1918
ਸਾਲ From Wikipedia, the free encyclopedia
Remove ads
1918 20ਵੀਂ ਸਦੀ ਅਤੇ 1910 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 4 ਫ਼ਰਵਰੀ – ਅੰਮ੍ਰਿਤਸਰ ਮਿਊਸਪਲ ਕਮੇਟੀ ਨੇ ਸੰਤੋਖਸਰ ਸਰੋਵਰ ਪੂਰਨ ਦਾ ਮਤਾ ਪਾਸ ਕੀਤਾ।
- 6 ਫ਼ਰਵਰੀ – 30 ਸਾਲ ਤੋਂ ਵੱਧ ਦੀਆਂ ਬਰਤਾਨਵੀ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ।
- 16 ਫ਼ਰਵਰੀ – ਲਿਥੂਆਨੀਆ ਦੇਸ਼ ਨੇ ਰੂਸ ਅਤੇ ਜਰਮਨ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 16 ਜੁਲਾਈ – ਰੂਸ ਦੇ ਜ਼ਾਰ ਨਿਕੋਲਸ ਤੇ ਉਸ ਦੇ ਪ੍ਰਵਾਰ ਨੂੰ ਬੋਲਸ਼ਵਿਕਾਂ ਨੇ ਕਤਲ ਕਰ ਦਿਤਾ।
- 11 ਨਵੰਬਰ – ਦੁਨੀਆ ਦੀ ਪਹਿਲੀ ਸੰਸਾਰ ਜੰਗ ਖ਼ਤਮ ਕਰਨ ਦਾ ਸਮਝੌਤਾ ਹੋਇਆ।
- 12 ਨਵੰਬਰ – ਆਸਟਰੀਆ ਅਤੇ ਚੈਕੋਸਲਵਾਕੀਆ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਮਿਲੀ।
- 14 ਦਸੰਬਰ – ਬਰਤਾਨੀਆ ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ। ਪਰ ਇਹ ਹੱਕ ਸਿਰਫ਼ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੀ ਮਿਲਿਆ।
Remove ads
ਜਨਮ
ਮਰਨ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads