ਫ਼ਿਲਮਫ਼ੇਅਰ ਸਭ ਤੋਂ ਵਧੀਆ ਸੰਗੀਤਕਾਰ
From Wikipedia, the free encyclopedia
Remove ads
ਫਿਲਮਫੇਅਰ ਸਭ ਤੋਂ ਵਧੀਆ ਸੰਗੀਤਕਾਰ ਜੋ ਫਿਲਮ 'ਚ ਵਧੀਆ ਸੰਗੀਤਕਾਰ ਨੂੰ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਸ ਸ਼੍ਰੇਣੀ ਨੂੰ ਇਨਾਮ ਦਿਤਾ ਗਿਆ। ਨੋਸ਼ਾਦ ਪਹਿਲੇ ਸੰਗੀਤਕਾਰ ਹਨ ਜਿਹਨਾਂ ਨੂੰ ਇਹ ਸਨਮਾਨ ਮਿਲਿਆ।
ਉੱਤਮ

ਸਨਮਾਨ ਜਾਂ ਨਾਮਜ਼ਦਗੀਆ
- ਭੂਰਾ: 10 ਸਨਮਾਨ ਜਾਂ ਜ਼ਿਆਦਾ
- ਹਲਕਾ ਭੁਰਾ: 5 ਸਨਮਾਨ ਜਾਂ ਜ਼ਿਆਦਾ
- ਸੰਤਰੀ: 25 ਜਾਂ ਜ਼ਿਆਦਾ ਨਾਮਜ਼ਦਗੀਆਂ
- ਨੀਲਾ: 10 ਤੋਂ ਜ਼ਿਆਦਾ ਨਾਮਜ਼ਦਗੀਆਂ
- ਹਰਾ: 10 ਜਾਂ 10 ਤੋਂ ਘੱਟ ਨਾਮਜ਼ਦਗੀਆਂ

Remove ads
ਵਿਸ਼ੇਸ਼
- ਏ. ਆਰ. ਰਹਿਮਾਨ ਨੂੰ 10 ਅਤੇ ਸ਼ੰਕਰ ਜੈਕ੍ਰਿਸ਼ਨ ਨੂੰ 9 ਵਧੀਆਂ ਸੰਗੀਤਕਾਰ ਦੇ ਫ਼ਿਲਮਫ਼ੇਅਰ ਮਿਲੇ।
- ਲਕਸ਼ਮੀਕਾਂਤ-ਪਿਆਰੇਲਾਲ ਨੂੰ 25, ਸ਼ੰਕਰ ਜੈਕ੍ਰਿਸ਼ਨ ਨੂੰ 20 ਅਤੇ ਆਰ. ਡੀ. ਬਰਮਨ ਨੂੰ 17 ਨਾਮਜ਼ਦਗੀਆਂ ਮਿਲੀਆ। ਸ਼ੰਕਰ ਜੈਕ੍ਰਿਸ਼ਨ ਨੂੰ ਸਭ ਤੋਂ ਜ਼ਿਆਦਾ 10 ਨਾਮਜ਼ਦਗੀਆਂ ਲਗਾਤਾਰ ਸਾਲ 1959 ਤੋਂ 1967 ਤੱਕ ਮਿਲੀਆਂ ਜਿਹਨਾਂ ਵਿੱਚ ਚਾਰ ਫ਼ਿਲਮਫ਼ੇਅਰ ਮਿਲੇ।.
- ਏ. ਆਰ. ਰਹਿਮਾਨ ਨੂੰ ਜਦੋਂ ਵੀ ਨਾਮਜ਼ਦਗੀ ਮਿਲੀ ਤਾਂ ਇਨਾਮ ਮਿਲਿਆ ਸਿਰਫ 2005 ਤੋਂ ਬਗੈਰ ਜੋ ਕਿ ਅਨੁ ਮਲਿਕ ਨੂੰ ਮਿਲਿਆ।.
- ਲਕਸ਼ਮੀਕਾਂਤ-ਪਿਆਰੇਲਾਲ ਅਤੇ ਏ. ਆਰ. ਰਹਿਮਾਨ ਨੂੰ ਲਗਾਤਾਰ ਚਾਰ ਇਨਾਮ ਸਾਲ 1978-1981 ਅਤੇ 2007-2010 ਵਿੱਚ ਮਿਲੇ। ਅਤੇ ਲਗਾਤਰ ਸੰਕਰ ਜੈਕ੍ਰਿਸ਼ਨ (1971–1973) ਅਤੇ ਨਦੀਮ-ਸ਼ਰਵਣ (1991–1993) ਤਿਨ ਤਿਨ ਇਨਾਮ ਮਿਲੇ।
- ਭੱਪੀ ਲਹਿਰੀ ਨੂੰ 1985 ਵਿਚ, ਲਕਸ਼ਮੀਕਾਂਤ-ਪਿਆਰੇਲਾਲ ਨੂੰ 1986 ਵਿੱਚ ਅਤੇ ਏ. ਆਰ. ਰਹਿਮਾਨ ਨੂੰ 2009 ਵਿੱਚ ਦੋ ਦੋ ਨਾਮਜ਼ਦਗੀਆਂ ਮਿਲੀਆ।
- ਉਸ਼ਾ ਖੰਨਾ ਨੂੰ ਫ਼ਿਲਮ ਸੋਤਨ ਵਿੱਚ 1983 ਅਤੇ ਸਨੇਹਾ ਖੰਵਾਲਕਾਰ ਨੂੰ ਫ਼ਿਲਮ ਗੈਗਜ਼ ਆਫ ਵਾਸੇਪੁਰ ਵਿੱਚ ਸਾਲ
2012 ਵਿੱਚ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੀਆਂ ਔਰਤਾਂ ਹਨ।.
Remove ads
ਜ਼ਿਆਦਾ ਨਾਮਜ਼ਦਗੀਆਂ
ਹੇਠ ਦਿਤੇ ਗਏ ਸੰਗੀਤਕਾਰ ਹਨ ਜਿਹਨਾਂ ਦੀ ਗਿਣਤੀ 28 ਹੈ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਨਾਮਜ਼ਦਗੀਆਂ ਮਿਲੀਆ।
- 10: ਏ. ਆਰ. ਰਹਿਮਾਨ (13)
- 9: ਸ਼ੰਕਰ ਜੈਕ੍ਰਿਸ਼ਨ (20)
- 7: ਲਕਸ਼ਮੀਕਾਂਤ ਪਿਆਰੇਲਾਲ (25)
- 4: ਨਦੀਮ ਸ਼ਰਵਣ (10)
- 3: ਆਰ. ਡੀ. ਬਰਮਨ (17)
- 2: ਅਨੁ ਮਲਿਕ (14)
- 2: ਰਜੇਸ਼ ਰੋਸ਼ਨ (10)
- 2: ਸ਼ੰਕਰ-ਅਹਿਸਾਨ-ਲਾਯ (8)
- 2: ਰਵੀ (7)
- 2: ਐਸ. ਡੀ. ਬਰਮਨ (7)
- 2: ਖਿਯਾਮ (6)
- 1: ਪ੍ਰੀਤਮ (10)
- 1: ਕਲਿਆਨਜੀ-ਅਨੰਦਜੀ (8)
- 1: ਭੱਪੀ ਲਹਿਰੀ (6)
- 1: ਨੋਸ਼ਾਦ (5)
- 1: ਅਨੰਦ-ਮਿਲਿੰਦ (4)
- 1: ਰਵਿੰਦਰ ਜੈਨ (3)
- 1: ਓ. ਪੀ. ਨਯੀਅਰ (3)
- 1: ਹੇਮੰਤ ਕੁਮਾਰ (2)
- 1: ਰਾਮ- ਲਕਸ਼ਣ (2)
- 1: ਉੱਤਮ ਸਿੰਘ (2)
- 0: ਜਲਿਨ ਲਲਿਤ (11)
- 0: ਵਿਸ਼ਾਲ ਸ਼ੇਖਰ (6)
- 0: ਮਦਨ ਮੋਹਨ (4)
- 0: ਹਿਮੇਸ਼ ਰੇਸ਼ਮੀਆ (4)
- 0: ਵੀਜੂ ਸ਼ਾਹ (4)
- 0: ਸ਼ਿਵ ਹਰਿ (3)
- 0: ਵਿਸ਼ਾਲ ਭਾਰਦਵਾਜ (3)
- 0: ਸੀ. ਰਾਮਚੰਦਰਨ (2)
ਜੇਤੂ ਅਤੇ ਨਾਮਜ਼ਦਗੀਆਂ
1950 ਦਾ ਦਹਾਕਾ
1960 ਦਾ ਦਹਾਕਾ
1970s
1980 ਦਾ ਦਹਾਕਾ
1990 ਦਾ ਦਹਾਕਾ
2000 ਦਾ ਦਹਾਕਾ
2010 ਦਾ ਦਹਾਕਾ੦
Remove ads
ਹੋਰ ਦੇਖੋ
Wikiwand - on
Seamless Wikipedia browsing. On steroids.
Remove ads