ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀ
From Wikipedia, the free encyclopedia
Remove ads
ਭਾਰਤ ਦੇ ਸਾਰੇ ਰਾਸ਼ਟਰੀ ਪਾਰਕ ਕੌਮਾਂਤਰੀ ਕੁਦਰਤ ਸੰਭਾਲ਼ ਸੰਘ ਦੇ ਸ਼੍ਰੇਣੀ II ਅਧੀਨ ਸੁਰੱਖਿਅਤ ਖੇਤਰਾਂ ਵਿੱਚ ਆਉਂਦੇ ਹਨ। ਭਾਰਤ ਦਾ ਪਹਿਲਾ ਰਾਸ਼ਟਰੀ ਪਾਰਕ ʽਹੈਲੀ ਨੈਸ਼ਨਲ ਪਾਰਕ ਦੇ ਨਾਂ ਨਾਲ 1936 ਵਿੱਚ ਸ਼ੁਰੂ ਹੋਇਆ ਸੀ, ਜਿਸ ਨੂੰ ਹੁਣ ਜਿਮ ਕੌਰਬੈਟ ਨੈਸ਼ਨਲ ਪਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1970 ਤੱਕ ਭਾਰਤ ਵਿੱਚ ਸਿਰਫ 5 ਰਾਸ਼ਟਰੀ ਪਾਰਕ ਸਨ। 1972 ਵਿੱਚ ਭਾਰਤ ਵਿੱਚ ਰਾਸ਼ਟਰੀ ਜੰਗਲੀ ਜੀਵ ਸੁਰੱਖਿਆ ਕਾਨੂੰਨ, 1972 ਪਾਸ ਕੀਤਾ ਗਿਆ। ਜੁਲਾਈ 2015 ਤੱਕ ਭਾਰਤ ਵਿੱਚ ਕੁੱਲ 105 ਰਾਸ਼ਟਰੀ ਪਾਰਕ ਮੌਜੂਦ ਹਨ।
ਇਹ ਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਤਰਤੀਬਵਾਰ ਸੂਚੀ ਹੈ।[1]
ਹੋਰ ਜਾਣਕਾਰੀ ਨਾਮ, ਰਾਜ ...
| ਨਾਮ | ਰਾਜ | ਸਥਾਪਨਾ | ਖੇਤਰਫ਼ਲ (km2 ਚ) | ਵਿਸ਼ੇਸ਼ਤਾ | ||
|---|---|---|---|---|---|---|
| ਅੰਨਾਮੁਦੀ ਸ਼ੋਲਾ ਰਾਸ਼ਟਰੀ ਪਾਰਕ | ਕੇਰਲ | 2003 | 7.50 | |||
| ਅੰਸ਼ੀ ਰਾਸ਼ਟਰੀ ਪਾਰਕ | ਕਰਨਾਟਕ | 1987 | 417.34 | |||
| ਬਲਫ਼ੜਕਮ ਰਾਸ਼ਟਰੀ ਪਾਰਕ | ਮੇਘਾਲਿਆ | 2013 | 220 | |||
| ਬੰਧਵਗੜ੍ਹ ਰਾਸ਼ਟਰੀ ਪਾਰਕ | ਮੱਧ ਪ੍ਰਦੇਸ਼ | 1968 | 446 | ਭਾਰਤ ਚ ਸਭ ਤੋਂ ਵੱਧ ਚੀਤੇ ਦੀ ਅਬਾਦੀ, ਚਿੱਟਾ ਚੀਤਾ, ਵੱਖਰੇ ਪੌਦਿਆਂ ਦੀਆਂ 1336 ਕਿਸਮਾਂ | ||
| ਬੰਦੀਪੁਰ ਰਾਸ਼ਟਰੀ ਪਾਰਕ | ਕਰਨਾਟਕ | 1974 | 874.20 | |||
| ਬਨੇਰਘਟਾ ਰਾਸ਼ਟਰੀ ਪਾਰਕ(ਬਨੇਰਘਟਾ ਰਾਸ਼ਟਰੀ ਪਾਰਕ) | ਕਰਨਾਟਕ | 1986 | 231.67 | |||
| ਭਿਤਰਕਨਿਕ ਰਾਸ਼ਟਰੀ ਪਾਰਕ | ਓਡੀਸ਼ਾ | 1988 | 145 | ਮੈਨਗਰੋਵ ਜੰਗਲ, ਖੜ੍ਹੇ ਪਾਣੀ ਦੇ ਮਗਰਮੱਛ, ਚਿਤਾ ਮਗਰਮੱਛ, ਭਾਰਤੀ ਪੈਥਨ, ਜੰਗਲੀ ਸੂਰ, ਰੀਸਸ ਬਾਂਦਰ, ਚਿਤਲ | ||
| ਰਾਜਬਰੀ ਰਾਸ਼ਟਰੀ ਪਾਰਕ (ਬਿਬਸਨ ਰਾਸ਼ਟਰੀ ਪਾਰਕ) | ਤ੍ਰਿਪੁਰਾ | 2007 | 31.63 | |||
| ਕਾਲਾ ਹਿਰਨ ਰਾਸ਼ਟਰੀ ਪਾਰਕ, ਵੇਲਾਵਦਾਰ | ਗੁਜਰਾਤ | 1976 | 34.08 | ਸ਼ਿਕਾਰੀ ਚੀਤਾ, ਖਾਤਮੇ ਦੀ ਕਗਾਰ ਤੇ ਭਾਰਤੀ ਭੇੜੀਏ, ਧਾਰੀਦਾਰ ਗਿੱਦੜ, ਭਾਰਤੀ ਲੂੰਮੜ, ਸੋਨੇ ਰੰਗਾ ਜੈਕਾਲ, ਜੰਗਲੀ ਬਿੱਲੀ,ਛੋਟੇ ਦੁਧਾਰੂ ਪਸ਼ੂ ਜਿਵੇਂ ਖ਼ਰਗੋਸ਼, ਖੇਤਾਂ ਵਾਲਾ ਚੂਹਾ, ਮੰਗੂਜ਼ | ||
| ਬਕਸਾ ਟਾਈਗਰ ਰਿਜ਼ਰਵ | ਪੱਛਮੀ ਬੰਗਾਲ | 1992 | 760 | |||
| ਕੈੰਪਬੈੱਲ ਖਾੜੀ ਰਾਸ਼ਟਰੀ ਪਾਰਕ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | 1992 | 426.23 | |||
| ਚੰਦੋਲੀ ਰਾਸ਼ਟਰੀ ਪਾਰਕ | ਮਹਾਰਾਸ਼ਟਰ | 2004 | 317.67 | |||
| ਚਿਤਕਬਰਾ ਲੈਪਰਡ ਰਾਸ਼ਟਰੀ ਪਾਰਕ | ਤ੍ਰਿਪੁਰਾ | 2003 | 5.08 | |||
| ਡਾਚੀਗ਼ਮ ਰਾਸ਼ਟਰੀ ਪਾਰਕ | ਜੰਮੂ ਅਤੇ ਕਸ਼ਮੀਰ | 1981 | 141 | ਇੱਕੋ ਇੱਕ ਖੇਤਰ ਜਿੱਥੇ ਕਸ਼ਮੀਰੀ ਹਿਰਨ ਪਾਇਆ ਜਾਂਦਾ ਹੈ[2] | ||
| ਰੇਗਿਸਤਾਨ ਰਾਸ਼ਟਰੀ ਪਾਰਕ | ਰਾਜਸਥਾਨ | 1980 | 3162 | |||
| ਡਿਬਰੁ-ਸਿਖੋਵਾ ਰਾਸ਼ਟਰੀ ਪਾਰਕ | ਅਸਾਮ | 1999 | 340 | |||
| ਡਾਇਨੋ ਫੌਸਿਲ ਰਾਸ਼ਟਰੀ ਪਾਰਕ | ਮੱਧ ਪ੍ਰਦੇਸ਼ | 2010 | 0.897 | ਡਾਇਨੋਸੋਰ ਦੇ ਅਵਸ਼ੇਸ਼ ਮਿਲ਼ੇ ਹਨ | ||
| ਦੁਧਵਾ ਰਾਸ਼ਟਰੀ ਪਾਰਕ | ਉੱਤਰ ਪ੍ਰਦੇਸ਼ | 1977 | 490.29 | |||
| ਏਰਾਵੀਕੁਲਮ ਰਾਸ਼ਟਰੀ ਪਾਰਕ | ਕੇਰਲ | 1978 | 97 | |||
| ਗਲੱਥਿਆ ਰਾਸ਼ਟਰੀ ਪਾਰਕ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | 1992 | 110 | |||
| ਗੰਗੋਤਰੀ ਰਾਸ਼ਟਰੀ ਪਾਰਕ | ਉਤਰਾਖੰਡ | 1989 | 1552.73 | |||
| ਗਿਰ ਰਾਸ਼ਟਰੀ ਪਾਰਕ | ਗੁਜਰਾਤ | 1965 | 258.71 | ਏਸ਼ੀਆਈ ਸ਼ੇਰ | ||
| ਗੋਰੂਮੜਾ ਰਾਸ਼ਟਰੀ ਪਾਰਕ | ਪੱਛਮੀ ਬੰਗਾਲ | 1994 | 79.45 | |||
| ਗੋਵਿੰਦ ਪਸ਼ੂ ਵਿਹਾਰ ਜੰਗਲੀ ਜੀਵ ਸੁੱਰਖਿਆ ਖੇਤਰ | ਉੱਤਰਾਖੰਡ | 1990 | 472.08 | |||
| ਗ੍ਰੇਟ ਹਿਮਾਲਿਆ ਰਾਸ਼ਟਰੀ ਪਾਰਕ | ਹਿਮਾਚਲ ਪ੍ਰਦੇਸ਼, | 1984 | 754.40 | UNESCO ਸੰਸਾਰ ਵਿਰਾਸਤ ਟਿਕਾਣਾ | ||
| ਗੁੱਗਾਮੱਲ ਰਾਸ਼ਟਰੀ ਪਾਰਕ | ਮਹਾਰਾਸ਼ਟਰ | 1987 | 361.28 | |||
| ਗੈਂਡੀ ਰਾਸ਼ਟਰੀ ਪਾਰਕ | ਤਾਮਿਲ ਨਾਡੂ | 1976 | 2.82 | |||
| ਮੰਨਾਰ ਖਾੜੀ ਰਾਸ਼ਟਰੀ ਪਾਰਕ | ਤਾਮਿਲ ਨਾਡੂ | 1980 | 6.23 | |||
| ਸੰਜੇ ਰਾਸ਼ਟਰੀ ਪਾਰਕ | ਛੱਤੀਸਗੜ੍ਹ | 1981 | 1440.71 | |||
| ਹੇਮਿਸ ਰਾਸ਼ਟਰੀ ਪਾਰਕ | ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ | 1981 | 4400 | |||
| ਹਜ਼ਾਰੀਬਾਗ ਰਾਸ਼ਟਰੀ ਪਾਰਕ | ਝਾਰਖੰਡ | 1954 | 183.89 | |||
| ਇੰਦਰਕਿਲਾ ਰਾਸ਼ਟਰੀ ਪਾਰਕ | ਹਿਮਾਚਲ ਪ੍ਰਦੇਸ਼ | 2010 | 104 | |||
| ਇੰਦਰਾ ਗਾਂਧੀ ਜੰਗਲੀ ਜੀਵ ਸੁਰੱਖਿਆ ਖੇਤਰ | ਤਾਮਿਲ ਨਾਡੂ | 1989 | 117.10 | |||
| ਇੰਦ੍ਰਾਵਤੀ ਰਾਸ਼ਟਰੀ ਪਾਰਕ | ਛੱਤੀਸਗੜ੍ਹ | 1981 | 1258.37 | ਏਸ਼ੀਆਈ ਜੰਗਲੀ ਮੱਝ, ਚੀਤਾ, ਪਹਾੜੀ ਮੈਨਾ | ||
| ਜਲੜਾਪੜਾ ਰਾਸ਼ਟਰੀ ਪਾਰਕ | ਪੱਛਮੀ ਬੰਗਾਲ | 2012 | 216 | ਭਾਰਤੀ ਗੈਂਡਾ | ||
| ਜਿਮ ਕੌਰਬੈੱਟ ਰਾਸ਼ਟਰੀ ਪਾਰਕ | ਉੱਤਰਾਖੰਡ | 1936 | 1318.5 | |||
| ਕਾਲੇਸਰ ਰਾਸ਼ਟਰੀ ਪਾਰਕ | ਹਰਿਆਣਾ | 100.88 | ||||
| ਕਾਹਨਾ ਰਾਸ਼ਟਰੀ ਪਾਰਕ | ਮੱਧ ਪ੍ਰਦੇਸ਼ | 1955 | 940 | |||
| ਕੰਗੇੜ ਘਾਟੀ ਰਾਸ਼ਟਰੀ ਪਾਰਕ | ਛੱਤੀਸਗੜ੍ਹ | 1982 | 200 | |||
| ਕਸੁ ਬ੍ਰਹਮਨੰਦਾ ਰੈਡੀ ਰਾਸ਼ਟਰੀ ਪਾਰਕ | ਤੇਲੰਗਾਨਾ | 1994 | 1.42 | |||
| ਕਾਜ਼ੀਰੰਗਾ ਰਾਸ਼ਟਰੀ ਪਾਰਕ | ਅਸਾਮ | 1905 | 471.71 | ਭਾਰਤੀ ਗੈਂਡਾ, UNESCO ਸੰਸਾਰ ਵਿਰਾਸਤ ਟਿਕਾਣਾ | ||
| ਕੇਇਬੁਲ ਲਾਮਜਾਓ ਰਾਸ਼ਟਰੀ ਪਾਰਕ | ਮਣੀਪੁਰ | 1977 | 40 | ਦੁਨੀਆ ਦਾ ਇੱਕੋ ਇੱਕ ਤੈਰਦਾ ਹੋਇਆ ਪਾਰਕ | ||
| ਕੋਇਲਾਦਿਓ ਰਾਸ਼ਟਰੀ ਪਾਰਕ | ਰਾਜਸਥਾਨ | 1981 | 28.73 | UNESCOਸੰਸਾਰ ਵਿਰਾਸਤ ਟਿਕਾਣਾ | ||
| ਕੰਚਨਜੰਗਾ ਰਾਸ਼ਟਰੀ ਪਾਰਕ | ਸਿੱਕਮ | 1977 | 1784 | |||
| ਖਿਰਗੰਗਾ ਰਾਸ਼ਟਰੀ ਪਾਰਕ | ਹਿਮਾਚਲ ਪ੍ਰਦੇਸ਼ | 2010 | 710 | |||
| ਕਿਸ਼ਤਵਾੜ ਰਾਸ਼ਟਰੀ ਪਾਰਕ | ਜੰਮੂ ਅਤੇ ਕਸ਼ਮੀਰ (ਰਾਜ)|ਜੰਮੂ ਅਤੇ ਕਸ਼ਮੀਰ | 1981 | 400 | |||
| ਕੁਦਰਮੁਖ ਰਾਸ਼ਟਰੀ ਪਾਰਕ | ਕਰਨਾਟਕ | 1987 | 600.32 | |||
| ਮਾਧਵ ਰਾਸ਼ਟਰੀ ਪਾਰਕ | ਮੱਧ ਪ੍ਰਦੇਸ਼ | 1959 | 375.22 | |||
| ਮਹਾਤਮਾ ਗਾਂਧੀ ਮਰੀਨ ਰਾਸ਼ਟਰੀ ਪਾਰਕ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | 1983 | 281.50 | |||
| ਮਹਾਵੀਰ ਹਰੀਨਾ ਵਣਸਥਲੀ ਰਾਸ਼ਟਰੀ ਪਾਰਕ | ਤੇਲੰਗਾਨਾ | 1994 | 14.59 | |||
| ਮਾਨਸ ਰਾਸ਼ਟਰੀ ਪਾਰਕ | ਅਸਾਮ | 1990 | 500 | UNESCOਸੰਸਾਰ ਵਿਰਾਸਤ ਟਿਕਾਣਾ | ||
| ਮੰਡਲ ਪਲਾਂਟ ਫੌਸਿਲ ਰਾਸ਼ਟਰੀ ਪਾਰਕ | ਮੱਧ ਪ੍ਰਦੇਸ਼ | 1983 | 0.27 | |||
| ਮਰੀਨ ਰਾਸ਼ਟਰੀ ਪਾਰਕ, ਕੱਛ ਦੀ ਖਾੜੀ | ਗੁਜਰਾਤ | 1980 | 162.89 | |||
| ਮਥੀਕਤਣ ਸ਼ੋਲਾ ਰਾਸ਼ਟਰੀ ਪਾਰਕ | ਕੇਰਲ | 2003 | 12.82 | |||
| ਮਿਡਲ ਬਟਨ ਦੀਪ ਰਾਸ਼ਟਰੀ ਪਾਰਕ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | 1987 | 0.44 | |||
| ਮੌਲਮ ਰਾਸ਼ਟਰੀ ਪਾਰਕ | ਗੋਆ | 1978 | 107 | |||
| ਮੌਲਿੰਗ ਰਾਸ਼ਟਰੀ ਪਾਰਕ | ਅਰੁਣਾਚਲ ਪ੍ਰਦੇਸ਼ | 1986 | 483 | |||
| ਮਾਉਂਟ ਅੱਬੂ ਜੰਗਲੀ ਜੀਵ ਸੁਰੱਖਿਆ ਖੇਤਰ | ਰਾਜਸਥਾਨ | 1960 | 288.84 | |||
| ਮਾਊਂਟ ਹੈਰੀਅਟ ਰਾਸ਼ਟਰੀ ਪਾਰਕ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | 1987 | 46.62 | ਖ਼ਾਸ ਪੰਛੀ ਸੁਰੱਖਿਆ ਖੇਤਰ, ਰਾਣਾ ਚਾਰਲਸ ਡਾਰਵਿਨ ਨਾਮਕ ਨਵੀਂ ਡੱਡੂਆਂ ਦੀ ਪ੍ਰਜਾਤੀ | ||
| ਮਰੂਗਵਾਣੀ ਰਾਸ਼ਟਰੀ ਪਾਰਕ | ਤੇਲੰਗਾਨਾ | 1994 | 3.60 | |||
| ਮੁਦੁਮਲਾਈ ਰਾਸ਼ਟਰੀ ਪਾਰਕ | ਤਾਮਿਲ ਨਾਡੂ | 1940 | 321.55 | |||
| ਦੱਰਾਹ ਰਾਸ਼ਟਰੀ ਪਾਰਕ | ਰਾਜਸਥਾਨ | 2006 | 200.54 | |||
| ਮੁਕੁਰਥੀ ਰਾਸ਼ਟਰੀ ਪਾਰਕ | ਤਾਮਿਲ ਨਾਡੂ | 2001 | 78.46 | Nilgiri tahr | ||
| ਮੁਰਲਨ ਰਾਸ਼ਟਰੀ ਪਾਰਕ | ਮਿਜ਼ੋਰਮ | 1991 | 100 | |||
| ਨਾਮਧਪਾ ਰਾਸ਼ਟਰੀ ਪਾਰਕ | ਅਰੁਣਾਚਲ ਪ੍ਰਦੇਸ਼ | 1974 | 1985.24 | |||
| ਨਾਮੇਰੀ ਰਾਸ਼ਟਰੀ ਪਾਰਕ | ਅਸਾਮ | 1978 | 137.07 | |||
| ਨੰਦਾ ਦੇਵੀ ਰਾਸ਼ਟਰੀ ਪਾਰਕ | ਉਤਰਾਖੰਡ | 1982 | 630.33 | UNESCOਸੰਸਾਰ ਵਿਰਾਸਤ ਟਿਕਾਣਾ | ||
| ਨਵੇਗਾਓਂ ਰਾਸ਼ਟਰੀ ਪਾਰਕ | ਮਹਾਰਾਸ਼ਟਰ | 1975 | 133.88 | |||
| ਨਿਓਰਾ ਘਾਟੀ ਰਾਸ਼ਟਰੀ ਪਾਰਕ | [[[ਪੱਛਮੀ ਬੰਗਾਲ]] | 1986 | 88 | |||
| ਨੌਕਰਕ ਰਾਸ਼ਟਰੀ ਪਾਰਕ | ਮੇਘਾਲਿਆ | 1986 | 47.48 | UNESCO ਵਰਲਡ ਬਾਇਓਸਫੀਅਰ ਰਿਜ਼ਰਵ | ||
| ਤੰਗਕੀ ਰਾਸ਼ਟਰੀ ਪਾਰਕ | ਨਾਗਾਲੈਂਡ | 1993 | 202.02 | |||
| ਓਮਕਰੇਸ਼ਵਰ ਰਾਸ਼ਟਰੀ ਪਾਰਕ | ਮੱਧ ਪ੍ਰਦੇਸ਼ | 2004 | 293.56 | |||
| ਔਰੰਗ ਰਾਸ਼ਟਰੀ ਪਾਰਕ | ਅਸਾਮ | 1999 | 78.81 | |||
| ਪੰਬਦੁਮ ਸ਼ੋਲਾ ਰਾਸ਼ਟਰੀ ਪਾਰਕ | ਕੇਰਲ | 2003 | 1.32 | |||
| ਪੰਨਾ ਰਾਸ਼ਟਰੀ ਪਾਰਕ | ਮੱਧ ਪ੍ਰਦੇਸ਼ | 1981 | 542.67 | |||
| ਪਾਪਿਕੌਂਡਾ ਰਾਸ਼ਟਰੀ ਪਾਰਕ | ਆਂਧਰ ਪ੍ਰਦੇਸ਼ | 2008 | 1012.85 | |||
| ਪੈਂਚ ਰਾਸ਼ਟਰੀਪੀ ਪਾਰਕ | ਮੱਧ ਪ੍ਰਦੇਸ਼ | 1977 | 758 | |||
| ਪੇਰੀਅਰ ਰਾਸ਼ਟਰੀ ਪਾਰਕ | ਕੇਰਲ | 1982 | 305 | |||
| ਫਵੰਗਪੁਈ ਰਾਸ਼ਟਰੀ ਪਾਰਕ | ਮਿਜ਼ੋਰਮ | 1992 | 50 | |||
| ਪਿੰਨ ਘਾਟੀ ਰਾਸ਼ਟਰੀ ਪਾਰਕ | ਹਿਮਾਚਲ ਪ੍ਰਦੇਸ਼ | 1987 | 807.36 | |||
| ਰਾਜਾਜੀ ਰਾਸ਼ਟਰੀ ਪਾਰਕ | ਉੱਤਰਾਖੰਡ | 1983 | 820 | |||
| ਨਾਗੜੋਲ ਰਾਸ਼ਟਰੀ ਪਾਰਕ | ਕਰਨਾਟਕ | 1988 | 643.39 | |||
| ਰਾਜੀਵ ਗਾਂਧੀ ਰਾਸ਼ਟਰੀ ਪਾਰਕ | ਆਂਧਰ ਪ੍ਰਦੇਸ਼ | 2005 | 2.40 | |||
| ਰਾਣੀ ਝਾਂਸੀ ਮਰੀਨ ਰਾਸ਼ਟਰੀ ਪਾਰਕ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | 1996 | 256.14 | |||
| ਰਣਥੰਮਭੌਰ ਰਾਸ਼ਟਰੀ ਪਾਰਕ | ਰਾਜਸਥਾਨ | 1981 | 392 | |||
| ਸੈਡਲ ਰਾਸ਼ਟਰੀ ਪਾਰਕ | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | 1979 | 32.54 |
ਹਵਾਲੇ |
ਬੰਦ ਕਰੋ
Remove ads
Wikiwand - on
Seamless Wikipedia browsing. On steroids.
Remove ads
Remove ads