1988 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਨੇ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿੱਖੇ ਹੋਈਆ 1988 ਓਲੰਪਿਕ ਖੇਡਾਂ ਵਿੱਚ ਭਾਗ ਲਿਆ ਪਰ ਇਹਨਾਂ ਖੇਡਾਂ ਵਿੱਚ ਭਾਰਤ ਦਾ ਕੋਈ ਵੀ ਖਿਡਾਰੀ ਤਗਮਾ ਨਹੀਂ ਜਿਤ ਸਕਿਆ।
Remove ads
ਨਤੀਜੇ
ਤੀਰਅੰਦਾਜ਼ੀ
ਇਹ ਭਾਰਤ ਦੀ ਤੀਰਅੰਦਾਜ਼ੀ ਵਿੱਚ ਪਹਿਲਾ ਦਾਖਲ ਸੀ ਇਸ 'ਚ ਭਾਰਤ ਦੇ ਤਿੰਨ ਖਿਡਾਰੀਆਂ ਨੇ ਭਾਗ ਲਿਆ। ਮਰਦ
ਐਥਲੈਟਿਕਸ
ਔਰਤਾਂ
ਟਰੈਕ ਈਵੈਟ
ਮੁੱਕੇਬਾਜ਼ੀ
ਹਾਕੀ
ਮਰਦਾ ਦੇ ਮੁਕਾਬਲੇ
ਟੀਮ ਖਿਡਾਰੀ
- ਮਾਨੇਪੰਡੂ ਸੋਮਾਇਆ (ਕਪਤਾਨ)[1]
- ਰਾਜਿੰਦਰ ਸਿੰਘ (ਖਿਡਾਰੀ) (ਗੋਲ ਕੀਪਰ)
- ਪਰਗਟ ਸਿੰਘ
- ਅਸ਼ੋਕ ਕੁਮਾਰ (ਖਿਡਾਰੀ)
- ਮਹਿੰਦਰ ਪਾਲ ਸਿੰਘ
- ਵਿਵੇਕ ਸਿੰਘ
- ਸੁਰਜੀਤ ਸਿੰਘ
- ਸੁਬਰਾਮੀ ਬਲੰਦਾ ਕਾਲੈਸ਼
- ਮੁਹੰਮਦ ਸ਼ਾਹਿਦ
- ਸੇਬਾਸਟੀਨ ਜੁਦੇ ਫੇਲੈਕਸ
- ਬਲਵਿੰਦਰ ਸਿੰਘ
- ਮਰਵੀਨ ਫਰਨਾਡੀਸ
- ਥੋਇਬਾ ਸਿੰਘ
- ਗੁਨਦੀਪ ਕੁਮਾਰ
- ਜਗਬੀਰ ਸਿੰਘ (ਖਿਡਾਰੀ)
- ਮਾਰਕ ਪੀਟਰਸਨ (ਗੋਲ ਕੀਪਰ)
- ਮੁੱਖ ਕੋਚ: ਗਨਬਾਸ਼ ਮੋਲੇਰਾ ਪੂਵੈਹ
ਪਹਿਲੇ ਰਾਓਡ
ਗਰੁੱਪ B
1988-09-18 | ||
ਸੋਵੀਅਤ ਯੂਨੀਅਨ | 1-0 | ਭਾਰਤ |
1988-09-20 | ||
ਜਰਮਨੀ | 1-1 | ਭਾਰਤ |
1988-09-22 | ||
ਦੱਖਣੀ ਕੋਰੀਆ | 1-3 | ਭਾਰਤ |
1988-09-24 | ||
ਕੈਨੇਡਾ | 1-5 | ਭਾਰਤ |
1988-09-26 | ||
ਬਰਤਾਨੀਆ | 3-0 | ਭਾਰਤ |
ਕਲਾਸੀਫੀਕੇਸ਼ਨ ਰਾਓਡ
5-8ਵੀਂ ਸਥਾਨ ਲਈ ਮੁਕਾਬਾਲ
1988-09-28 | ||
ਭਾਰਤ | 6-6 (ਪਲੈਟੀ ਸਟਰੋਕ 4-3) | ਅਰਜਨਟੀਨਾ |
5ਵਾਂ ਸਥਾਨ ਦਾ ਮੁਕਾਬਾਲ
1988-09-30 | ||
ਭਾਰਤ | 1-2 | ਪਾਕਿਸਤਾਨ |
ਤੈਰਾਕੀ
ਮਰਦ
ਟੇਬਲ ਟੈਨਿਸ
ਟੈਨਿਸ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads