ਜਮਾਤ-ਏ-ਇਸਲਾਮੀ ਹਿੰਦ

From Wikipedia, the free encyclopedia

Remove ads

ਫਰਮਾ:Infobox।ndian Political Party

ਵਿਸ਼ੇਸ਼ ਤੱਥ

ਜਮਾਤ-ਏ-ਇਸਲਾਮੀ ਹਿੰਦ (ਉਰਦੂ: جماعتِ اسلامی ہند, ਹਿੰਦੀ: जमात-ए-इस्लामी हिन्द) ਭਾਰਤ ਦੀ ਇੱਕ ਇਸਲਾਮੀ ਰਾਜਨੀਤਿਕ ਪਾਰਟੀ ਹੈ। ਇਹ ਜਮਾਤ-ਏ-ਇਸਲਾਮੀ ਦੀ ਇੱਕ ਸ਼ਾਖਾ ਦੇ ਰੂਪ ਵਿੱਚ ਹੋਂਦ ਵਿੱਚ ਆਈ, ਜਿਹੜੀ ਕਿ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਅਲੱਗ ਅਲੱਗ ਫੈਲ ਗਈ।

ਜਮਾਤ ਬਾਰੇ ਕਿਹਾ ਜਾਂਦਾ ਹੈ ਕਿ ਇਹ ਹੁਣ ਸਿਧਾਂਤਕ ਬਦਲਾਅ ਵਿੱਚੋਂ ਲੰਘ ਰਹੀ ਹੈ ਇਹ ਹੁਣ ਭਾਰਤ ਨੂੰ ਇੱਕ ਇਸਲਾਮਿਕ ਸਟੇਟ ਬਣਾਉਣ ਦੀ ਬਜਾਏ ਇਸਨੂੰ ਇੱਕ ਨਿਰਪੱਖ ਰਾਜ ਬਣਾਉਣ ਲੈ ਲੜੇਗੀ। ਇਸਦੀ ਸਥਾਪਨਾ ਸਮੇਂ ਇਸਦੇ ਸਿਧਾਂਤ ਸਨ ਕਿ ਇਸਲਾਮ[1][2] ਪੂਜਾ ਕਰਨ ਲਈ ਨਹੀਂ ਹੈ ਬਲਕਿ ਇਹ ਜਿੰਦਗੀ ਨੂੰ ਜਿਉਣ ਦਾ ਇੱਕ ਰਸਤਾ ਹੈ। ਸ਼ੁਰੂ ਵਿੱਚ ਇਸਨੇ ਲੋਕਤੰਤਰ ਅਤੇ ਨਿਰਪੱਖਤਾ ਨੂੰ ਹਰਾਮ ਕਿਹਾ। ਪਰ ਬਾਅਦ ਵਿੱਚ ਇਸਨੇ ਇਸਨੂੰ ਸਮਝਿਆ ਅਤੇ ਇਸਦੀ ਪਾਲਣਾ ਵੀ ਕੀਤੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads