2010 ਦਾ ਦਹਾਕਾ

ਦਹਾਕਾ From Wikipedia, the free encyclopedia

Remove ads

2010 ਦਾ ਦਹਾਕਾ ਵਿੱਚ ਸਾਲ 2010 ਤੋਂ 2019 ਤੱਕ ਹੋਣਗੇ|

This is a list of events occurring in the 2010s, ordered by year.

2010

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2010 (20 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

Remove ads

ਜਨਮ

2011

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2011 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

Remove ads

ਜਨਮ

2012

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2012 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇੱਕ ਲੀਪ ਦਾ ਸਾਲ ਹੈ ਜੋ ਇੱਕ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 23 ਜਨਵਰੀ ਹਰਿਆਣਾ ਵਿੱਚ ਹੋਦ ਚਿੱਲੜ 'ਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਪਤਾ ਲੱਗਾ।
  • 4 ਮਾਰਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਬਾਦਲ ਦਲ ਨੇ ਮੁੜ ਤਾਕਤ ਹਾਸਲ ਕੀਤੀ ਪਰ ਬਹੁਤ ਸਾਰੇ ਵਜ਼ੀਰ ਹਾਰ ਗਏ।
  • 4 ਮਈ ਨੇਪਾਲ 'ਚ ਅਚਾਨਕ ਆਏ ਹੜ੍ਹ 'ਚ 17 ਲੋਕਾਂ ਦੀ ਮੌਤ ਹੋਈ ਅਤੇ 47 ਲੋਕ ਲਾਪਤਾ ਹੋ ਗਏ।
  • 12 ਜੁਲਾਈ ਬੁੱਚੜਾਂ ਦੇ ਕਾਤਲ ਕੂਕਾ ਲਹਿਰ ਦੇ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਨੂੰ ਫਾਂਸੀ ਦੇ ਦਿਤੀ ਗਈ।
  • 29 ਜੁਲਾਈ ਹਰਿਆਣਾ ਵਿੱਚ ਹੇਲੀ ਮੰਡੀ ਵਿੱਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਰਾਜ਼ ਮਿਲਿਆ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਜਾਗਰ ਕੀਤਾ। ਇਸ ਨੇ ਪਹਿਲਾਂ ਹੋਦ ਚਿੱਲੜ ਕਾਂਡ ਪਿੰਡ ਵਿੱਚ ਵੀ ਅਜਿਹਾ ਕਤਲ-ਏ-ਆਮ ਕੀਤੇ ਜਾਣ ਦੀ ਖੋਜ ਕੀਤੀ ਸੀ।
  • 30 ਜੁਲਾਈ ਭਾਰਤ ਦੇ ਕੁਝ ਸੂਬਿਆਂ ਵਿੱਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿੱਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।
  • 17 ਨਵੰਬਰ ਮਹਾਂਰਾਸ਼ਟਰ ਸ਼ਿਵ ਸੈਨਾ ਦੇ ਮੋਢੀ ਆਗੂ ਬਾਲ ਠਾਕਰੇ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਸੋਗ ਵਜੋਂ ਬੰਬਈ ਬੰਦ ਦਾ ਵਿਰੋਧ ਕਰਨ ਵਾਸਤੇ ਇੱਕ ਕੁੜੀ ਵੱਲੋਂ ਫ਼ੇਸਬੁਕ 'ਤੇ ਇੱਕ ਆਮ ਜਹੀ ਟਿੱਪਣੀ ਪਾਈ ਗਈ ਤੇ ਇੱਕ ਕੁੜੀ ਨੇ ਉਸ ਨੂੰ ਬੱਸ 'ਲਾਈਕ' ਹੀ ਕੀਤਾ। ਪੁਲਿਸ ਨੇ ਦੋਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
  • 21 ਨਵੰਬਰ ਮੁੰਬਈ ਵਿੱਚ 26 ਤੋਂ 29 ਨਵੰਬਰ ਤਕ ਚੱਲੇ ਕਤਲੇਆਮ ਸਬੰਧੀ ਫੜੇ ਗਏ ਅਜਮਲ ਕਸਾਬ ਨੂੰ 21 ਨਵੰਬਰ, 2012 ਦੇ ਦਿਨ ਪੂਨੇ ਦੀ ਯਰਵਦਾ ਜੇਲ ਵਿੱਚ ਫਾਂਸੀ 'ਤੇ ਲਟਕਾ ਦਿਤਾ ਗਿਆ।
  • 16 ਦਸੰਬਰ ਦਿੱਲੀ ਵਿੱਚ ਇੱਕ ਚਲਦੀ ਬਸ ਵਿੱਚ ਇੱਕ ਲੜਕੀ ਦਾ ਪੰਜ ਬੰਦਿਆਂ ਵਲੋਂ ਬਲਾਤਕਾਰ ਕੀਤਾ ਗਿਆ |
  • 18 ਦਸੰਬਰ ਅਵਤਾਰ ਫ਼ਿਲਮ ਨੇ 278 ਕਰੋੜ 22 ਲੱਖ 75 ਹਜ਼ਾਰ ਡਾਲਰ ਕਮਾ ਕੇ ਦੁਨੀਆ ਭਰ ਦੀਆਂ ਫ਼ਿਲਮਾਂ ਦੀ ਕਮਾਈ ਦੇ ਰੀਕਾਰਡ ਤੋੜ ਦਿਤੇ।
Remove ads

ਜਨਮ

2013

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2013 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

Remove ads

ਜਨਮ

2014

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2014 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 1 ਜਨਵਰੀ ਲਾਤਵੀਆ ਨੇ ਆਧਿਕਾਰਿਕ ਮੁਦਰਾ ਦੇ ਰੂਪ ਵਿੱਚ ਯੂਰੋ ਨੂੰ ਅਪਣਾਇਆ ਅਤੇ ਯੂਰੋ-ਜ਼ੋਨ ਦਾ 18ਵਾਂ ਸਦੱਸ ਬਣਿਆ।
  • 21 ਜਨਵਰੀ ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
  • 21 ਜਨਵਰੀ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਤਾ ਤੇ ਫ਼ੈਸਲੇ ਵਿੱਚ ਕਿਹਾ ਕਿ ਉਹਨਾਂ ਵਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਾਰਨ ਜਾਂ ਕੈਦੀ ਦੀ ਮਾਨਸਕ ਹਾਲਤ ਕਾਰਨ ਫ਼ਾਂਸੀ ਨਹੀਂ ਦਿਤੀ ਜਾਣੀ ਚਾਹੀਦੀ।
  • 23 ਫ਼ਰਵਰੀ 7 ਫਰਵਰੀ. 22ਵੀਆਂ ਉਲੰਪਿਕ ਸਰਦ ਰੁੱਤ ਖੇਡਾਂ ਸੋਚੀ, ਰੂਸ ਵਿੱਚ ਸੰਪੰਨ ਹੋਈਆਂ।
  • 4 ਮਾਰਚ ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ 'ਤੇ ਹਮਲਾ ਕੀਤਾ ਸੀ।
  • 7 ਜੁਲਾਈ ਭਾਰਤੀ ਸੁਪਰੀਮ ਕੋਰਟ ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
  • 23 ਜੁਲਾਈ ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ।
  • 26 ਜੁਲਾਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਬਣੇ।
  • 14 ਅਕਤੂਬਰ ਬੈਲਜੀਅਮ ਵਿੱਚ ਅਦਾਲਤ ਨੇ ਦਸਤਾਰ 'ਤੇ ਪਾਬੰਦੀ ਰੱਦ ਕੀਤੀ। ਇਹ ਪਾਬੰਦੀ ਯੂਰਪੀਨ ਕਮਿਸ਼ਨ ਆਫ਼ ਹਿਊਮਨ ਰਾਈਟਜ਼ ਦੀ ਧਾਰਾ 9 ਦੇ ਖ਼ਿਲਾਫ਼ ਹੈ।

ਜਨਮ

2015

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2015 (201 21ਵੀਂ ਸਦੀ ਦਾ ਵਰਤਮਾਨ ਸਾਲ ਹੈ। ਇਹ ਵੀਰਵਾਰ ਨੂੰ ਸ਼ੁਰੂ ਹੋਇਆ ਹੈ।

ਜਨਵਰੀ-ਮਾਰਚ

ਜਨਵਰੀ-ਮਾਰਚ

ਜਨਵਰੀ-ਮਾਰਚ

ਘਟਨਾ

4 ਸਤੰਬਰ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦਿੱਤੀ ਗਈ।

ਜਨਮ

2017

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2017 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਜਨਵਰੀ

2018

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2018 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

2019

ਵਿਸ਼ੇਸ਼ ਤੱਥ ਸਦੀ:, ਦਹਾਕਾ: ...

2019 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Loading related searches...

Wikiwand - on

Seamless Wikipedia browsing. On steroids.

Remove ads