1960 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਨੇ ਇਟਲੀ ਦੀ ਰਾਜਧਾਨੀ ਰੋਮ ਵਿੱਖੇ ਹੋਏ 1960 ਓਲੰਪਿਕ ਖੇਡਾਂ ਵਿੱਚ 45 ਖਿਡਾਰੀਆਂ ਨਾਲ 20 ਈਵੈਂਟ 'ਚ ਭਾਗ ਲਿਆ।[1]
1928 ਤੋਂ ਇਹ ਪਹਿਲੀ ਵਾਰ ਸੀ ਕਿ ਹਾਕੀ ਦੇ ਮੁਕਾਬਲੇ 'ਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ। ਫਲਾਇੰਗ ਸਿੱਖ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ 'ਚ 45.6 ਸੈਕਿੰਡ ਨਾਲ ਚੌਥੇ ਸਥਾਨ ਹਾਸਲ ਕੀਤਾ ਜਿਹਨਾਂ ਰਿਕਾਰਡ ਭਾਰਤ ਦੇ ਖਿਡਾਰੀ 1984 ਤੱਕ ਨਹੀਂ ਤੋੜ ਸਕੇ।
Remove ads
ਕਾਂਸੀ ਤਗਮਾ ਸੂਚੀ
- ਜੋਸਫ ਐਂਟਿਕ, ਕੁਲਵੰਤ ਅਰੋੜਾ, ਲੇਸਲੀ ਕਲਾਉਡੀਅਸ, ਜੱਮਨ ਲਾਲ ਸ਼ਰਮਾ, ਮਹਿੰਦਰ ਲਾਲ, ਸ਼ੰਕਰ ਲਕਸ਼ਮਣ, ਜੌਨ ਪੀਟਰ, ਗੋਵਿੰਦ ਸਵੰਤ, ਰਘਬੀਰ ਸਿੰਘ ਭੋਲਾ, ਉੱਤਮ ਸਿੰਘ ਕੁਲਾਰ, ਉਧਮ ਸਿੰਘ, ਚਰਨਜੀਤ ਸਿੰਘ, ਜਸਵੰਤ ਸਿੰਘ, ਜੋਗਿੰਦਰ ਸਿੰਘ, ਪ੍ਰਿਥੀਪਾਲ ਸਿੰਘ
ਹਾਕੀ ਟੀਮ
- ਮੁਢਲਾ ਰਾਓਡ (ਗਰੁੱਪ ਏ)
- ਕੁਆਟਰਫਾਈਨਲ
- ਸੈਮੀਫਾਈਨਲ
- ਫਾਈਨਲ
Remove ads
ਅਥਲੈਟਿਕਸ
- ਮਰਦ
- ਟਰੈਕ ਅਤੇ ਰੋੜ ਈਵੈਂਟ
ਮਰਦਾ ਦੀ ਉਚੀ ਛਾਲ
- ਬੀ. ਵੀ. ਸੱਤਿਆਨਰਾਇਨਣ
- ਕੁਆਲੀਫਾਈਕੇਸ਼ਨ ਰਾਓਡ — 7.08 (→ ਮੁਕਾਬਲੇ 'ਚ ਬਾਹਰ)
- ਵਿਰਸਾ ਸਿੰਘ
- ਕੁਆਲੀਫਾਈਕੇਸ਼ਨ ਰਾਓਡ — 6.70 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ ਮੈਰਾਥਨ
- ਲਾਲ ਚੰਦ — 2:32.13 (→ 40ਵਾਂ ਸਥਾਨ)
- ਜਗਮੇਲ ਸਿੰਘ (ਖਿਡਾਰੀ) — 2:35.01 (→ 45ਵਾਂ ਸਥਾਨ)
- ਰਣਜੀਤ ਭਾਟੀਆ — 2:57.06 (→ 60ਵਾਂ ਸਥਾਨ)
ਮਰਦਾਂ ਦੀ 110 ਮੀਟਰ ਅੜਿਕਾ ਦੌੜ
- ਜਗਮੋਹਨ ਸਿੰਘ (ਖਿਡਾਰੀ)
- ਕੁਆਲੀਫਾਈਕੇਸ਼ਨ ਰਾਓਡ — 15.34 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ 5000 ਮੀਟਰ
- ਰਣਜੀਤ ਭਾਟੀਆ
- ਹੀਟ — 15.06.6 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ ਲੰਮੀ ਛਾਲ
- ਬੀ. ਵੀ. ਸੱਤਿਆਨਰਾਇਨਣ
- ਕੁਆਲੀਫੀਕੇਸ਼ਨ ਰਾਓਡ — 7.08ਮੀਟਰ (30)
- ਵਿਰਸਾ ਸਿੰਘ
- ਕੁਆਲੀਫੀਕੇਸ਼ਨ ਰਾਓਡ — 6.70ਮੀਟਰ (44)
Remove ads
ਫੁੱਟਬਾਲ
ਗਰੁੱਪ ਡੀ
ਨਿਸ਼ਾਨੇ ਬਾਜੀ
ਭਾਰਤ ਦੇ ਤਿਨ ਨਾਸ਼ਾਨੇ ਬਾਜ ਨੇ ਭਾਗ ਲਿਆ।
- 25 ਮੀਟਰ ਰੈਪਿਡ ਫਾਇਰ ਪਿਸਟਲ
- ਪੌਲ ਚੀਮਾ ਸਿੰਘ
- ਮਰਦਾਂ ਦੀ ਟਰੈਪ
- ਕਰਨੀ ਸਿੰਘ
- ਸੇਨ ਕੇਸ਼ਵ
ਕੁਸ਼ਤੀ ਮੁਕਾਬਲੇ
Key:
- VT - ਪਿੱਠ ਲਗਾਉਣਾ
- Pt -ਅੰਕਾ ਨਾਲ ਜਿੱਤ
- Pd - ਅੰਕਾ ਨਾਲ ਜਿੱਤ ਪਰ ਜੱਜ ਦੀ ਸਹਿਮਤੀ ਨਹੀਂ
- ਮਰਦਾਂ ਦੀ ਫਰੀ ਸਟਾਇਲ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads