1775

From Wikipedia, the free encyclopedia

Remove ads

1775 18ਵੀਂ ਸਦੀ ਅਤੇ 1770 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 17 ਜਨਵਰੀ ਪੋਲੈਂਡ ਵਿੱਚ 9 ਬਜ਼ੁਰਗ ਔਰਤਾਂ ਨੂੰ ਚੁੜੈਲਾਂ ਕਹਿ ਕੇ ਜਿਊਾਦੀਆਂ ਨੂੰ ਸਾੜ ਦਿਤਾ ਗਿਆ; ਉਹਨਾਂ 'ਤੇ ਦੋਸ਼ ਸੀ ਕਿ ਉਹਨਾਂ ਕਾਰਨ ਫ਼ਸਲ ਘੱਟ ਹੋਈ ਸੀ।
  • 7 ਜੂਨ ਯੂਨਾਈਟਡ ਕਲੋਨੀਜ਼ ਦਾ ਨਾਂ ਬਦਲ ਕੇ ਯੂਨਾਈਟਡ ਸਟੇਟਸ ਆਫ਼ ਅਮਰੀਕਾ ਰੱਖ ਦਿਤਾ ਗਿਆ।
  • 15 ਜੁਲਾਈ ਸਿੱਖ ਫ਼ੌਜਾਂ ਦਾ ਦਿੱਲੀ ਉੱਤੇ ਹਮਲਾ: 15 ਜੁਲਾਈ, 1775 ਦੇ ਦਿਨ ਸਿੱਖ ਫ਼ੌਜਾਂ ਨੇ ਜੈ ਸਿੰਘ ਘਨਈਆ ਦੀ ਅਗਵਾਈ ਹੇਠ ਦਿੱਲੀ ਉੱਤੇ ਹਮਲਾ ਕੀਤਾ ਅਤੇ ਪਹਾੜਗੰਜ ਅਤੇ ਜੈ ਸਿੰਘ ਪੁਰਾ ਉੱਤੇ ਕਬਜ਼ਾ ਕਰ ਲਿਆ।

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Loading related searches...

Wikiwand - on

Seamless Wikipedia browsing. On steroids.

Remove ads