1956 ਓਲੰਪਿਕ ਖੇਡਾਂ

From Wikipedia, the free encyclopedia

Remove ads

1956 ਓਲੰਪਿਕ ਖੇਡਾਂ ਜਾਂ XVI ਓਲੰਪੀਆਡ ਖੇਡਾਂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਅਤੇ ਵਿਕਟੋਰੀਆ ਵਿੱਖੇ ਹੋਇਆ। ਇਹ ਖੇਡਾਂ ਦੱਖਣੀ ਅਰਧਗੋਲ਼ਾ ਅਤੇ ਓਸ਼ੇਨੀਆ 'ਚ ਪਹਿਲੀ ਵਾਰ ਹੋਈਆ ਅਤੇ ਉੱਤਰੀ ਅਮਰੀਕਾ ਅਤੇ ਯੂਰਪ ਦੇ ਬਾਰਹ 'ਚ ਪਹਿਲੀ ਵਾਰ ਹੋਈਆ। ਇਕੋ ਦੇਸ਼ 'ਚ ਹੋਣ ਵਾਲੀਆਂ ਇਹ ਦੁਜੀਆ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ 'ਚ 67 ਦੇਸ਼ ਦੇ 4,925 ਤੋਂ 3,342 ਖਿਡਾਰੀਆਂ ਨੇ ਭਾਗ ਲਿਆ।

ਵਿਸ਼ੇਸ਼ ਤੱਥ

ਮਹਿਮਨਾ ਦੇਸ਼ ਦਾ ਨਤੀਜਾ

28 ਅਪਰੈਲ, 1949 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 43ਵੇਂ ਇਜਲਾਸ 'ਚ ਇਸ ਸ਼ਹਿਰ ਨੂੰ ਇਹ ਓਲੰਪਿਕ ਖੇਡਾਂ ਕਰਵਾਉਣ ਦਾ ਮੌਕਾ ਮਿਲਿਆ।[1]

Remove ads

ਤਗਮਾ ਸੂਚੀ

      ਮਹਿਮਨਾ ਦੇਸ਼ (ਆਸਟਰੇਲੀਆ)

ਹੋਰ ਜਾਣਕਾਰੀ Rank, ਦੇਸ਼ ...
ਪਿਛਲਾ
1952 ਓਲੰਪਿਕ ਖੇਡਾਂ
ਹੈਲਸਿੰਕੀ
ਓਲੰਪਿਕ ਖੇਡਾਂ
ਮੈਲਬਰਨ/ਸਟਾਕਹੋਮ

XVI ਓਲੰਪੀਆਡ
ਅਗਲਾ
1960 ਓਲੰਪਿਕ ਖੇਡਾਂ
ਰੋਮ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads