8 ਨਵੰਬਰ

From Wikipedia, the free encyclopedia

8 ਨਵੰਬਰ
Remove ads

8 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 312ਵਾਂ (ਲੀਪ ਸਾਲ ਵਿੱਚ 313ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 53 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 24 ਕੱਤਕ ਬਣਦਾ ਹੈ।

Thumb
ਜਾਹਨ ਮਿਲਟਨ
ਹੋਰ ਜਾਣਕਾਰੀ ਨਵੰਬਰ, ਐਤ ...

ਵਾਕਿਆ

  • 1665 ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਮਤਾਨ ਵਿੱਚ ਕੈਦ ਕਰ ਕੇ ਦਿੱਲੀ ਪਹੁੰਚਾਇਆ ਗਿਆ।
  • 1881 ਦਰਬਾਰ ਸਾਹਿਬ ਅਤੇ ਹੋਰ ਗੁਰਦਵਾਰਿਆਂ ਦੇ ਇੰਤਜ਼ਾਮ ਬਾਰੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਆਰ.ਈ. ਈਜਰਟਨ ਨੇ ਵਾਇਸਰਾਏ ਨੂੰ ਚਿੱਠੀ ਲਿਖ ਕੇ ਖ਼ਬਰਦਾਰ ਕੀਤਾ।
  • 1904 ਅਮਰੀਕਾ ਦੇ ਰਾਸ਼ਟਰਪਤੀ ਵਿਲੀਅਮ ਮੈਕ-ਕਿਨਲੇ ਨੂੰ ਗੋਲੀ ਮਾਰ ਕੇ ਮਾਰ ਦਿਤੇ ਜਾਣ ਮਗਰੋਂ ਉਸ ਵੇਲੇ ਦਾ ਉਪ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
  • 1932 ਫ਼ਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ ਤਿੰਨ ਵਾਰ (1936, 1940, 1944 ਵਿੱਚ) ਹੋਰ ਚੁਣਿਆ ਗਿਆ ਸੀ।
  • 1960 ਜੇ ਐੱਫ਼ ਕੈਨੇਡੀ ਅਮਰੀਕਾ ਦਾ 35ਵਾਂ ਰਾਸ਼ਟਰਪਤੀ ਬਣਿਆ।
  • 1988 ਜਾਰਜ ਐਚ. ਬੁਸ਼ ਕੈਨੇਡੀ ਅਮਰੀਕਾ ਦਾ 44ਵਾਂ ਰਾਸ਼ਟਰਪਤੀ ਬਣਿਆ।
  • 1992 ਬਰਲਿਨ (ਜਰਮਨ) ਵਿੱਚ ਨਸਲੀ ਹਿੰਸਾ ਵਿਰੁਧ ਜਲੂਸ 'ਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।
  • 1993 ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਅਜਾਇਬ ਘਰ ਵਿੱਚੋਂ ਪਾਬਲੋ ਪਿਕਾਸੋ ਦੀਆਂ ਪੇਂਟਿੰਗ ਚੋਰੀ ਹੋਈਆਂ। ਇਨ੍ਹਾਂ ਦੀ ਕੀਮਤ 5 ਕਰੋੜ 20 ਲੱਖ ਡਾਲਰ ਸੀ।
Remove ads

ਜਨਮ

Remove ads

ਦਿਹਾਂਤ

Loading related searches...

Wikiwand - on

Seamless Wikipedia browsing. On steroids.

Remove ads