ਸਿਟੀ ਪੈਲੇਸ, ਉਦੈਪੁਰ
From Wikipedia, the free encyclopedia
Remove ads
ਸਿਟੀ ਪੈਲੇਸ ਇੱਕ ਭਵਨ ਹੈ ਜੋ ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਵਿੱਚ ਹੈ। ਇਹ ਅੱਜ ਤੋਂ 400 ਸਾਲ ਪਹਿਲਾਂ ਰਾਜਵੰਸ਼ ਪਰਿਵਾਰ ਵਿਚੋਂ ਮਹਾਰਾਣਾ ਉਦੈ ਸਿੰਘ ਦੂਜਾ ਵਲੋਂ ਬਣਾਇਆ ਗਿਆ ਸੀ। ਇਹ 1559 ਤੱਕ ਸਿਸੋਦੀਆ ਰਾਜਪੂਤ ਘਰਾਣੇ ਦੇ ਚਿਤੌੜ ਚਲੇ ਜਾਣ ਤੱਕ ਉਹਨਾਂ ਦੀ ਰਾਜਧਾਨੀ ਰਹੀ ਸੀ। ਇਹ ਪਿਛੋਲਾ ਝੀਲ ਦੇ ਪੂਰਬੀ ਕਿਨਾਰੇ ਤੇ ਹੈ ਅਤੇ ਇਸ ਵਿੱਚ ਕਈ ਹੋਰ ਭਵਨ ਵੀ ਉਸਰੇ ਹੋਏ ਹਨ। ਉਦੈਪੁਰ ਮੇਵਾੜ ਰਾਜਵੰਸ਼ ਦੀ ਮਹਤੱਵਪੂਰਨ ਅਤੇ ਆਖਰੀ ਰਾਜਧਾਨੀ ਸੀ।[1][2][3][4][5]



Remove ads
ਭਵਨ ਬਾਰੇ
ਇਹ ਬਹੁਤ ਹੀ ਸੁੰਦਰ ਅਤੇ ਮਨਮੋਹਕ ਭਵਨ ਹੈ ਜਿਸ ਦੇ ਦੋ ਹਿੱਸੇ ਹਨ ਮਰਦਾਨਾ ਅਤੇ ਜ਼ਨਾਨਾ ਮਹਿਲ। ਮਰਦਾਨਾ ਮਹਿਲ ਵਿੱਚ ਸ਼ੀਸ਼ ਮਹਿਲ, ਕ੍ਰਿਸ਼ਨ ਮਹਿਲ, ਮਦਨ ਵਿਲਾਸ, ਕੱਚ ਦਾ ਬੁਰਜ, ਮੋਤੀ ਮਹਿਲ, ਮਾਣਕ ਮਹਿਲ ਅਤੇ ਮਯੂਰ ਚੌਕ ਦਾ ਨਜ਼ਾਰਾ ਬਹੁਤ ਹੀ ਰਮਣੀਕ ਲੱਗਦਾ ਹੈ। ਜਦੋਂਕਿ ਜ਼ਨਾਨਾ ਮਹਿਲ ਵਿੱਚ ਬਾਦਲ ਮਹਿਲ, ਰੰਗ ਮਹਿਲ, ਵਿੰਟੇਜ ਮੋਟਰ ਕਾਰਾਂ ਅਤੇ ਤੋਪਾਂ ਦੇਖਣਯੋਗ ਹਨ। ਸਿਲਹਖਾਨੇ ਵਿੱਚ ਪੁਰਾਣੇ ਅਸ਼ਤਰ-ਸ਼ਸਤਰ ਰੱਖੇ ਗਏ ਹਨ। ਸੈਲਾਨੀਆਂ ਲਈ ਖੋਲ੍ਹਿਆ ਗਿਆ ਮਹਿਲ ਦਾ ਇੱਕ ਤਿਹਾਈ ਹਿੱਸਾ 150 ਰੁਪਏ ਦੀ ਟਿਕਟ ਲੈ ਕੇ ਦੇਖਿਆ ਜਾ ਸਕਦਾ ਹੈ, ਜਦੋਂਕਿ ਦੋ ਤਿਹਾਈ ਹਿੱਸੇ ਦੀ ਵਰਤੋਂ ਰਾਜ ਘਰਾਣੇ ਨਾਲ ਸਬੰਧਿਤ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ। ਸ਼ਾਹੀ ਪਰਿਵਾਰ ਦੀ 64ਵੀਂ ਪੀੜ੍ਹੀ ਦੇ ਵਾਰਿਸ ਮਹਾਰਾਣਾ ਮਹਿੰਦਰ ਸਿੰਘ ਤੇ ਅਰਵਿੰਦ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਰਾਜ ਮਹਿਲ ਵਿੱਚ ਸ਼ਾਹੀ ਠਾਠ ਨਾਲ ਰਹਿੰਦਾ ਹੈ। ਹੁਣ ਇਸ ਰਾਜ ਘਰਾਣੇ ਦੀ ਕਮਾਈ ਦਾ ਮੁੱਖ ਸਾਧਨ ਹੋਟਲ ਬਿਜ਼ਨਸ ਹੀ ਹੈ।
Remove ads
ਇਤਿਹਾਸ

ਲੇਜ਼ੈਂਡ
ਭੂਗੋਲਿਕ ਸਥਿਤੀ
- ਜਲਵਾਯੂ
ਯਾਤਰੀਆਂ ਲਈ ਜਾਣਕਾਰੀ
ਫਿਲਮਾਂ ਅਤੇ ਟੇਲਿਵਿਜਨ ਲਈ ਵਰਤੋ
ਗੈਲਰੀ
- Palace View of courtyards towards Lake Pichola
- Exterior view of corner of the palace
- Rear View of the Palace
- Elephant carvings on Jagdish Mandir
- Inside view of City Palace, Udaipur.
- Rajasthani painting of Lord Ganesha, City Palace.
- Royal Swing inside the Palace
- King's Lavatory
- Aerial Photography in India
ਹੋਰ ਸਰੋਤ
ਨੋਟਸ
- Abram, David (2003). Rough guide to India. Rough Guides. p. 1404. ISBN 1-84353-089-9.
- Arnett, Robert (2006). India Unveiled. Atman Press. pp. 216Z. ISBN 0-9652900-4-2.
- Brown, Lindsay; Amelia Thomas (2008). Rajasthan, Delhi and Agra. Lonely Planet. p. 420. ISBN 1-74104-690-4.
- Choy, Monique; Sarina Singh (2002). Rajasthan. Lonely Planet. p. 400. ISBN 1-74059-363-4.
- Henderson, Carol E; Maxine K. Weisgrau (2007). Raj rhapsodies: tourism, heritage and the seduction of history. Ashgate Publishing, Ltd. p. 236. ISBN 0-7546-7067-8.
- Singh, Sarina (2005). India. Lonely Planet. p. 1140. ISBN 1-74059-694-3.
- Ward, Philip (1989). Northern India, Rajasthan, Agra, Delhi: a travel guide. Pelican Publishing Company. pp. 240. ISBN 0-88289-753-5.
ਹੋਰ ਵੇਖੋ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads