7 ਜੂਨ

From Wikipedia, the free encyclopedia

Remove ads

7 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 158ਵਾਂ (ਲੀਪ ਸਾਲ ਵਿੱਚ 159ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 207 ਦਿਨ ਬਾਕੀ ਹਨ।

ਹੋਰ ਜਾਣਕਾਰੀ ਜੂਨ, ਐਤ ...

ਵਾਕਿਆ

Thumb
ਮਹੇਸ਼ ਭੂਪਤੀ
Remove ads

ਜਨਮ

Remove ads

ਮੌਤ

  • 1848 ਰੂਸੀ ਸਾਹਿਤ ਆਲੋਚਕ ਵਿਸਾਰੀਓਨ ਬੇਲਿੰਸਕੀ ਦਾ ਦਿਹਾਂਤ।
  • 1866 ਸੁਕੁਆਮਿਸ਼ ਕਬੀਲੇ (ਸੁਕੁਆਮਿਸ਼) ਅਤੇ ਡੂਵਾਮਿਸ਼ ਮੂਲ ਨਿਵਾਸੀਆਂ ਦਾ ਮੁਖੀ ਚੀਫ਼ ਸਿਆਟਲ ਦਾ ਦਿਹਾਂਤ।
  • 1954 ਬ੍ਰਿਟਿਸ਼ ਪਾਇਨੀਅਰਿੰਗ ਕੰਪਿਊਟਰ ਵਿਗਿਆਨੀ, ਗਣਿਤਸ਼ਾਸਤਰੀ, ਤਰਕਸ਼ਾਸਤਰੀ ਅਲਾਨ ਟੂਰਿੰਗ ਦਾ ਦਿਹਾਂਤ।
  • 1967 ਅਮਰੀਕੀ ਕਵੀ, ਲੇਖਕ, ਆਲੋਚਕ, ਅਤੇ ਵਿਅੰਗਕਾਰ ਡਰੋਥੀ ਪਾਰਕਰ ਦਾ ਦਿਹਾਂਤ।
  • 1970 ਅੰਗਰੇਜ਼ੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਿਬੰਧਕਾਰ ਅਤੇ ਓਪੇਰਾ-ਲੇਖਕ ਈ ਐਮ ਫੋਰਸਟਰ ਦਾ ਦਿਹਾਂਤ।
  • 1980 ਪੈਰਿਸ ਦਾ ਲੇਖਕ ਹੈਨਰੀ ਮਿੱਲਰ ਦਾ ਦਿਹਾਂਤ।
  • 1993 ਕ੍ਰੋਏਸ਼ੀਅਨ ਪੇਸ਼ੇਵਰ ਬਾਸਕਟਬਾਲ ਖਿਡਾਰੀ ਡਰੈਜਿਨ ਪੈਟਰੋਵਿਕ ਦਾ ਦਿਹਾਂਤ।
  • 2002 ਭਾਰਤ ਦੇ 5ਵੇਂ ਉਪ ਰਾਸ਼ਟਰਪਤੀ ਸ੍ਰੀ ਬੀ. ਡੀ. ਜੱਤੀ ਦਾ ਦਿਹਾਂਤ।
  • 2009 ਫੈਸੀਨੇਟਿੰਗ ਵੁਮੈਨਹੁੱਡ ਲਹਿਰ ਦੀ ਸੰਸਥਾਪਕ ਹੈਲੇਨ ਐਂਡੇਲਿਨ ਦਾ ਦਿਹਾਂਤ।
  • 2011 ਬੰਗਲਾਦੇਸ਼ੀ ਕਲਾਕਾਰ ਅਤੇ 1983 ਵਿਚ ਏਕੁਸ਼ੀ ਪਦਕ ਅਤੇ 1999 ਵਿਚ ਆਜ਼ਾਦੀ ਦਿਵਸ ਪੁਰਸਕਾਰ ਜੇਤੂ ਮੁਹੰਮਦ ਕਿਬਰੀਆ ਦਾ ਦਿਹਾਂਤ।
  • 2019 ਹਿੰਦੀ-ਉਰਦੂ ਦੇ ਮਸ਼ਹੂਰ ਲੇਖਕ ਅਤੇ ਪੱਤਰਕਾਰ ਫਿਰੋਜ਼ ਅਸ਼ਰਫ ਦਾ ਦਿਹਾਂਤ।
Loading related searches...

Wikiwand - on

Seamless Wikipedia browsing. On steroids.

Remove ads