1900 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਵਿੱਚੋਂ ਪੈਰਿਸ, ਫਰਾਂਸ ਵਿੱਚ ਹੋਏ, 1900 ਓਲੰਪਿਕ ਖੇਡਾਂ ਦੇ ਵਿੱਚ ਇੱਕ ਖਿਡਾਰੀ ਭਾਰਤ ਵੱਲੋਂ ਖੇਲਿਆ ਅਤੇ ਇਸ ਨਾਲ ਇਹ ਭਾਰਤ ਦਾ ਪਹਿਲੀ ਓਲੰਪਿਕ ਖੇਲ ਸੀ। ਓਲੰਪਿਕ ਇਤਿਹਾਸਕਾਰ 1947 ਤੋਂ ਪਹਿਲਾਂ ਦੇ ਓਲੰਪਿਕ ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਉਹਨਾਂ ਓਲੰਪਿਕ ਖੇਡਾਂ ਤੱਕ ਆਜ਼ਾਦੀ ਨਾ ਮਿਲਣ ਦੇ ਬਾਵਜੂਦ ਵੀ ਭਾਰਤ ਅਤੇ ਬ੍ਰਿਟਿਸ਼ ਦੇ ਵੱਖਰੇ-ਵੱਖਰੇ ਸਕੋਰ ਰੱਖਦੇ ਹਨ। 1900 ਓਲੰਪਿਕ ਖੇਡਾਂ ਵਿੱਚ ਭਾਰਤ ਵਲ੍ਹੋਂ ਨੋਰਮਨ ਪਰਿਟਚਰਡ ਖੇਲਿਆ ਸੀ।
2005 ਵਿੱਚ ਆਈਏਏਐੱਫ ਨੇ 2004 ਦੀਆਂ ਓਲੰਪਿਕ ਖੇਡਾਂ ਦੇ ਅਧਿਕਾਰਤ ਟਰੈਕ (official track) ਅਤੇ ਮੈਦਾਨੀ ਅੰਕੜੇ ਪ੍ਰਕਾਸ਼ਿਤ ਕੀਤੇ। ਇਤਹਾਸਕ ਰਿਕਾਰਡ ਵਿੱਚ ਨੋਰਮਨ ਪਰਿਟਚਰਡ ਗਰੇਟ ਬਿਟ੍ਰੇਨ ਵੱਲੋ ਖੇਡਿਆ ਦੱਸਿਆ ਗਿਆ ਹੈ।
Remove ads
Medalists
India finished in 17th position in the final medal rankings, with two silver medals.
Silver
- ਨੋਰਮਨ ਪਰਿਟਚਰਡ — Athletics, Men's 200 metres
- ਨੋਰਮਨ ਪਰਿਟਚਰਡ — Athletics, Men's 200 metre hurdles
Results by event
Athletics
Pritchard competed in athletics, entering five events and taking second place in two of them.
Remove ads
References
External links
Wikiwand - on
Seamless Wikipedia browsing. On steroids.
Remove ads