1932 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਨੇ ਅਮਰੀਕਾ ਦਾ ਸ਼ਹਿਰ ਲਾਸ ਐਂਜਲਸ ਵਿੱਖੇ ਹੋਏ 1932 ਗਰਮ ਰੁੱਤ ਓਲੰਪਿਕ ਖੇਡਾਂ ਚ ਭਾਗ ਲਿਆ। ਭਾਰਤ ਦੀ ਹਾਕੀ ਟੀਮ ਨੇ ਲਗਾਤਾਰ ਦੂਜਾ ਸੋਨ ਤਗਮਾ ਜਿੱਤਿਆ।
Remove ads
ਸੋਨ ਤਗਮਾ ਸੂਚੀ
- ਰਿਚਰਡ ਅਲਾਨ, ਮੁਹੰਮਦ ਅਸਲਮ, ਲਾਲ ਬੁਖਾਰੀ, ਫਰੈਕ ਬਰੀਵਿਨ, ਅਵਨੇਸ਼, ਰਿਚਰਡ ਕਰ, ਧਿਆਨ ਚੰਦ, ਲੇਸਲੀ ਹਮੰਡ, ਅਰਥਰ ਹਿੰਦ, ਸਾਈਅਦ ਜਾਫ਼ਰੀ, ਮਸੂਦ ਮਿਨਹਾਸ, ਬਰੂਮੇ ਪਿਨੀਗਰ, ਗੁਰਮੀਤ ਸਿੰਘ ਕੁਲਾਰ, ਰੂਪ ਸਿੰਘ, ਵਿਲੀਅਮ ਸੁਲੀਵਨ, ਕਰਲੀਲੇ ਤਪਸੈਲ ਨੇ ਹਾਕੀ ਦੇ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ।
ਮੈਚ

Remove ads
ਹਵਾਲੇ
Wikiwand - on
Seamless Wikipedia browsing. On steroids.
Remove ads