ਫਤੇਹ ਸਾਗਰ ਝੀਲ

From Wikipedia, the free encyclopedia

ਫਤੇਹ ਸਾਗਰ ਝੀਲmap
Remove ads

ਫਤੇਹ ਸਾਗਰ ਝੀਲ ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਹੈ। ਇਹ ਇੱਕ ਗੈਰ-ਪ੍ਰਕ੍ਰਿਤਕ ਝੀਲ ਹੈ ਜੋ ਉਦੈਪੁਰ ਅਤੇ ਮੇਵਾੜ ਦੇ ਮਹਾਰਾਜਾ ਫਤੇਹ ਸਿੰਘ ਦੇ ਨਾਂ ਉੱਪਰ ਰੱਖਿਆ ਗਿਆ। ਇਹ ਉਦੈਪੁਰ ਦੇ ਉੱਤਰ-ਪੱਛਮ ਅਤੇ ਪਿਛੋਲਾ ਝੀਲ ਦੇ ਉੱਤਰ ਵਿੱਚ ਹੈ। ਇਹ 1680 ਵਿੱਚ ਬਣਿਆ। ਇਹ ਸ਼ਹਿਰ ਵਿਚਲੀਆਂ ਚਾਰ ਝੀਲਾਂ ਵਿਚੋਂ ਇੱਕ ਹੈ। ਬਾਕੀ ਤਿੰਨਾਂ ਦੇ ਨਾਮ ਪਿਛੋਲਾ ਝੀਲ (ਉਦੈਪਊ ਸ਼ਹਿਰ ਵਿੱਚ ਹੀ), ਉਦੈ ਸਾਗਰ ਝੀਲ (ਉਦੈਪੁਰ ਦੇ ਪੂਰਬ ਵਿੱਚ 13 ਕਿਲੋਮੀਟਰ ਦੂਰ)ਅਤੇ ਧੇਬਰ ਝੀਲ (ਇਸਨੂੰ ਜੈਸਮੰਦ ਝੀਲ ਵੀ ਕਹਿੰਦੇ ਹਨ ਅਤੇ ਇਹ ਉਦੈਪੁਰ ਦੇ ਦੱਖਣੀ-ਪੂਰਬ ਵਿੱਚ 52 ਕਿਲੋਮੀਟਰ ਦੂਰ) ਹਨ।[1][2]

ਵਿਸ਼ੇਸ਼ ਤੱਥ ਫਤੇਹ ਸਾਗਰ ਝੀਲ, ਸਥਿਤੀ ...

ਉਦੈਪੁਰ ਝੀਲ ਸਰੱਖਣ ਸੋਸਾਇਟੀ ਦੀ ਇੱਕ ਰਿਪੋਰਟ ਅਨੁਸਾਰ ਝੀਲ ਸ਼ਹਿਰ ਨੂੰ ਪਾਣੀ ਉਪਲਬਧ ਕਰਾਉਣ, ਦੂਸ਼ਿਤ ਪਾਣੀ ਨੂੰ ਸਾਫ ਕਰਨ, ਖੇਤੀਬਾੜੀ ਵਿੱਚ ਵਰਤੋਂ, ਉਦਯੋਗਾਂ ਵਿੱਚ ਵਰਤੋਂ ਅਤੇ ਉਥੋਂ ਦੀ ਕੁੱਲ ਵਸੋਂ ਵਿਚੋਂ 60% ਵਸੋਂ ਨੂੰ ਰੋਜ਼ਗਾਰ ਦੇਣ ਦੇ ਕੰਮ ਆਉਂਦੀ ਹੈ।[3]

Thumb
Lac Fateh Sagar
Remove ads

ਇਤਿਹਾਸ

ਪਾਣੀ ਪ੍ਰਬੰਧ ਅਤੇ ਬਣਤਰ

ਪਾਣੀ ਨਾਲ ਜੁੜੇ ਮਸਲੇ

ਵਨਸਪਤੀ

ਜੀਵ-ਜੰਤੂ

ਝੀਲ ਦੇ ਹੋਰ ਕੰਮ

ਇਥੇ ਕਿਵੇਂ ਪਹੁੰਚੀਏ

ਤਿਉਹਾਰ

ਹੋਰ ਵੇਖੋ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads