1980 ਓਲੰਪਿਕ ਖੇਡਾਂ ਵਿੱਚ ਭਾਰਤ

From Wikipedia, the free encyclopedia

1980 ਓਲੰਪਿਕ ਖੇਡਾਂ ਵਿੱਚ ਭਾਰਤ
Remove ads

ਭਾਰਤ ਨੇ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿੱਖੇ 1984 ਓਲੰਪਿਕ ਖੇਡਾਂ 'ਚ ਭਾਗ ਲਿਆ। ਇਹਨਾਂ ਖੇਡਾਂ 'ਚ ਭਾਰਤ ਕੋਈ ਵੀ ਤਗਮਾ ਨਹੀਂ ਜਿੱਤ ਸਕਿਆ ਪਰ ਭਾਰਤ ਦੀਆਂ ਔਰਤਾਂ ਚਰਚਾ 'ਚ ਰਹੀਆ। ਪੀ.ਟੀ. ਊਸ਼ਾ ਭਾਰਤੀ ਅਥਲੀਟ 400 ਮੀਟਰ 'ਚ ਇੱਕ ਸੌਵੇਂ ਸੈਕਿੰਡ ਦੇ ਫਰਕ ਨਾਲ ਕਾਂਸੀ ਦੇ ਤਗਮੇ 'ਚ ਖੂਝ ਗਈ। ਉਸ ਨੇ 800 ਮੀਟਰ ਦੀ ਦੌੜ ਨੂੰ 2:04.69 ਸਮੇਂ 'ਚ ਪੂਰਾ ਕਰਕੇ ਸੈਮੀਫਾਈਨਲ 'ਚ ਪਹੁਚੀ। ਭਾਰਤ ਦੀ 4x400 ਮੀਟਰ ਦੀ ਰਿਲੈ ਟੀਮ ਨੇ ਫਾਈਨਲ 'ਚ ਪਹੁੰਚ ਬਣਾਈ ਅਤੇ 3:32.49 ਦਾ ਸਮੇਂ ਨਲਾ ਏਸ਼ੀਆ ਰਿਕਾਰਡ ਬਣਾਇਆ।

ਵਿਸ਼ੇਸ਼ ਤੱਥ ਓਲੰਪਿਕ ਖੇਡਾਂ ਦੇ ਵਿੱਚ ਭਾਰਤ, IOC code ...
Remove ads

ਨਤੀਜੇ

ਐਥਲੈਟਿਕਸ

ਮਰਦਾਂ ਦਾ 800 ਮੀਟਰ

  • ਚਾਰਲਸ ਬੋਰੋਮੀਓ
  • ਰਾਓਡ 1 1:51.52 (→ 5ਵਾਂ ਸਥਾਨ ਮੁਕਾਬਲੇ 'ਚ ਬਾਹਰ)

ਮਰਦਾਂ ਦਾ 20ਕਿਲੋਮੀਟਰ ਵਾਕ

  • ਚਾਂਦੀ ਰਾਮ
  • ਫਾਈਨਲ 1:30.06 (→ 22ਵਾਂ ਸਥਾਨ)

ਮਰਦਾਂ ਦੀ ਜੈਵਲਿਨ

  • ਗੁਰਤੇਜ ਸਿੰਘ
  • ਕੁਆਟਰ ਫਾਈਨਲ 70.08 ਮੀਟਰ (→ ਮੁਕਾਬਲੇ 'ਚ ਬਾਹਰ, 25ਵਾਂ ਸਥਾਨ)

ਔਰਤਾਂ ਦੀ 800 ਮੀਟਰ

  • ਰਾਓਡ 1 2:04.69
  • ਸੈਮੀਫਾਈਨਲ 2:05.42 (→ ਮੁਕਾਬਲੇ 'ਚ ਬਾਹਰ, 16ਵਾਂ ਸਥਾਨ)

ਔਰਤਾਂ ਦਾ 3,000 ਮੀਟਰ

  • ਹੀਟ 9.40.63 (→ ਮੁਕਾਬਲੇ 'ਚ ਬਾਹਰ)

ਔਰਤਾਂ ਦਾ 400 ਮੀਟਰ ਅੜਿਕਾ ਦੌੜ

  • ਰਾਓਡ 1 56.81
  • ਸੈਮੀਫਾਈਨਲ 55.54
  • ਫਾਈਨਲ 55.42 (→ 4th ਸਥਾਨ)
  • ਐਸ. ਡੀ. ਵਾਲਸੰਮਾ
  • ਰਾਓਡ 1 1:00.03 (→ ਮੁਕਾਬਲੇ 'ਚ ਬਾਹਰ)

ਔਰਤਾਂ ਦੀ 4 × 400 ਮੀਟਰ ਰਿਲੇ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads