1984 ਓਲੰਪਿਕ ਖੇਡਾਂ ਵਿੱਚ ਭਾਰਤ

From Wikipedia, the free encyclopedia

1984 ਓਲੰਪਿਕ ਖੇਡਾਂ ਵਿੱਚ ਭਾਰਤ
Remove ads

ਭਾਰਤ ਨੇ 1984 ਓਲੰਪਿਕ ਖੇਡਾਂ 'ਚ ਭਾਗ ਲਿਆ। ਪਰ ਭਾਰਤ ਇਹਨਾਂ ਖੇਡਾਂ 'ਚ ਕੋਈ ਵੀ ਤਗਮਾ ਨਹੀਂ ਜਿੱਤ ਸਕਿਆ। ਇਹਨਾ ਖੇਡਾਂ 'ਚ ਭਾਰਤ ਦੀ ਖਿਡਰਨ ਪੀ.ਟੀ. ਊਸ਼ਾ ਨੇ 400 ਮੀਟਰ ਰਿਲੇ ਦੌੜ 'ਚ ਇੱਕ ਸੈਕਿੰਡ ਦੇ ਹਜ਼ਾਰਵੇ ਸਮੇੇਂ ਨਾਲ ਕਾਂਸੀ ਦਾ ਤਗਮਾ ਪ੍ਰਾਪਤ ਕਰਨ ਤੋਂ ਖੁਝ ਗਈ। ਅਤੇ ਭਾਰਤ ਦੀ ਹੀ ਸ਼ਿਨੀ ਅਬ੍ਰਾਹਮ[1] 800 ਮੀਟਰ 2:04.69 ਸੈਕਿੰਡ 'ਚ ਪੂਰੀ ਕਰਕੇੇ ਭਾਰਤ ਦੀ ਸੈਮੀਫਾਈਨਲ 'ਚ ਭਾਗ ਲੈਣ ਵਾਲੀ ਪਹਿਲੀ ਔਰਤ ਬਣੀ। ਭਾਰਤ ਦੀ 4x400 ਰਿਲੈ ਟੀਮ ਵੀ ਫਾਈਨਲ 'ਚ ਭਾਗ ਲੈਣ ਵਾਲੀ ਬਣੀ। ਇਸ ਦੀ ਟੀਮ ਦੇ ਖਿਡਾਰੀ ਪੀ. ਟੀ. ਊਸਾ, ਸ਼ਿਨੀ ਇਬਰਾਹਿਮ, ਐਮ.ਡੀ. ਵਲਸਾਮਾ ਅਤੇ ਵੰਨਦਨਾ ਰਾਓ ਸਨ। ਇਸ ਟੀਮ ਨੇ 3:32.49 ਸੈਕਿੰਡ ਦਾ ਸਮਾਂ ਲੈ ਕਿ ਏਸ਼ੀਆ ਦਾ ਰਿਕਾਰਡ ਬਣਾਇਆ।

ਵਿਸ਼ੇਸ਼ ਤੱਥ ਓਲੰਪਿਕ ਖੇਡਾਂ ਦੇ ਵਿੱਚ ਭਾਰਤ, IOC code ...
Remove ads

ਖੇਡਾਂ

ਮਰਦਾ ਦੀ 800 ਮੀਟਰ

  • ਚਾਰਲਸ ਬੋਰੋਮੀਓ
  • ਦੌਰ 1 1:51.52 (→ 5ਵਾਂ ਮੁਕਾਬਲੇ 'ਚ ਬਾਹਰ)

ਮਰਦਾਂ ਦਾ 20ਕਿਲੋਮੀਟਰ ਵਾਕ

  • ਫਾਈਨਲ 1:30.06 (→ 22ਵਾਂ ਸਥਾਨ)

ਮਰਦਾਂ ਦੀ ਜੈਵਲਿਨ ਥਰੋ

  • ਗੁਰਤੇਜ ਸਿੰਘ
  • ਕੁਆਲੀਫੀਕੇਸ਼ਨ 70.08 ਮੀਟਰ (→ ਮੁਕਾਬਲੇ 'ਚ ਬਾਹਰ, 25ਵਾਂ ਸਥਾਨ)

ਔਰਤ ਦੀ 800 ਮੀਟਰ

  • ਦੌਰ 1 2:04.69
  • ਸੈਮੀਫਾਈਨਲ 2:05.42 (→ ਮੁਕਾਬਲੇ 'ਚ ਬਾਹਰ, 16ਵਾਂ ਸਥਾਨ)

ਔਰਤਾਂ ਦੀ 3,000 ਮੀਟਰ

  • ਗੀਤਾ ਜ਼ੂਤਸ਼ੀ
  • ਹੀਟ 9.40.63 (→ਮੁਕਾਬਲੇ 'ਚ ਬਾਹਰ)

ਔਰਤਾਂ ਦੀ 400 ਮੀਟਰ ਅੜਿਕਾ ਦੌੜ

  • ਦੌੜ 1 56.81
  • ਸੈਮੀਫਾਈਨਲ 55.54
  • ਫਾਈਨਲ 55.42 (→ ਚੌਥਾ ਸਥਾਨ)
  • ਐਮ. ਡੀ. ਵਲਸਾਮਾ
  • ਦੌੜ 1 1:00.03 (→ ਮੁਕਾਬਲੇ 'ਚ ਬਾਹਰ)

ਔਰਤਾਂ ਦੀ 4 × 400 m ਰਿਲੇ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads