ਜ਼ਿੰਦਗੀ (ਟੀਵੀ ਚੈਨਲ)
From Wikipedia, the free encyclopedia
Remove ads
ਜ਼ਿੰਦਗੀ ਜ਼ੀਲ ਇੰਟੇਰਟੈਨਮੈਂਟ ਇੰਟਰਪ੍ਰਾਈਸਿਸ ਦਾ ਇੱਕ ਅਜਿਹਾ ਚੈਨਲ ਹੈ ਜੋ ਭਾਰਤ ਵਿੱਚ ਪਾਕਿਸਤਾਨ ਦੇ ਚਰਚਿਤ ਡਰਾਮਿਆਂ ਨੂੰ ਪ੍ਰਸਾਰਿਤ ਕਰਦਾ ਹੈ। ਇਹ ਭਾਰਤ ਵਿੱਚ 23 ਜੂਨ 2014 ਨੂੰ ਲਾਂਚ ਹੋਇਆ।[2][3][3][4][5][6][7][8][9] ਇਹ ਡਰਾਮਾ ਉਂਝ ਪਾਕਿਸਤਾਨ ਤੋਂ ਇਲਾਵਾ ਬੰਗਲਾਦੇਸ਼, ਅਮਰੀਕਾ, ਟਰਕੀ, ਇਰਾਨ ਅਤੇ ਮਿਸਰ ਦੇ ਸ਼ੋਅ ਵੀ ਦਿਖਾਵੇਗਾ।[2][10][11]
Remove ads
ਅੱਜਕਲ ਪ੍ਰਸਾਰਿਤ ਹੋ ਰਹੇ ਸ਼ੋਅ
ਜਲਦ ਆ ਰਹੇ ਸ਼ੋ
- ਫ਼ਾਰਿਹਾ - ਇਹ ਇੱਕ ਤੁਰਕੀ ਡਰਾਮਾ ਹੈ।
- ਬਿਲਕੀਸ ਕੌਰ
ਪ੍ਰਸਾਰਿਤ ਹੋ ਚੁੱਕੇ ਸ਼ੋਅ
ਹੋਰ ਜਾਣਕਾਰੀ ਪ੍ਰੋਗਰਾਮ ਦਾ ਨਾਮ, ਪ੍ਰਸਾਰਣ ...
| ਪ੍ਰੋਗਰਾਮ ਦਾ ਨਾਮ | ਪ੍ਰਸਾਰਣ | ਕਿਸਮ | ਕੁਝ ਵਾਧੂ ਜਾਣਕਾਰੀ |
|---|---|---|---|
| ਕਿਸੀ ਕੀ ਖਾਤਿਰ | 30 ਜੂਨ 2015 - 16 ਜੁਲਾਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਨਿਰਮਲਾ ਸਪਾਇਸ ਵਰਲਡ | 4 ਮਈ 2015 - 13 ਜੂਨ 2015 | ਕੁਕਿੰਗ ਸ਼ੋਅ | "ਫੁਰਸਤ ਕੇ ਪਲ" ਪ੍ਰੋਗਰਾਮ ਅਧੀਨ, ਪਹਿਲੀ ਵਾਰ ਪ੍ਰਸਾਰਣ |
| ਸਿੰਪਲੀ ਬਿਊਟੀਫੁਲ | 4 ਮਈ 2015 - ਹਾਲੇ ਪ੍ਰਸਾਰਿਤ ਹੋ ਰਿਹਾ | ਬਿਊਟੀ ਸ਼ੋਅ | "ਫੁਰਸਤ ਕੇ ਪਲ" ਪ੍ਰੋਗਰਾਮ ਅਧੀਨ |
| ਪਿਆਰ ਕਾ ਹਕ | ਆਖਰੀ ਕੜੀ (20 ਜੂਨ 2015) | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਇੱਜ਼ਤ | ਆਖਰੀ ਕੜੀ (16 ਜੂਨ 2015) | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਦੀਵਾਨਾ ਕਿਸੇ ਬਨਾਏਗੀ ਯੇਹ ਲੜਕੀ | ਆਖਰੀ ਕੜੀ (22 ਜੂਨ 2015) | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਸਬਕੀ ਲਾਡਲੀ ਲਾਰੇਬ | ਆਖਰੀ ਕੜੀ (10 ਜੂਨ 2015) | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਇੱਜ਼ਤ | 5 ਮਈ 2015 - 16 ਜੂਨ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਦੀਵਾਨਾ ਕਿਸੇ ਬਨਾਏਗੀ ਯੇਹ ਲੜਕੀ | 26 ਮਈ 2015 - 22 ਜੂਨ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਪਿਆਰ ਕਾ ਹਕ | 2 ਮਈ 2015 - 20 ਜੂਨ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮੇਰੀ ਜਾਨ ਹੈ ਤੂ | 21 ਅਪ੍ਰੈਲ 2015 - 25 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਖੇਲ ਕਿਸਮਤ ਕਾ | 25 ਫਰਵਰੀ 2015 – 23 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮੇਰੇ ਹਮਨਵਾ | 13 ਅਪ੍ਰੈਲ 2015 – 27 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਕਭੀ ਆਸ਼ਨਾ ਕਭੀ ਅਜਨਬੀ | 13 ਅਪ੍ਰੈਲ 2015 – 26 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਲੜਕੀ ਹੋਨਾ ਗੁਨਾਹ ਨਹੀਂ | 25 ਮਾਰਚ 2015 – 2 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਖਵਾਹਿਸ਼ੇਂ | 7 ਜਨਵਰੀ 2015 – 4 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਵਕਤ ਨੇ ਕੀਆ ਕਯਾ ਹਸੀਨ ਸਿਤਮ | 23 ਮਾਰਚ 2015 – 1 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਰੰਜਿਸ਼ | 27 ਮਾਰਚ 2015 – 1 ਮਈ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਸ਼ਿਕਨ | 3 ਮਾਰਚ 2015 – 20 ਅਪ੍ਰੈਲ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਕਿਤਨੀ ਗਿਰਾਹੇਂ ਬਾਕੀ ਹੈਂ | 23 ਜੂਨ 2014 – 29 ਮਾਰਚ 2015 | ਕਥਾ ਲੜੀਵਾਰ | ਪਹਿਲੀ ਵਾਰ ਪ੍ਰਸਾਰਣ |
| ਆਇਨਾ ਦੁਲਹਨ ਕਾ | 10 ਨਵੰਬਰ 2014 – 2 ਦਿਸੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਆਜ ਰੰਗ ਹੈ | 3 ਫਰਵਰੀ 2015 – 24 ਮਾਰਚ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਔਨ ਜ਼ਾਰਾ | 23 ਜੂਨ 2014 – 12 ਜੁਲਾਈ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਬੜੀ ਆਪਾ | 7 ਨਵੰਬਰ 2014 – 2 ਦਿਸੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਬੇਹੱਦ | 30 ਅਗਸਤ 2014 | ਟੀਵੀ ਫਿਲਮ | ਪਹਿਲੀ ਵਾਰ ਪ੍ਰਸਾਰਣ |
| ਬੈਜ਼ੁਬਾਨ | 29 ਦਿਸੰਬਰ 2014 – 19 ਜਨਵਰੀ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਧੂਪ ਛਾਓਂ | 21 ਅਕਤੂਬਰ 2014 – 6 ਨਵੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਦਿਲ-ਏ-ਨਾਦਾਨ | 6 ਫਰਵਰੀ 2015 – 21 ਮਾਰਚ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਗੌਹਰ | 17 ਦਿਸੰਬਰ 2014 – 10 ਜਨਵਰੀ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਹਮਸਫ਼ਰ | 14 ਅਕਤੂਬਰ 2014 – 8 ਨਵੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਇਜਾਜ਼ਤ | 20 ਜਨਵਰੀ 2015 - 24 ਫਰਵਰੀ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਇਸ਼ਕ ਗੁੰਮਸ਼ੁਦਾ | 5 ਸਿਤੰਬਰ 2014 – 21 ਸਿਤੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਕਾਸ਼ ਮੈਂ ਤੇਰੀ ਬੇਟੀ ਨਾ ਹੋਤੀ | 23 ਜੂਨ 2014 – 6 ਦਿਸੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਕਹੀ ਅਨਕਹੀ | 13 ਅਗਸਤ 2014 – 4 ਸਿਤੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਕੈਸੀ ਯੇਹ ਕਯਾਮਤ | 15 ਦਿਸੰਬਰ 2014 – 6 ਜਨਵਰੀ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮਾਤ | 19 ਜੁਲਾਈ 2014 – 12 ਅਗਸਤ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮਦੀਹਾ ਮਲੀਹਾ | 25 ਨਵੰਬਰ 2014 – 16 ਦਿਸੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮਸਤਾਨਾ ਮਾਹੀ | 6 ਨਵੰਬਰ 2014 – 24 ਨਵੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮੌਸਮ | 20 ਜਨਵਰੀ 2015 – 2 ਮਾਰਚ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮਾਇਆ | 12 ਜਨਵਰੀ 2015 – 2 ਫਰਵਰੀ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮੇਰਾ ਨਸੀਬ | 23 ਸਿਤੰਬਰ 2014 – 13 ਅਕਤੂਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮੇਰੇ ਕ਼ਾਤਿਲ ਮੇਰੇ ਦਿਲਦਾਰ | 29 ਸਿਤੰਬਰ 2014 – 21 ਅਕਤੂਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਮੇਰਾ ਸਾਇਆ | 3 ਦਿਸੰਬਰ 2014 – 27 ਦਿਸੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਨੂਰਪੁਰ ਕੀ ਰਾਨੀ | 13 ਜੁਲਾਈ 2014 – 4 ਅਗਸਤ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਪੀਆ ਰੇ | 7 ਜਨਵਰੀ 2015 – 5 ਫਰਵਰੀ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਤੇਰੇ ਇਸ਼ਕ ਮੇਂ | 13 ਅਕਤੂਬਰ 2014 – 5 ਨਵੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਥਕਨ | 27 ਅਕਤੂਬਰ 2014 – 20 ਨਵੰਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਯੇਹ ਗਲੀਆਂ ਯੇਹ ਚੁਬਾਰਾ | 8 ਦਿਸੰਬਰ 2014 – 26 ਮਾਰਚ 2015 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਯੇਹ ਫੂਲ ਸਾ ਨਾਜ਼ੁਕ ਚਿਹਰਾ | 11 ਜਨਵਰੀ 2015 | ਟੀਵੀ ਫਿਲਮ | ਪਹਿਲੀ ਵਾਰ ਪ੍ਰਸਾਰਣ |
| ਯੇਹ ਸ਼ਾਦੀ ਨਹੀਂ ਹੋ ਸਕਤੀ | 23 ਸਿਤੰਬਰ 2014 – 20 ਅਕਤੂਬਰ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
| ਜ਼ਿੰਦਗੀ ਗੁਲਜ਼ਾਰ ਹੈ | 23 ਜੂਨ 2014 – 18 ਜੁਲਾਈ 2014 | ਟੀਵੀ ਡਰਾਮਾ | ਪਹਿਲੀ ਵਾਰ ਪ੍ਰਸਾਰਣ |
ਬੰਦ ਕਰੋ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads
Remove ads