ਜੋਗ (ਰਾਗ)

From Wikipedia, the free encyclopedia

Remove ads

ਜੋਗ ਰਾਗ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਬਹੁਤ ਹੀ ਪ੍ਰਚਲਿਤ ਰਾਗ ਹੈ।

ਜਾਣਕਾਰੀ

ਹੋਰ ਜਾਣਕਾਰੀ ਥਾਟ, ਕਾਫੀ ...

ਰਾਗ ਜੋਗ ਦੀ ਵਿਸਤਾਰ 'ਚ ਜਾਣਕਾਰੀ:-

  • ਰਾਗ ਜੋਗ ਪੰਜਕੋਣੀ ਮਤਲਬ ਔਡਵ ਜਾਤੀ ਦਾ ਰਾਗ ਹੈ।
  • ਰਾਗ ਜੋਗ 'ਚ ਰੇ(ਰਿਸ਼ਭ) ਤੇ ਧ(ਧੈਵਤ) ਵਰਜਤ ਹਨ।
  • ਰਾਗ ਜੋਗ ਦੇ ਅਰੋਹ 'ਚ ਸ਼ੁੱਧ ਗੰਧਾਰ(ਗ) ਤੇ ਅਵਰੋਹ 'ਚ ਕੋਮਲ ਗੰਧਾਰ(ਗ) ਦਾ ਪ੍ਰਯੋਗ ਹੁੰਦਾ ਹੈ ।
  • ਰਾਗ ਜੋਗ, ਤਿਲੰਗ ਰਾਗ ਨੂੰ ਆਪਣੇ ਅਧਾਰ ਮੰਨਦਾ ਏ ਜਿਹੜਾ ਕਿ 'ਖਮਾਜ' ਥਾਟ ਦਾ ਰਾਗ ਹੈ ਜਦ ਕਿ ਰਾਗ ਜੋਗ ਦਾ ਥਾਟ 'ਕਾਫੀ' ਹੈ है.
  • ਰਾਗ ਜੋਗ 'ਚ ਮੀੰਡ ਤੇ ਗਮਕ ਲਗਾਓਨ ਨਾਲ ਕੋਮਲਤਾ ਤੇ ਕਰੁਣਾ ਰਸ ਦਾ ਅਹਿਸਾਸ ਹੁੰਦਾ ਹੈ।
  • ਰਾਗ ਜੋਗ ਦੇ ਅਰੋਹ ਤੇ ਅਵਰੋਹ - ਅਰੋਹ- ਨੀ(ਮੰਦਰ) ਸ ਗ ਮ ਪ ਨੀ ਸੰ ਅਵਰੋਹ - ਸੰ ਨੀ ਪ ਮ ਸ ਵਾਦੀ ਸੁਰ : ਮ(ਮਧ੍ਯਮ) ਸੰਵਾਦੀ ਸੁਰ : ਸ(ਸ਼ਡਜ)
  • ਰਾਗ ਜੋਗ ਬਹੁਤ ਹੀ ਮਧੁਰ ਤੇ ਸਰਲ ਰਾਗ ਹੈ।
  • ਕੋਮਲ ਗੰਧਾਰ ਤੋ ਸ਼ਡਜ ਬਣਾਉਣ ਲਈ ਮੀੰਡ ਦਾ ਪ੍ਰਯੋਗ ਇਸ ਨੂੰ ਹੋਰ ਵੀ ਮਧੁਰ ਕਰ ਦੇਂਦਾ ਹੈ।
Remove ads

ਹੇਠ ਦਿੱਤੀਆਂ ਸੁਰ ਸੰਗਤੀਆਂ 'ਚ ਰਾਗ ਜੋਗ ਦਾ ਸਰੂਪ ਵਧੇਰੇ ਝਲਕਦਾ ਹੈ :

ਸ ਗ ਮ ਪ ; ਨੀ ਪ ਮ  ; ਗ ਮ ; ਮ ਪ ; ਮ ਪ ਮ ; ਗ ਮ  ; ਗ ਮ ਪ ਨੀ ਸੰ  ; ਪ(ਸੰ)ਨੀ(ਸੰ)ਨੀ ਸੰ ;ਨੀ ਸੰ; ਨੀ ਸੰ ਗੰ ਸੰ ; ਗੰ ਸੰ ਨੀ ਪ ਮ ; ਮ ਪ ਗ ਮ ; ਗ ਮ(ਸ)

ਰਾਗ ਜੋਗ ਨੂੰ ਗਾਉਣ-ਵਜਾਉਣ ਦਾ ਸਮਾਂ

ਰਾਗ ਜੋਗ ਦੇਰ ਸ਼ਾਮ (ਰਾਤ 9 - 12 ਰਾਤ) ਰਾਤ ਦੇ ਦੂਜੇ ਪਹਿਰ ਦੌਰਾਨ ਗਾਇਆ ਤੇ ਵਜਾਇਆ ਜਾਂਦਾ ਹੈ।

ਰਾਗ ਜੋਗ ਵਿੱਚ ਜ਼ਿਕਰਯੋਗ ਰਿਕਾਰਡ

ਫਿਲਮੀ ਗੀਤ

ਭਾਸ਼ਾਃ ਤਾਮਿਲ

ਹੋਰ ਜਾਣਕਾਰੀ ਗੀਤ., ਫ਼ਿਲਮ ...

ਭਾਸ਼ਾਃ ਮਲਿਆਲਮ

ਹੋਰ ਜਾਣਕਾਰੀ ਗੀਤ., ਫ਼ਿਲਮ ...

ਭਾਸ਼ਾਃ ਹਿੰਦੀ

ਹੋਰ ਜਾਣਕਾਰੀ ਗੀਤ., ਫ਼ਿਲਮ ...
Remove ads
Loading related searches...

Wikiwand - on

Seamless Wikipedia browsing. On steroids.

Remove ads