From Wikipedia, the free encyclopedia
ਫਰਮਾ:Thai name
ਯੀਂਗਲਕ ਸ਼ਿਨਾਵਾਤਾਰਾ (Thai: ยิ่งลักษณ์ ชินวัตร, rtgs: ਯੀਂਗਲਾਕ ਚੀਨਾਵਟ,ਉਚਰਿਤ [jîŋ.lák tɕʰīn.ná.wát]; ਜਨਮ 21 ਜੂਨ1967), ਘਰ ਦਾ ਨਾਮ ਪੂ (Thai: ปู, ਉਚਰਿਤ [pūː]),[1] ਥਾਈਲੈਂਡ ਵਿੱਚ ਵਪਾਰ ਅਤੇ ਰਾਜਨੀਤਿ ਨਾਲ ਸੰਬੰਧ ਰਖਦੀ ਹੈ ਅਤੇ ਥਾਈਲੈਂਡ ਦੀ ਪੀਓ ਥਾਈਲੈਂਡ ਪਾਰਟੀਦੀ ਮੈੰਬਰ ਹੈ। 28ਵੀਂ ਥਾਈਲੈਂਡ ਦੀ ਪ੍ਰਧਾਨਮੰਤਰੀ ਬਨਣ ਦਾ ਮਾਨ ਉਸਨੂੰ 2011 ਦੀਆਂ ਮੁੱਖ ਚੋਣਾਂ ਵਿੱਚ ਹਾਸਿਲ ਹੋਇਆ. ਪਿਛਲੇ 60 ਸਾਲਾਂ ਵਿੱਚ ਯੀਂਗਲਕ ਥਾਈਲੈਂਡ ਦੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਔਰਤ ਪ੍ਰਧਾਨਮੰਤਰੀ ਬਣੀ. ਰਾਜਨਿਨੀਤਕ ਸ਼ਕਤੀ ਦੀ ਦੁਰਵਰਤੋਂ ਕਰਨ ਕਰ ਕੇ ਸੰਵਿਧਾਨਿਕ ਅਦਾਲਤ ਨੇ ਉਸ ਨੂੰ 7 ਮਈ 2014 ਨੂੰ ਇਸ ਆਹੁਦੇ ਤੋਂ ਹਟਾ ਦਿੱਤਾ।.[2][3]
ਇਸ ਦਾ ਜਨਮ ਚਿਆਂਗ ਮਾਈ ਸੂਬਾ ਵਿੱਚ ਹਾਕਾ ਚਾਇਨਿਜ ਬੰਸ ਦੇ ਇੱਕ ਆਮੀਰ ਪਰਿਵਾਰ ਵਿੱਚ ਹੋਇਆ।[4][5] ਯੀਂਗਲਕ ਸ਼ਿਨਾਵਾਤਾਰਾ ਨੇ ਲੋਕ ਪ੍ਰਬੰਧ ਦੀ ਪੜ੍ਹਾਈ ਦੀ ਬੇਚੋਲਰ ਡਿਗਰੀ ਚਿਆਂਗ ਮਾਈ ਯੂਨੀਵਰਸਿਟੀਂ ਅਤੇ ਮਾਸਟਰ ਡਿਗਰੀ ਕੇਨਟਕੀ ਸਟੇਟ ਯੂਨੀਵਰਸਿਟੀਂ ਤੋਂ ਪ੍ਰਾਪਤ ਕੀਤੀ।[6] ਇਸ ਤੋਂ ਬਾਅਦ ਉਹ ਆਪਣੇ ਭਰਾ ਥਕਸੀਨ ਸ਼ਿਨਾਵਾਤਾਰਾ ਦੀ ਮਦਦ ਨਾਲ ਵਪਾਰ ਦੇ ਖੇਤਰ ਵਿੱਚ ਪ੍ਰਬੰਧਕ ਬਣ ਗਈ, ਇਸ ਤੋਂ ਬਾਅਦ ਓਹ ਐਸ ਸੀ ਸੰਪਤੀ ਦੀ ਉਸਾਰੀ ਅਤੇ ਦੇਖਰੇਖ ਕਰਨ ਲਈ ਪ੍ਰਧਾਨ ਚੁਣੀ ਗਈ ਅਤੇ ਇਸ ਦੇ ਨਾਲ ਨਾਲ ਅਧਨਿਕ ਸੂਚਨਾ ਖੇਤਰ ਵਿੱਚ ਨਿਰਦੇਸ਼ਕ ਦਾ ਆਹੁਦਾ ਸੰਭਾਲਿਆ.
ਮਈ 2011 ਦੀਆ ਚੋਣਾਂ ਵਿੱਚ ਪੀਓ ਥਾਈਲੈਂਡ ਪਾਰਟੀ ਨੇ ਥਕਸ਼ੀਨ ਥੋੜੇ ਜਿਹੇ ਫਰਕ ਨਾਲ ਹਰਾ ਕੇ ਯੀਂਗਲਕ ਸ਼ਿਨਾਵਾਤਾਰਾ ਨੂੰ ਪ੍ਰਧਾਨਮੰਤਰੀ ਚੁਣੀਆਂ। ਉਸ ਦੀ ਮੁਹਿੰਮ ਦਾ ਮੁੱਖ ਵਿਸ਼ਾ ਗਰੀਬੀ ਦਾ ਖਾਤਮਾ ਕਰਨਾ, ਸਮੂਹਿਕ ਕਰ ਨੂੰ ਘੱਟ ਕਰਨਾ ਅਤੇ ਚੋਣਾਂ ਵਿੱਚ ਬਹੁਤ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਨਾ।
2013 ਵਿੱਚ ਯੀਂਗਲਕ ਦੇ ਖਿਲਾਫ ਸਮੂਹਿਕ ਵਿਰੋਧ ਸ਼ੁਰੂ ਹੋ ਗਿਆ।9 ਦਿਸੰਬਰ 2013 ਨੂੰ ਯੀਂਗਲਕ ਦੇ ਕਹਿਣ ਤੇ ਸੰਸਦ ਨੂੰ ਵਰਖਾਸ਼ਤ ਕਰ ਦਿੱਤਾ ਗਿਆ ਪਰ ਯੀਂਗਲਕ ਨਿਗਰਾਨ ਪ੍ਰਧਾਨਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੰਦੀ ਰਹੀ। 07 ਮਈ 2014 ਨੂੰ ਰਾਜਨਿਨੀਤਕ ਸ਼ਕਤੀ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਸੰਵਿਧਾਨਿਕ ਅਦਾਲਤ ਨੇ ਆਹੁਦੇ ਤੋਂ ਹਟਾ ਦਿੱਤਾ। ਯੀਂਗਲਕ ਨੂੰ ਸਾਬਕਾ ਮੰਤਰੀਆਂ ਦੇ ਨਾਲ ਕੁੱਝ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਗਿਆ।
ਯੀਂਗਲਕ ਸ਼ਿਨਾਵਾਤਾਰਾ ਲੋਏਟ ਅਤੇ ਯਿੰਦ ਦੇ ਨੋ ਬੱਚਿਆਂ ਵਿਚੋਂ ਸਭ ਤੋਂ ਛੋਟੀ ਸੀ। [7][8] ਉਸ ਦਾ ਪਿਤਾ ਚਿਆਂਗ ਮਾਈ ਦੀ ਸੰਸਦ ਦਾ ਮੈੰਬਰ ਸੀ।[9] ਉਹ ਦਾਦੀ ਦੇ ਸਾਹੀ ਪਰਿਵਾਰਿਕ ਪਿਛੋਕੜ੍ ਕਰ ਕੇ ਚਿਆਂਗ ਦੇ ਸਾਬਕਾ ਬਰਦਸ਼ਾਹ ਨਾਲ਼ ਸੰਬੰਧ ਰਖਦੀ ਸੀ।,ਪ੍ਰਿੰਸਿਸ ਚਨਥਿਪ ਚਿਆਂਗ ਮਾਈ (ਗ੍ਰੇਟ-ਗ੍ਰੇਟ ਗ੍ਰੈਂਡਡਾੱਟਰ ਆਫ ਰਾਜਾ ਮਮਲੰਗਕਾ, ਚਿਆਂਗ ਮਾਈ)। ਯੀਂਗਲਕ ਸ਼ਿਨਾਵਾਤਾਰਾ ਚਿਆਂਗ ਮਾਈ ਵਿੱਚ ਵੱਡੀ ਹੋਈ ਅਤੇ ਰੇਜੀਨਾ ਦੇ ਕੋਏਲੀ ਕਾਲਜ ਵਿੱਚ ਲੜਕੀਆਂ ਦੇ ਗੈਰਸਰਕਾਰੀ ਗਰਲਸ ਸ਼ਕੂਲ ਵਿੱਚ ਦਾਖਲਾ ਲਿਆ। ਜਿਥੇ ਉਸਨੇ ਆਪਣੀ ਸੁਰੂਆਤੀ ਪੜ੍ਹਾਈ ਪੂਰੀ ਕੀਤੀ। ਸੇਕੋਂਡਰੀ ਦਰਜੇ ਲਈ ਉਸਨੇ ਯੁੱਪਰਜ ਕਾਲਜ ਵਿੱਚ ਦਾਖਲਾ ਲਿਆ .[10] 1988 ਵਿੱਚ ਰਾਜਨੀਤਿਕ ਸ਼ਾਸ਼ਤਰ ਅਤੇ ਲੋਕ ਪ੍ਰਬੰਧ ਵਿਸ਼ੇ ਵਿੱਚ ਬੇਚੋਲਰ ਡਿਗਰੀ ਉਸਨੇ ਚਿਆਂਗ ਮਾਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਅਤੇ 1991 ਵਿੱਚ ਲੋਕ ਪ੍ਰਬੰਦ (ਉਸ ਦੀ ਮੁੱਖ ਵਿਸ਼ਾ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮਸ) ਦੇ ਵਿਸ਼ੇ ਵਿੱਚ ਮਾਸਟਰ ਡਿਗਰੀ ਉਸਨੇ ਕੇਂਟੁਕੀ ਸਟੇਟ ਯੂਨੀਵਰਸਿਟੀ ਤੋਂ ਹਾਸਿਲ ਕੀਤੀ.
