ਜਗ ਮੰਦਿਰ
From Wikipedia, the free encyclopedia
Remove ads
24.567804°N 73.677945°E ਜਗ ਮੰਦਿਰ ਪਿਛੋਲਾ ਝੀਲ ਉੱਪਰਲੇ ਟਾਪੂ ਉੱਪਰ ਬਣਿਆ ਇੱਕ ਮੰਦਿਰ ਹੈ। ਇਸਨੂੰ ਗਾਰਡਨ ਪੈਲੇਸ ਝੀਲ ਅਤੇ ਸੁਨਿਹਰੀ ਬਾਗ ਵਾਲਾ ਭਵਨ ਵੀ ਕਹਿੰਦੇ ਹਨ। ਇਹ ਭਵਨ ਰਾਜਸਥਾਨ ਦੇ ਉਦੈਪੁਰ ਵਿੱਚ ਹੈ। ਇਸਦੀ ਉਸਾਰੀ ਮੇਵਾੜ ਰਾਜਵੰਸ਼ ਦੇ ਸਿਸੋਦੀਆ ਰਾਜਪੂਤਾਂ ਨੇ ਕਾਰਵਾਈ ਸੀ। ਉਸਾਰੀ 1551 ਵਿੱਚ ਮਹਾਰਾਣਾ ਅਮਰ ਸਿੰਘ ਨੇ ਸ਼ੁਰੂ ਕੀਤੀ ਸੀ ਅਤੇ ਫਿਰ ਮਹਾਰਾਣਾ ਕਰਨ ਸਿੰਘ (1620-1628) ਅਤੇ ਮਹਾਰਾਣਾ ਜਗਤ ਸਿੰਘ (1628–1652) ਨੇ ਪੂਰੀ ਕਾਰਵਾਈ। ਇਸੇ ਕਰਕੇ ਇਸਨੂੰ ਜਗਤ ਮੰਦਿਰ ਵੀ ਕਹਿ ਦਿੱਤਾ ਜਾਂਦਾ ਹੈ। ਸ਼ਾਹੀ ਪਰਿਵਾਰ ਇਸ ਭਵਨ ਨੂੰ ਗਰਮੀਆਂ ਵਿੱਚ ਆਰਮ ਕਰਨ ਲਈ ਅਤੇ ਉਤਸਵ ਮਨਾਉਣ ਲਈ ਵਰਤਦੇ ਸਨ।[1][2][3][4][5] ਇਹ ਭਵਨ ਕਿਸੇ ਖ਼ਾਸ ਸਮੇਂ ਉੱਪਰ ਸ਼ਰਨਾਰਥੀਆਂ ਲਈ ਪਨਾਹ ਦਾ ਮਾਧਿਅਮ ਵੀ ਬਣਿਆ।[1][6]



Remove ads
ਗੈਲਰੀ
- An aerial view of Jag Mandir
- Engraving of the Jag Mandir palace, 1829
- Full View of Island palace Jagmandir, 1910
- Closer view of the Jagmandir with the Gul Mahal at the back
- Jag Mandir Palace from above, on Lake Pichola, Udaipur.
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads