ਮਹਾਵੀਰ ਪ੍ਰਸਾਦ ਦਿਵੇਦੀ

From Wikipedia, the free encyclopedia

ਮਹਾਵੀਰ ਪ੍ਰਸਾਦ ਦਿਵੇਦੀ
Remove ads

ਮਹਾਵੀਰ ਪ੍ਰਸਾਦ ਦਵੇਦੀ (1864–1938) ਉਘਾ ਹਿੰਦੀ ਲੇਖਕ ਸੀ। ਹਿੰਦੀ ਸਾਹਿਤ ਦੇ ਆਧੁਨਿਕ ਕਾਲ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ, ਅਤੇ ਉਹ ਖੁਦ ਉਸਦੇ ਆਪਣੇ ਨਾਮ ਤੇ ਪ੍ਰਚਲਿਤ ਦਿਵੇਦੀ ਜੁੱਗ (1893–1918) ਦੇ ਤੌਰ 'ਤੇ ਜਾਣੇ ਜਾਂਦੇ ਦੂਜੇ ਪੜਾਅ ਦੀ ਨੁਮਾਇੰਦਗੀ ਕਰਦਾ ਹੈ। ਉਸ ਤੋਂ ਪਹਿਲੇ ਜੁੱਗ ਨੂੰ ਭਾਰਤੇਂਦੂ ਜੁੱਗ (1868–1893) ਕਹਿੰਦੇ ਸੀ। ਤੀਜਾ ਜੁੱਗ ਛਾਇਆਵਾਦ ਜੁੱਗ (1918–1937) ਕਹਾਉਂਦਾ ਹੈ ਅਤੇ ਹੁਣ ਵਾਲਾ ਵਰਤਮਾਨ ਜੁੱਗ (1937–ਹੁਣ ਤੱਕ)।[1]

ਵਿਸ਼ੇਸ਼ ਤੱਥ ਮਹਾਵੀਰ ਪ੍ਰਸਾਦ ਦਵੇਦੀ, ਜਨਮ ...
Remove ads

ਰਚਨਾਵਾਂ

ਕਾਵਿ (ਅਨੁਵਾਦ)

  • ਵਿਨਯ ਵਿਨੋਦ 1889 - ਭਰਥਰੀ ਦੇ ਵੈਰਾਗ ਸ਼ਤਕ ਦਾ ਦੋਹਿਆਂ ਵਿੱਚ ਅਨੁਵਾਦ
  • ਵਿਹਾਰ ਵਾਟਿਕਾ 1890 - ਗੀਤ ਗੋਬਿੰਦ ਦਾ ਭਾਵ ਅਨੁਵਾਦ
  • ਸਨੇਹ ਮਾਲਾ 1890 - ਭਰਥਰੀ ਦੇ ਸਿੰਗਾਰ ਸ਼ਤਕ ਦਾ ਦੋਹਿਆਂ ਵਿੱਚ ਅਨੁਵਾਦ
  • ਸ਼੍ਰੀ ਮਹਿਮਨ ਸਤੋਤਰ 1891 - ਸੰਸਕ੍ਰਿਤ ਦੇ ਮਹਿਮਨ ਸਤੋਤਰ ਦਾ ਸੰਸਕ੍ਰਿਤ ਵ੍ਰਿਤਾਂ ਵਿੱਚ ਅਨੁਵਾਦ
  • ਗੰਗਾ ਲਹਰੀ 1891 - ਪੰਡਿਤਰਾਜ ਜਗਨ ਨਾਥ ਦੀ ਗੰਗਾ ਲਹਰੀ ਦਾ ਸਵਈਆਂ ਵਿੱਚ ਅਨੁਵਾਦ
  • ਰਿਤੁਤਰੰਗਿਣੀ 1891 - ਕਾਲੀਦਾਸ ਦੇ ਰਿਤੁਸੰਹਾਰ ਦਾ ਛਾਇਆ ਅਨੁਵਾਦ
  • ਸੋਹਾਗਰਾਤ ਅਪ੍ਰਕਾਸ਼ਿਤ - ਬਾਇਰਨ ਦੇ ਬ੍ਰਾਇਡਲ ਨਾਇਟ ਦਾ ਛਾਇਆ ਅਨੁਵਾਦ
  • ਕੁਮਾਰਸੰਭਵਸਾਰ 1902 - ਕਾਲਿਦਾਸ ਦੇ ਕੁਮਾਰਸੰਭਵਮ ਦੇ ਪਹਿਲੇ ਪੰਜ ਸਰਗਾਂ ਦਾ ਸਾਰੰਸ਼।

ਗਦ (ਅਨੁਵਾਦ)

  • ਭਾਮਿਨੀ-ਵਿਲਾਸ 1891 - ਪੰਡਿਤਰਾਜ ਜਗਨ ਨਾਥ ਭਾਮਿਨੀ ਵਿਲਾਸ ਦਾ ਅਨੁਵਾਦ
  • ਅਮ੍ਰਿਤ ਲਹਰੀ 1896 - ਪੰਡਿਤਰਾਜ ਜਗਨ ਨਾਥ ਯਮੁਨਾ ਸਤੋਤਰ ਦਾ ਭਾਵ ਅਨੁਵਾਦ
  • ਬੇਕਨ-ਵਿਚਾਰ-ਰਤਨਾਵਲੀ 1901 - ਬੇਕਨ ਕੇ ਪ੍ਰਸਿਧ ਨਿਬੰਧਾਂ ਦਾ ਅਨੁਵਾਦ
  • ਸ਼ਿਕਸ਼ਾ 1906 - [[ਹਰਬਰਟ ਸਪੈਂਸਰ ਦੀ ਪੁਸਤਕ ਐਜੂਕੇਸ਼ਨ ਦਾ ਅਨੁਵਾਦ
  • ਸਵਾਧੀਨਤਾ 1907 - ਜਾਨ ਸਟੂਅਰਟ ਮਿਲ ਦੇ ਆਨ ਲਿਬਰਟੀ ਦਾ ਅਨੁਵਾਦ
  • ਜਲ ਚਿਕਿਤਸਾ 1907 - ਜਰਮਨ ਲੇਖਕ ਲੁਈ ਕੋਨੇ ਦੀ ਜਰਮਨ ਪੁਸਤਕ ਕੇ ਅੰਗਰੇਜ਼ੀ ਅਨੁਵਾਦ ਦਾ ਅਨੁਵਾਦ
  • ਹਿੰਦੀ ਮਹਾਭਾਰਤ 1908 - ਮਹਾਭਾਰਤ ਦੀ ਕਥਾ ਦਾ ਹਿੰਦੀ ਰੂਪਾਂਤਰ
  • ਰਘੁਵੰਸ਼ 1912 - ਰਘੁਵੰਸ਼ ਮਹਾਕਾਵਿ ਦਾ ਭਾਸ਼ਾ ਅਨੁਵਾਦ
  • ਵੇਣੀ-ਸੰਹਾਰ 1913 - ਸੰਸਕ੍ਰਿਤ ਕਵੀ ਭੱਟਨਾਰਾਇਣ ਦੇ ਵੇਣੀਸੰਹਾਰ ਨਾਟਕ ਦਾ ਅਨੁਵਾਦ
  • ਮੇਘਦੂਤ 1917 - ਕਾਲੀਦਾਸ ਦੇ ਮੇਘਦੂਤ ਦਾ ਅਨੁਵਾਦ
  • ਕਿਰਾਤਾਰਜੁਨੀਯ 1917 - ਭਾਰਵੀ ਦੇ ਕਿਰਾਤਾਰਜੁਨੀਯਮ ਦਾ ਅਨੁਵਾਦ
  • ਪ੍ਰਾਚੀਨ ਪੰਡਿਤ ਔਰ ਕਵਿ 1918 - ਹੋਰ ਭਾਸ਼ਾਵਾਂ ਦੇ ਲੇਖਾਂ ਦੇ ਆਧਾਰ ਤੇ ਪ੍ਰਾਚੀਨ ਕਵੀਆਂ ਅਤੇ ਪੰਡਿਤਾਂ ਦਾ ਪਰਿਚਯ
  • ਆਖਿਆਇਕਾ ਸਪਤਕ 1927 - ਹੋਰ ਭਾਸ਼ਾਵਾਂ ਦੀਆਂ ਚੁਣੀ ਹੋਈਆਂ ਸੱਤ ਆਖਿਆਇਕਾਵਾਂ ਦਾ ਛਾਇਆ ਅਨੁਵਾਦ

ਮੌਲਿਕ ਕਾਵਿ ਰਚਨਾਵਾਂ

  • ਦੇਵੀ ਸਤੁਤਿ-ਸ਼ਤਕ 1892 ਈ.
  • ਕਾਨ੍ਯਕੁਬਜਾਵਲੀਵ੍ਰਤਮ 1898 ਈ.
  • ਸਮਾਚਾਰ ਪਤ੍ਰ ਸਮਪਾਦਨ ਸਤਵ: 1898 ਈ.
  • ਨਾਗਰੀ 1900 ਈ.
  • ਕਾਨ੍ਯਕੁਬਜ- ਅਬਲਾ-ਵਿਲਾਪ 1907 ਈ.
  • ਕਾਵ੍ਯ ਮੰਜੂਸ਼ਾ 1903 ਈ.
  • ਸੁਮਨ 1923 ਈ.
  • ਦ੍ਵਿਵੇਦੀ ਕਾਵ੍ਯ-ਮਾਲਾ 1940 ਈ.
  • ਕਵਿਤਾ ਕਲਾਪ 1909 ਈ.।

ਮੌਲਿਕ ਗਦ ਰਚਨਾਵਾਂ

  • ਤਰੁਣੋਪਦੇਸ਼ (ਅਪ੍ਰਕਾਸ਼ਿਤ)
  • ਹਿੰਦੀ ਸ਼ਿਕਸ਼ਾਵਲੀ ਤ੍ਰਤੀਯ ਭਾਗ ਕੀ ਸਮਾਲੋਚਨਾ 1901 ਈ.
  • ਵੈਗਿਆਨਿਕ ਕੋਸ਼ 1906 ਈ.,
  • ਨਾਟਸ਼ਾਸਤਰ 1912 ਈ.
  • ਵਿਕ੍ਰਮਾੰਕਦੇਵਚਰਿਤਚਰਚਾ 1907 ਈ.
  • ਹਿੰਦੀ ਭਾਸ਼ਾ ਕੀ ਉਤਪਤੀ 1907 ਈ.
  • ਸੰਪਤੀਸ਼ਾਸਤਰ 1907 ਈ.
  • ਕੌਟਿਲ੍ਯ ਕੁਠਾਰ 1907 ਈ.
  • ਕਾਲਿਦਾਸ ਕੀ ਨਿਰਕੁੰਸ਼ਤਾ 1912 ਈ.
  • ਵਨਿਤਾ-ਵਿਲਾਪ 1918 ਈ.
  • ਔਦ੍ਯਾਗਿਕੀ 1920 ਈ.
  • ਰਸਗਿਅ ਰੰਜਨ 1920 ਈ.
  • ਕਾਲਿਦਾਸ ਔਰ ਉਨਕੀ ਕਵਿਤਾ 1920 ਈ.
  • ਸੁਕਵਿ ਸੰਕੀਰਤਨ 1924 ਈ.
  • ਅਤੀਤ ਸਿਮ੍ਰਤੀ1924 ਈ.
  • ਸਾਹਿਤ੍ਯ ਸੰਦਰਭ 1928 ਈ.
  • ਅਦਭੁਤ ਆਲਾਪ 1924 ਈ.
  • ਮਹਿਲਾਮੋਦ 1925 ਈ.
  • ਆਧ੍ਯਾਤ੍ਮਿਕੀ 1928 ਈ.
  • ਵੈਚਿਤ੍ਰ੍ਯ ਚਿਤ੍ਰਣ 1926 ਈ.
  • ਸਾਹਿਤ੍ਯਾਲਾਪ 1926 ਈ.
  • ਵਿਗਿਅ ਵਿਨੋਦ 1926 ਈ.
  • ਕੋਵਿਦ ਕੀਰ੍ਤਨ 1928 ਈ.
  • ਵਿਦੇਸ਼ੀ ਵਿਦਵਾਨ 1928 ਈ.
  • ਪ੍ਰਾਚੀਨ ਚਿਹਨ 1929 ਈ.
  • ਚਰਿਤ ਚਰ੍ਯਾ 1930 ਈ.
  • ਪੁਰਾਵ੍ਰਿੱਤ 1933 ਈ.
  • ਦ੍ਰਸ਼੍ਯ ਦਰਸ਼ਨ 1928 ਈ.
  • ਆਲੋਚਨਾਂਜਲਿ 1928 ਈ.
  • ਚਰਿਤ੍ਰ ਚਿਤ੍ਰਣ 1929 ਈ.
  • ਪੁਰਾਤਤਵ ਪ੍ਰਸੰਗ 1929 ਈ.
  • ਸਾਹਿਤ੍ਯ ਸੀਕਰ 1930 ਈ.
  • ਵਿਗਿਆਨ ਵਾਰਤਾ 1930 ਈ.
  • ਵਾਗਵਿਲਾਸ 1930 ਈ.
  • ਸੰਕਲਨ 1931 ਈ.
  • ਵਿਚਾਰ-ਵਿਮਰਸ਼ 1931 ਈ.
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads