ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ

From Wikipedia, the free encyclopedia

ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ
Remove ads

ਉਜ਼ਬੇਕਿਸਤਾਨ[2](ਯੂਐਸ: /ʊzˈbɛkɪˌstæn, -ˌstɑːn/ ( ਸੁਣੋ), ਯੂਕੇ: /ʊzˌbɛkɪˈstɑːn, ʌz-, -ˈstæn/) ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ (ਉਜ਼ਬੇਕ: Oʻzbekiston Respublikasi, Ўзбекистон Республикаси) ਦਾ ਅੰਗਰੇਜ਼ੀ ਵਿੱਚ ਆਮ ਨਾਂ ਸੀ। ਅਤੇ ਪਿੱਛੋਂ ਉਜ਼ਬੇਕਿਸਤਾਨ ਦਾ ਗਣਰਾਜ, ਜਿਹੜਾ ਕਿ ਉਜ਼ਬੇਕਿਸਤਾਨ ਦੇ 1924 ਤੋਂ 1991 ਸਮੇਂ ਨੂੰ ਦਰਸਾਉਂਦਾ ਹੈ, ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਇਸਨੂੰ ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ ਚਲਾਉਂਦੀ ਸੀ ਜਿਹੜੀ ਕਿ ਸੋਵੀਅਤ ਕਮਿਊਨਿਸਟ ਪਾਰਟੀ ਦਾ ਹਿੱਸਾ ਸੀ। ਸੋਵੀਅਤ ਕਮਿਊਨਿਸਟ ਪਾਰਟੀ 1925 ਤੋਂ ਲੈ ਕੇ 1990 ਤੱਕ ਇਸ ਖੇਤਰ ਵਿੱਚ ਇੱਕ ਹੀ ਰਾਜਨੀਤਿਕ ਪਾਰਟੀ ਸੀ।

ਵਿਸ਼ੇਸ਼ ਤੱਥ Uzbek Soviet Socialist RepublicУзбекская Советская Социалистическая РеспубликаЎзбекистон Совет Социалистик Республикаси, ਰਾਜਧਾਨੀ ...
Remove ads

20 ਜੂਨ 1990 ਨੂੰ, ਉਜ਼ਬੇਕ ਐਸ.ਐਸ.ਆਰ. ਨੇ ਆਪਣੀਆਂ ਹੱਦਾਂ ਵਿੱਚ ਖ਼ੁਦ ਨੂੰ ਸਿਰਮੌਰ ਰਾਜ ਦੇ ਰੂਪ ਵਿੱਚ ਸਥਾਪਿਤ ਕੀਤਾ। ਇਸਲਾਮ ਕਰੀਮੋਵ ਨੂੰ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ।

31 ਅਗਸਤ 1991 ਨੂੰ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜਦ ਦਾ ਨਾਮ ਬਦਲ ਕੇ ਉਜ਼ਬੇਕਿਸਤਾਨ ਦਾ ਗਣਤੰਤਰ ਰੱਖ ਦਿੱਤਾ ਗਿਆ ਅਤੇ ਸੋਵੀਅਤ ਯੂਨੀਅਨ ਦੇ ਪਤਨ ਦੇ ਤਿੰਨ ਮਹੀਨਿਆਂ ਪਿੱਛੋਂ 26 ਦਿਸੰਬਰ 1991 ਨੂੰ ਆਜ਼ਾਦੀ ਘੋਸ਼ਿਤ ਕਰ ਦਿੱਤੀ ਗਈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads