜਾ ਕ੍ਰਿਕਟ |
ਲਿਸਟ ਏ ਕ੍ਰਿਕਟ |
---|
ਮੈਚ |
19 |
31 |
141 |
106 |
ਦੌੜਾਂ ਬਣਾਈਆਂ |
627 |
28 |
3,920 |
612 |
ਬੱਲੇਬਾਜ਼ੀ ਔਸਤ |
22.39 |
4.80 |
22.14 |
13.02 |
100/50 |
0/4 |
0/0 |
1/16 |
0/1 |
ਸ੍ਰੇਸ਼ਠ ਸਕੋਰ |
84 |
9* |
202* |
55 |
ਗੇਂਦਾਂ ਪਾਈਆਂ |
4435 |
1648 |
28,500 |
5,534 |
ਵਿਕਟਾਂ |
68 |
49 |
501 |
173 |
ਗੇਂਦਬਾਜ਼ੀ ਔਸਤ |
34 |
23.95 |
28.50 |
23.78 |
ਇੱਕ ਪਾਰੀ ਵਿੱਚ 5 ਵਿਕਟਾਂ |
1 |
2 |
21 |
4 |
ਇੱਕ ਮੈਚ ਵਿੱਚ 10 ਵਿਕਟਾਂ |
0 |
n/a |
1 |
n/a |
ਸ੍ਰੇਸ਼ਠ ਗੇਂਦਬਾਜ਼ੀ |
5/71 |
6/48 |
6/66 |
6/25 |
ਕੈਚਾਂ/ਸਟੰਪ |
7/– |
2/– |
72/– |
29/– | |
|
---|
|
ਬੰਦ ਕਰੋ