right|thumb|250x250px|ਯੀਂਗਲਕ ਸ਼ਿਨਾਵਾਤਾਰਾ ਦੇ ਹੱਕ ਵਿੱਚ ਪਾਥੋਮ ਥਾਣੀ ਸ਼ੁਬੇ ਵਿੱਚ ਪ੍ਰਚਾਰ, ਜੁਲਾਈ 2011॰
ਏਕਜ਼ਿਟ ਪੋੱਲ ਦੇ 500 ਵਿਚੋਂ 310 ਸੀਟਾਂ ਦਾ ਆਨੁਮਾਨ ਦਸ ਰਹੇ ਸਨ ਪਰ ਪਾਰਟੀ ਨੇ ਪੀਓ ਪਾਰਟੀ ਨੇ 154 ਸੀਟਾਂ ਮਿਲਿਆ, ਕੁਲ 75% ਵੋਟਾਂ ਪਾਇਆ ਗਈਆਂ ਜੀ ਵਿਚੋਂ 47% ਵੋਟ ਪੀਓ ਦੇ ਹੱਕ ਵਿੱਚ ਪਈ। ਥਾਈਲੈਂਡ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਸੀ ਜਦੋਂ ਕਿਸੇ ਪਾਰਟੀ ਨੇ ਇੰਨੀ ਵੱਡੀ ਜਿੱਤ ਹਾਸਿਲ ਕਰ ਕੇ ਸਰਕਾਰ ਬਣਾਈ ਹੋਵੇ।
ਸੰਜੁਕਤ ਰਾਸ਼ਟਰ ਦੇ ਸਕੱਤਰ-ਜਰਨਲ ਬਾਨ ਕੀ-ਮੂਨ ਨੇ ਪਾਰਟੀ ਦਾ ਨਿੱਘਾ ਸੁਆਗਤ ਕੀਤਾ ਅਤੇ ਕਿਹਾ ਕੇ ਥਾਈਲੈਂਡ ਦੇ ਲੋਕਾਂ ਦੇ ਸੰਕਲਪ ਦਾ ਸਨਮਾਨ ਕਰਨਾ ਚਾਹੀਦਾ ਹੈ। " ਉਂਗ ਸਾਨ ਸੂ ਕਯੀ ਨੇ ਯੀਂਗਲਕ ਸ਼ਿਨਾਵਾਤਾਰਾ ਨੂੰ ਜਿੱਤ ਲਈ ਮੁਬਾਰਕਵਾਦ ਦਿੱਤੀ ਅਤੇ ਉਸਨੇ ਕਿਹਾ ਕੀ ਉਮੀਦ ਕਰਦੇ ਹਾਂ ਕੇ ਮਯਾਮਾਰ ਅਤੇ ਥਾਈਲੈਂਡ ਵਿੱਚ ਚੰਗੇ ਸੰਬੰਧ ਬਣਨਗੇ.[11][12]
ਯੀਂਗਲਕ ਸ਼ਿਨਾਵਾਤਾਰਾ ਨੇ ਪ੍ਰਧਾਨਮੰਤਰੀ ਅਬਧੀ ਦੌਰਾਨ 40 ਦੇਸ਼ਾਂ ਦਾ ਦੋਰਾ ਕੀਤਾ,ਉਸ ਦੀ ਮੁੱਖ ਕੋਸ਼ਿਸ਼ ਰਿਸ਼ਤਿਆਂ ਨੂੰ ਬੇਹਤਰ ਬਣਾਉਣਾ, ਆਰਥਿਕ ਪਖੋਂ ਦੇਸ਼ ਨੂੰ ਮਜ਼ਬੂਤ ਬਣਾਉਣਾ।
ਨੰਬਰ | ਦੇਸ਼/ ਪ੍ਰਦੇਸ਼ | ਨੋਟ |
---|---|---|
1 | ਭਾਰਤ | Visited as a guest of the government. and attended the ASEAN-India Car Rally at Vigyan Bhawan. |
2 | Cambodia | Helped support the Cambodian to buy products of Thailand, and met Hun Sen |
3 | ਦੱਖਣੀ ਕੋਰੀਆ | Swearing in ceremony was attended by the President Park Geun-hye, Republic of Korea. |
4 | ਚੀਨ | Helped support the Chinese to buy products of Thailand and high-speed rail discussions to develop joint projects. Signed a cooperation agreement on the trade and economic relations between Thailand |
5 | ਬੰਗਲਾਦੇਸ਼ | Discuss with the private sector and businessmen. During a dinner party. Organized by the Board of Investment of Thailand (BOI) and the Association of Bangladesh Chambers of Commerce and Industry (FBCCI) at the Radisson Hotel. |
6 | Mongolia | Attend the Community of Democracies - CD 7th at Mongolia. |
7 | Sri Lanka | Visit as a guest of the government. and Join the celebration of 260 years of the founding families Siam Nikaya in Sri Lanka. |
8 | ਫਰਮਾ:Country data ਤਾਜਿਕਸਤਾਨ | The water management of Tajikistan in cooperation with the United Nations. |
9 | ਪਾਕਿਸਤਾਨ | Visit as a guest of the government. and relations with Pakistan in a strong economic partnership. |
10 | Maldives | Visit the Smart City Education Chancellor and the transition to salt water. |
11 | Bahrain | Met Khalifa bin Salman Al Khalifa and MOU Memorandum of Understanding signed between the two countries aimed at developing relations in education. Health and travel around Thailand and Bahrain. |
12 | Qatar | Met Hamad bin Khalifa Al Thani |
13 | Kuwait | Chaired the opening reception to strengthen the confidence of the Kuwaiti political and economic stability of the country. |
ਨੰਬਰ | ਦੇਸ਼ /ਪ੍ਰਦੇਸ਼ | ਨੋਟ |
---|---|---|
1 | Germany | Visit as a guest of the government and tight binding partners. The economic crisis, European added value of trade and investment in Thailand. |
2 | ਫ਼ਰਾਂਸ | Exchange opinions on the economic crisis and the trend of French policy towards solving the problems and reinforce bilateral cooperation between them. |
3 | ਯੂਨਾਈਟਿਡ ਕਿੰਗਡਮ | The bilateral relationship between the Secretary of State; Meets Queen of the United Kingdom and the other Commonwealth realms |
4 | Sweden | Met King Carl XVI Gustaf and Queen Silvia of Sweden |
5 | Belgium | Visited Belgium in the 130 years anniversary of the establishment of diplomatic relations between them. |
6 | Poland | Student academic cooperation. Especially medical science, renewable energy, food processing and agricultural privatization of Poland. |
7 | Switzerland | Meeting 42nd World Economic Forum And Attend a meeting of the UN Human Rights Council's 24th session. |
8 | ਇਟਲੀ | Seeks Italy's partnership in strengthening South East Asian & South European cooperation[13] |
9 | Vatican City | Met Pope Francis in private audience |
10 | ਤੁਰਕੀ | Both sides agreed to free trade agreements (FTA) Thailand–Turkey trade value to increase substantially within the next 5 years. |
11 | Montenegro | Open a new relationship and Special visit as a guest of the government. |
Num | Country/Territory | Note |
---|---|---|
1 | Mozambique | Technologies into the private sector as Mozambique is a country with a high growth rate. |
2 | Tanzania | Knowledge about natural gas, mining, and wildlife conservation. |
3 | ਫਰਮਾ:Country data ਯੁਗਾਂਡਾ | Exchange of academic knowledge, both agriculture and fisheries. |
4 | ਫਰਮਾ:Country data Nigeria | How to manage nation major source of income oil and gas |
ਨੰਬਰ | ਦੇਸ਼/ ਪ੍ਰਦੇਸ਼ | ਨੋਟ |
---|---|---|
1 | ਆਸਟਰੇਲੀਆ | ਸਰਕਾਰੀ ਮਹਮਾਨ ਵਜੋਂ ਦੋਰਾ. |
2 | New Zealand | ਸਰਕਾਰੀ ਮਹਮਾਨ ਵਜੋਂ ਦੋਰਾ. |
3 | Papua New Guinea | ਸਰਕਾਰੀ ਮਹਮਾਨ ਵਜੋਂ ਦੋਰਾ. |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.