1975 ਕ੍ਰਿਕਟ ਵਿਸ਼ਵ ਕੱਪ

From Wikipedia, the free encyclopedia

Remove ads

1975 ਕ੍ਰਿਕਟ ਵਿਸ਼ਵ ਕੱਪ (ਆਧਿਕਾਰਿਕ ਤੌਰ 'ਤੇ ਪਰੂਡੈਂਸ਼ੀਅਲ ਕੱਪ '75) ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੁਆਰਾ ਆਯੋਜਿਤ ਕ੍ਰਿਕਟ ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ਸੀ ਅਤੇ ਇਹ ਪਹਿਲਾ ਵੱਡਾ ਸੀਮਤ ਓਵਰ ਇੱਕ ਦਿਨਾ ਅੰਤਰਰਾਸ਼ਟਰੀ (ਇਕ ਰੋਜ਼ਾ) ਕ੍ਰਿਕਟ ਟੂਰਨਾਮੈਂਟ ਸੀ। ਇਸਨੂੰ ਇੰਗਲੈਂਡ ਵਿੱਚ 7 ਤੋਂ 21 ਜੂਨ 1975 ਤੱਕ ਕਰਵਾਇਆ ਗਿਆ ਸੀ।

ਵਿਸ਼ੇਸ਼ ਤੱਥ ਮਿਤੀਆਂ, ਪ੍ਰਬੰਧਕ ...
Remove ads

ਇਸ ਟੂਰਨਾਮੈਂਟ ਨੂੰ ਪਰੂਡੈਂਸ਼ੀਅਲ ਅਸ਼ਿਓਰੈਂਸ ਕੰਪਨੀ ਦੁਆਰਾ ਸਪਾਂਸਰ ਕੀਤਾ ਗਿਆ ਸੀ ਅਤੇ ਇਸ ਵਿੱਚ ਅੱਠ ਦੇਸ਼ਾਂ ਨੇ ਭਾਗ ਲਿਆ ਸੀ ਜਿਸ ਵਿੱਚ ਛੇ ਟੈਸਟ ਖੇਡਣ ਵਾਲੀਆਂ ਟੀਮਾਂ ( ਆਸਟਰੇਲੀਆ, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਵੈਸਟ ਇੰਡੀਜ਼), ਅਤੇ ਦੋ ਪ੍ਰਮੁੱਖ ਐਸੋਸੀਏਟ ਦੇਸ਼ਾਂ ਸ਼੍ਰੀਲੰਕਾ ਅਤੇ ਪੂਰਬੀ ਅਫਰੀਕਾ ਦੀਆਂ ਟੀਮਾਂ ਸ਼ਾਮਿਲ ਸਨ। ਟੀਮਾਂ ਨੂੰ ਚਾਰ-ਚਾਰ ਦੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਸੀ, ਹਰ ਟੀਮ ਨੇ ਇੱਕ ਵਾਰ ਆਪਣੇ ਗਰੁੱਪ ਵਿੱਚ ਸ਼ਾਮਿਲ ਹੋਰ ਟੀਮਾਂ ਨਾਲ ਖੇਡਣਾ ਸੀ; ਹਰੇਕ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਨੇ ਸੈਮੀ-ਫਾਈਨਲ ਖੇਡਣਾ ਸੀ ਅਤੇ ਸੈਮੀਫ਼ਾਈਨਲ ਦੀਆਂ ਜੇਤੂ ਦੋ ਟੀਮਾਂ ਨੇ ਫਾਈਨਲ ਵਿੱਚ ਪੁੱਜਣਾ ਸੀ। ਹਰੇਕ ਮੈਚ ਵਿੱਚ ਪ੍ਰਤੀ ਪਾਰੀ 60 ਓਵਰ ਸਨ ਅਤੇ ਉਹ ਰਵਾਇਤੀ ਸਫ਼ੈਦ ਕੱਪੜਿਆਂ ਅਤੇ ਲਾਲ ਗੇਂਦਾਂ ਨਾਲ ਖੇਡੇ ਗਏ ਸਨ। ਸਾਰੇ ਮੈਚ ਦਿਨ ਵਿੱਚ ਹੀ ਖੇਡੇ ਗਏ ਸਨ ਅਤੇ ਇਸਲਈ ਇਹ ਬਹੁਤ ਜਲਦੀ ਸ਼ੁਰੂ ਹੋ ਜਾਂਦੇ ਸਨ।

1975 ਵਿੱਚ ਇੱਕ ਦਿਨਾ ਕ੍ਰਿਕਟ ਦੀ ਧਾਰਨਾ ਅਜੇ ਸ਼ੁਰੂਆਤੀ ਪੜਾਵਾਂ ਵਿੱਚ ਸੀ ਅਤੇ 1971 ਅਤੇ 1975 ਦੇ ਦਰਮਿਆਨ ਟੈਸਟ ਖੇਡਣ ਵਾਲੇ ਦੇਸ਼ਾਂ ਵਿਚਾਲੇ ਸਿਰਫ਼ 18 ਅਜਿਹੇ ਮੁਕਾਬਲੇ ਖੇਡੇ ਗਏ ਸਨ।

ਇੰਗਲੈਂਡ, ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਆਸਟਰੇਲੀਆ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਸਨ, ਜਿਸ ਨਾਲ ਇਹ ਵਿਸ਼ਵ ਕੱਪ ਅਜਿਹਾ ਇੱਕੋ-ਇੱਕ ਵਿਸ਼ਵ ਕੱਪ ਸੀ ਜਿਸ ਵਿੱਚ ਭਾਰਤੀ ਉਪ-ਮਹਾਂਦੀਪ ਦੀ ਕੋਈ ਵੀ ਟੀਮ ਇਸ ਪੜਾਅ ਉੱਪਰ ਨਹੀਂ ਪੁੱਜੀ। ਸੈਮੀਫ਼ਾਈਨਲ ਵਿੱਚ ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ ਅਤੇ ਵੈਸਟਇੰਡੀਜ਼ ਨੇ ਨਿਊਜ਼ੀਲੈਂਡ ਨੂੰ ਹਰਾਇਆ। ਇਸ ਪਿੱਛੋਂ ਫਾਈਨਲ ਵਿੱਚ ਲਾਰਡਜ਼ ਮੈਦਾਨ ਵਿਖੇ ਵੈਸਟਇੰਡੀਜ਼ ਨੇ ਆਸਟਰੇਲੀਆ ਨੁੂੰ 17 ਦੌੜਾਂ ਨਾਲ ਹਰਾ ਕੇ ਪਹਿਲਾ ਵਿਸ਼ਵ ਕੱਪ ਆਪਣੇ ਨਾਂ ਕੀਤਾ।

ਭਾਰਤ ਦੇ ਸੁਨੀਲ ਗਾਵਸਕਰ ਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਇੱਕ ਦਿਨਾ ਇਤਿਹਾਸ ਵਿੱਚ ਸਭ ਤੋਂ ਬੁਰੀ ਬੱਲੇਬਾਜ਼ੀ ਕੀਤੀ। ਇੰਗਲੈਂਡ ਦੇ 334/4 ਦੇ ਸਕੋਰ ਤੋਂ ਪਿੱਛੋਂ ਡੈਨਿਸ ਅਮਿੱਸ ਨੇ 137 ਦੌੜਾਂ ਬਣਾਈਆਂ ਸਨ, ਗਾਵਸਕਰ ਨੇ ਪੂਰੇ 60 ਓਵਰ ਬੱਲੇਬਾਜ਼ੀ ਕੀਤੀ ਪਰ ਨਾਬਾਦ ਰਹਿ ਕੇ ਸਿਰਫ਼ 36 ਦੌੜਾਂ ਦੀ ਪਾਰੀ ਖੇਡੀ, ਜਿਸ ਤੋਂ ਨਰਾਜ਼ ਹੋ ਕੇ ਕਈ ਵਾਰ ਭਾਰਤੀ ਪ੍ਰਸ਼ੰਸਕ ਮੈਦਾਨ ਵਿੱਚ ਆ ਗਏ ਸਨ।[1]

Remove ads

ਫਾਰਮੈਟ

1975 ਦੇ ਕ੍ਰਿਕਟ ਵਰਲਡ ਕੱਪ ਦੇ ਫਾਰਮੈਟ ਵਿੱਚ ਭਾਗ ਲੈਣ ਵਾਲੀਆਂ ਅੱਠ ਟੀਮਾਂ, ਚਾਰ-ਚਾਰ ਟੀਮਾਂ ਦੇ ਦੋ ਸਮੂਹਾਂ ਵਿੱਚ ਵੰਡੀਆਂ ਹੋਈਆਂ ਸਨ, ਹਰੇਕ ਟੀਮ ਨੇ ਆਪਣੇ ਸਮੂਹ ਵਿੱਚ ਸ਼ਾਮਿਲ ਹੋਰ ਟੀਮਾਂ ਨਾਲ ਇੱਕ-ਇੱਕ ਵਾਰ ਖੇਡਣਾ ਸੀ। ਇਹ ਮੈਚ ਜੂਨ 7 ਤੋਂ 14 ਜੂਨ ਤੱਕ ਖੇਡੇ ਗਏ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ 18 ਜੂਨ ਨੂੰ ਸੈਮੀ ਫਾਈਨਲ ਵਿੱਚ ਪੱਜੀਆਂ, ਜਿਸਦੇ ਜੇਤੂ 21 ਜੂਨ ਨੂੰ ਲਾਰਡਜ਼ ਵਿੱਚ ਫਾਈਨਲ ਲਈ ਕੁਆਲੀਫਾਈ ਕਰਨ ਲਈ ਯੋਗ ਸਨ। ਜੇ ਕਿਸੇ ਵੀ ਮੈਚ ਵਿੱਚ ਦਿਨ ਭਰ ਬਾਰਿਸ਼ ਹੁੰਦੀ, ਤਾਂ ਹਰੇਕ ਮੈਚ ਲਈ ਦੋ ਦਿਨ ਰਾਖਵੇਂ ਰੱਖੇ ਗਏ ਸਨ। ਪਹਿਲੇ ਵਿਸ਼ਵ ਕੱਪ ਵਿੱਚ ਇੰਗਲੈਂਡ ਵਿੱਚੋਂ ਸੱਤ ਵੱਖ-ਵੱਖ ਸਥਾਨਾਂ ਦੀ ਚੋਣ ਕੀਤੀ ਗਈ ਸੀ।

.0012/

Remove ads

ਭਾਗ ਲੈਣ ਵਾਲੇ

Thumb
ਹਾਈਲਾਈਟ ਕੀਤੇ ਗਏ ਜਿਨ੍ਹਾਂ ਨੇ 1975 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲਿਆ।      Qualified as full member of ICC     Qualified by invitation

ਹੇਠ ਲਿਖੀਆਂ 8 ਟੀਮਾਂ ਨੇ ਮੁੱਖ ਟੂਰਨਾਮੈਂਟ ਲਈ ਕੁਆਲੀਫ਼ਾਈ ਕੀਤਾ ਇਨ੍ਹਾਂ ਵਿੱਚੋਂ ਛੇ ਟੀਮਾਂ ਆਈਸੀਸੀ ਵਿੱਚ ਪੂਰੀਆਂ ਮੈਂਬਰ ਸਨ ਜਦਕਿ ਦੂਜੀਆਂ ਦੋ ਟੀਮਾਂ ( ਸ਼੍ਰੀਲੰਕਾ ਅਤੇ ਪੂਰਬੀ ਅਫ਼ਰੀਕਾ) ਨੂੰ ਬਾਕੀ ਦੋ ਥਾਵਾਂ ਨੂੰ ਭਰਨ ਲਈ ਬੁਲਾਇਆ ਗਿਆ ਸੀ।[2]

ਹੋਰ ਜਾਣਕਾਰੀ ਟੀਮ, ਯੋਗਤਾ ਦੀ ਵਿਧੀ ...
Remove ads

ਸਥਾਨ

ਹੋਰ ਜਾਣਕਾਰੀ ਲੰਡਨ, Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/England" does not exist. ...

ਗਰੁੱਪ ਪੜਾਅ

ਗਰੁੱਪ ਏ

ਹੋਰ ਜਾਣਕਾਰੀ ਟੀਮ, ਖੇਡੇ ...
7 ਜੂਨ 1975
ਸਕੋਰਕਾਰਡ
ਇੰਗਲੈਂਡ 
334/4 (60 ਓਵਰ)
v  ਭਾਰਤ
132/3 (60 ਓਵਰ)
ਇੰਗਲੈਂਡ 202 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ
ਅੰਪਾਇਰ: ਡੇਵਿਡ ਕੌਂਸਟੈਂਟ (ਇੰਗਲੈਂਡ) ਅਤੇ ਜੌਨ ਲਾਂਗਰਿੱਜ (ਇੰਗਲੈਂਡ)
ਮੈਨ ਆਫ ਦਾ ਮੈਚ: ਡੈਨਿਸ ਅਮਿੱਸ (ਇੰਗਲੈਂਡ)
ਡੈਨਿਸ ਅਮਿੱਸ 137 (147)
ਸਈਦ ਆਬਿਦ ਅਲੀ 58/2 (12 ਓਵਰ)
ਗੁੰਡੱਪਾ ਵਿਸ਼ਵਨਾਥ 37 (59)
ਪੀਟਰ ਲੀਵਰ 16/1 (10 ਓਵਰ)



7 ਜੂਨ 1975
ਸਕੋਰਕਾਰਡ
ਨਿਊਜ਼ੀਲੈਂਡ 
309/5 (60 ਓਵਰ)
v  ਪੂਰਬੀ ਅਫ਼ਰੀਕਾ
128/8 (60 ਓਵਰ)
ਨਿਊਜ਼ੀਲੈਂਡ 182 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਡਿਕੀ ਬਰਡ (ਇੰਗਲੈਂਡ) ਅਤੇ ਆਰਥਰ ਫ਼ੈੱਗ (ਇੰਗਲੈਂਡ)
ਮੈਨ ਆਫ ਦਾ ਮੈਚ: ਗਲੈਨ ਟਰਨਰ (ਨਿਊਜ਼ੀਲੈਂਡ)
ਗਲੈਨ ਟਰਨਰ 171 (201)
ਪਰਭੂ ਨਾਨਾ 34/1 (12 ਓਵਰ)
ਫ਼ਰਾਸਤ ਅਲੀ 45 (123)
ਡੇਲ ਹੈਡਲੀ 21/3 (12 ਓਵਰ)



11 ਜੂਨ 1975
Scorecard
ਇੰਗਲੈਂਡ 
266/6 (60 ਓਵਰ)
v
 ਨਿਊਜ਼ੀਲੈਂਡ
186 (60 ਓਵਰ)
ਕੀਥ ਫ਼ਲੈਚਰ 131 (147)
ਰਿਚਰਡ ਕੌਲਿੰਜ 43/2 (12 overs)
ਜੌਨ ਮੌਰੀਸਨ 55 (85)
ਟੌਨੀ ਗ੍ਰੇਗ 45/4 (12 ਓਵਰ)
ਇੰਗਲੈਂਡ 80 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ
ਅੰਪਾਇਰ: ਬਿਲ ਐਲੀ (ਇੰਗਲੈਂਡ) ਅਤੇ ਟੌਮ ਸਪੈਂਸਰ (ਇੰਗਲੈਂਡ)
ਮੈਨ ਆਫ਼ ਦ ਮੈਚ: ਕੀਥ ਫ਼ਲੈਚਰ (ਇੰਗਲੈਂਡ)

11 ਜੂਨ 1975
ਸਕੋਰਕਾਰਡ
ਪੂਰਬੀ ਅਫ਼ਰੀਕਾ 
120 (55.3 ਓਵਰ)
v  ਭਾਰਤ
123/0 (29.5 ਓਵਰ)
ਭਾਰਤ 10 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ
ਅੰਪਾਇਰ: ਡਿਕੀ ਬਰਡ (ਇੰਗਲੈਂਡ) ਅਤੇ ਆਰਥਰ ਜੋਸਫ (ਇੰਗਲੈਂਡ)
ਮੈਨ ਆਫ ਦਾ ਮੈਚ: ਫ਼ਾਰੂਖ ਇੰਜੀਨੀਅਰ (ਭਾਰਤ)
ਜਵਾਹਿਰ ਸ਼ਾਹ 37 (84)
ਮਦਨ ਲਾਲ 15/3 (9.3 ਓਵਰ)
ਸੁਨੀਲ ਗਾਵਸਕਰ 65* (86)



14 ਜੂਨ 1975
ਸਕੋਰਕਾਰਡ
ਇੰਗਲੈਂਡ 
290 (60 ਓਵਰ)
v  ਪੂਰਬੀ ਅਫ਼ਰੀਕਾ
94 (52.3 ਓਵਰ)
ਇੰਗਲੈਂਡ 196 ਦੌੜਾਂ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਬਿਲੀ ਐਲੀ (ਇੰਗਲੈਂਡ) ਅਤੇ ਜੌਨ ਲਾਂਗਰਿਜ (ਇੰਗਲੈਂਡ)
ਮੈਨ ਆਫ ਦਾ ਮੈਚ: ਜੌਨ ਸਨੋ (ਇੰਗਲੈਂਡ)
ਡੈਨਿਸ ਅਮਿੱਸ 88 (116)
ਜ਼ੁਲਫ਼ਿਕਰ ਅਲੀ 63/3 (12 ਓਵਰ)
ਰਮੇਸ਼ ਸੇਠੀ 30 (102)
ਜੌਨ ਸਨੋ 11/4 (12 ਓਵਰ)



14 ਜੂਨ 1975
ਸਕੋਰਕਾਰਡ
ਭਾਰਤ 
230 (60 ਓਵਰ)
v  ਨਿਊਜ਼ੀਲੈਂਡ
233/6 (58.5 ਓਵਰ)
ਨਿਊਜ਼ੀਲੈਂਡ 4 ਵਿਕਟਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਲਾਇਡ ਬੱਡ (ਇੰਗਲੈਂਡ) ਅਤੇ ਆਰਥਰ ਫ਼ੈਗ (ਇੰਗਲੈਂਡ)
ਮੈਨ ਆਫ ਦਾ ਮੈਚ: ਗਲੈਨ ਟਰਨਰ (ਨਿਊਜ਼ੀਲੈਂਡ)
ਸਈਦ ਆਬਿਦ ਅਲੀ 70 (98)
ਬ੍ਰਾਇਨ ਮਕਕੈਨੀ 49/3 (12 ਓਵਰ)
ਗਲੈਨ ਟਰਨਰ 114* (177)
ਸਈਦ ਆਬਿਦ ਅਲੀ 35/2 (12 ਓਵਰ)


ਗਰੁੱਪ ਬੀ

ਹੋਰ ਜਾਣਕਾਰੀ ਟੀਮ, ਖੇਡੇ ...
7 ਜੂਨ1975
ਸਕੋਰਕਾਰਡ
ਆਸਟਰੇਲੀਆ 
278/7 (60 ਓਵਰ)
v  ਪਾਕਿਸਤਾਨ
205 (53 ਓਵਰ)
ਆਸਟਰੇਲੀਆ 73 ਦੌੜਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ
ਅੰਪਾਇਰ: ਬਿਲ ਐਲੀ (ਇੰਗਲੈਂਡ) ਅਤੇ ਟੌਮ ਸਪੈਂਸਰ (ਇੰਗਲੈਂਡ)
ਮੈਨ ਆਫ ਦਾ ਮੈਚ: ਡੈਨਿਸ ਲਿਲੀ (ਆਸਟਰੇਲੀਆ)
ਰੌਸ ਐਡਵਰਡਸ 80* (94)
ਨਸੀਰ ਮਲਿਕ 37/2 (12 ਓਵਰ)
ਮਾਜਿਦ ਖਾਨ 65 (76)
ਡੈਨਿਸ ਲਿਲੀ 34/5 (12 ਓਵਰ)



7 ਜੂਨ 1975
ਸਕੋਰਕਾਰਡ
ਸ੍ਰੀ ਲੰਕਾ 
86 (37.2 ਓਵਰ)
v  ਵੈਸਟ ਇੰਡੀਜ਼
87/1 (20.4 ਓਵਰ)
ਵੈਸਟਇੰਡੀਜ਼ 9 ਵਿਕਟਾਂ ਨਾਲ ਜਿੱਤਿਆ
ਓਲਡ ਟ੍ਰੈਫ਼ਰਡ, ਮਾਨਚੈਸਟਰ
ਅੰਪਾਇਰ: ਲਾਇਡ ਬੱਡ (ਇੰਗਲੈਂਡ) ਅਤੇ ਆਰਥਰ ਜੈਪਸਨ (ਇੰਗਲੈਂਡ)
ਮੈਨ ਆਫ ਦਾ ਮੈਚ: ਬਰਨਾਰਡ ਜੂਲੀਅਨ (ਵੈਸਟਇੰਡੀਜ਼)
ਸੋਮਚੰਦਰਾ ਡੇ ਸਿਲਵਾ 21 (54)
ਬਰਨਾਰਡ ਜੂਲੀਅਨ 16/2 (12 ਓਵਰ)
ਰੌਏ ਫ਼ਰੈਡਰਿਕਸ 33 (38)
ਸੋਮਚੰਦਰਾ ਡੇ ਸਿਲਵਾ 33/1 (8 ਓਵਰ)



11 ਜੂਨ 1975
ਸਕੋਰਕਾਰਡ
ਆਸਟਰੇਲੀਆ 
328/5 (60 ਓਵਰ)
v  ਸ੍ਰੀ ਲੰਕਾ
276/4 (60 ਓਵਰ)
ਆਸਟਰੇਲੀਆ 52 ਦੌੜਾਂ ਨਾਲ ਜਿੱਤਿਆ
ਦ ਓਵਲ, ਲੰਡਨ
ਅੰਪਾਇਰ: ਲਾਇਡ ਬੱਡ (ਇੰਗਲੈਂਡ) ਅਤੇ ਆਰਥਰ ਫ਼ੈੱਗ (ਇੰਗਲੈਂਡ)
ਮੈਨ ਆਫ ਦਾ ਮੈਚ: ਐਲਨ ਟਰਨਰ (ਆਸਟਰੇਲੀਆ)
ਐਲਨ ਟਰਨਰ 101 (113)
ਸੋਮਚੰਦਰਾ ਡੇ ਸਿਲਵਾ 60/2 (12 ਓਵਰ)
ਸੁਨੀਲ ਵੈਟੀਮੁਨੀ 53 (102)
ਇਅਨ ਚੈਪਲ 14/2 (4 ਓਵਰ)


11 ਜੂਨ 1975
ਸਕੋਰਕਾਰਡ
ਪਾਕਿਸਤਾਨ 
266/7 (60 ਓਵਰ)
v  ਵੈਸਟ ਇੰਡੀਜ਼
267/9 (59.4 ਓਵਰ)
ਵੈਸਟਇੰਡੀਜ਼ 1 ਵਿਕਟ ਨਾਲ ਜਿੱਤਿਆ
ਐਜਬੈਸਟਨ, ਬਰਮਿੰਘਮ
ਅੰਪਾਇਰ: ਡੇਵਿਡ ਕੌਂਸਟੈਂਟ (ਇੰਗਲੈਂਡ) ਅਤੇ ਜੌਨ ਲਾਂਗਰਿਜ (ਇੰਗਲੈਂਡ)
ਮੈਨ ਆਫ ਦਾ ਮੈਚ: ਸਰਫ਼ਰਾਜ਼ ਨਵਾਜ਼ (ਪਾਕਿਸਤਾਨ)
ਮਾਜਿਦ ਖਾਨ 60 (108)
ਵਿਵ ਰਿਚਰਡਸ 21/1 (4 ਓਵਰ)
ਡੈਰਿਕ ਮਰੇ 61* (76)
ਸਰਫ਼ਰਾਜ਼ ਨਵਾਜ਼ 44/4 (12 ਓਵਰ)



14 ਜੂਨ 1975
Scorecard
ਆਸਟਰੇਲੀਆ 
192 (53.4 ਓਵਰ)
v
 ਵੈਸਟ ਇੰਡੀਜ਼
195/3 (46 ਓਵਰ)
ਰੌਸ ਐਡਵਰਡਜ਼ 58 (74)
ਐਂਡੀ ਰੌਬਰਟਸ 39/3 (10.4 ਓਵਰ)
ਐਲਵਿਨ ਕਾਲੀਚਰਨ 78 (83)
ਐਸ਼ਲੇ ਮੈਲੈਟ 35/1 (11 ਓਵਰ)
ਵੈਸਟਇੰਡੀਜ਼ 7 ਵਿਕਟਾਂ ਨਾਲ ਜਿੱਤਿਆ
ਦ ਓਵਲ, ਲੰਡਨ
ਅੰਪਾਇਰ: ਡਿਕੀ ਬਰਡ (ਇੰਗਲੈਂਡ) ਅਤੇ ਡੇਵਿਡ ਕੌਂਸਟੈਂਟ (ਇੰਗਲੈਂਡ)
ਮੈਨ ਆਫ਼ ਦ ਮੈਚ: ਐਲਵਿਨ ਕਾਲੀਚਰਨ (ਵੈਸਟਇੰਡੀਜ਼)

14 ਜੂਨ 1975
ਸਕੋਰਕਾਰਡ
ਪਾਕਿਸਤਾਨ 
330/6 (60 ਓਵਰ)
v  ਸ੍ਰੀ ਲੰਕਾ
138 (50.1 ਓਵਕ)
ਪਾਕਿਸਤਾਨ 192 ਦੌੜਾਂ ਨਾਲ ਜਿੱਤਿਆ
ਟਰੈਂਟ ਬਰਿੱਜ, ਨੌਟਿੰਘਮ
ਅੰਪਾਇਰ: ਆਰਥਰ ਜੈਪਸਨ (ਇੰਗਲੈਂਡ) ਅਤੇ ਟੌਮ ਸਪੈਂਸਰ (ਇੰਗਲੈਂਡ)
ਮੈਨ ਆਫ ਦਾ ਮੈਚ: ਜ਼ਹੀਰ ਅੱਬਾਸ (ਪਾਕਿਸਤਾਨ)
ਜ਼ਹੀਰ ਅੱਬਾਸ 97 (89)
ਟੋਨੀ ਓਪਾਥਾ 67/2 (12 ਓਵਰ)
ਅਨੂਰਾ ਟੈਨੇਕੂਨ 30 (36)
ਇਮਰਾਨ ਖਾਨ 15/3 (7.1 ਓਵਰ)


Remove ads

ਨਾਕ-ਆਊਟ ਪੜਾਅ

  ਸੈਮੀਫ਼ਾਈਨਲ ਫ਼ਾਈਨਲ
18 June – ਲੀਡਸ
  ਇੰਗਲੈਂਡ 93  
  ਆਸਟਰੇਲੀਆ 94/6  
 
21 ਜੂਨ – ਲੰਡਨ
      ਆਸਟਰੇਲੀਆ 274
    ਵੈਸਟ ਇੰਡੀਜ਼ 291/8
18 ਜੂਨ – ਲੰਡਨ
  ਨਿਊਜ਼ੀਲੈਂਡ 158
  ਵੈਸਟ ਇੰਡੀਜ਼ 159/5  

ਸੈਮੀ-ਫਾਈਨਲ

ਇਕ ਗੇਂਦਬਾਜ਼ ਦੁਆਰਾ ਗੇਂਦਬਾਜੀ ਕਰਨ ਵਾਲੇ ਬਿਹਤਰੀਨ ਪ੍ਰਦਰਸ਼ਨ ਵਿੱਚ ਗੈਰੀ ਗਿਲਮੋਰ ਨੇ 14 ਦੌੜਾਂ ਦੇ ਕੇ 6 ਵਿਕਟਾਂ ਲਈਆਂ, ਜਦਕਿ ਇੰਗਲੈਂਡ 93 ਦੌੜਾਂ (36.2 ਓਵਰਾਂ 'ਚ) ਬਣਾ ਕੇ ਆਲ-ਆਊਟ ਹੋ ਗਿਆ। ਆਸਟਰੇਲੀਆ ਸ਼ੁਰੂ ਵਿੱਚ 39/6 ਨਾਲ ਨਾਟਕੀ ਪੜਾਅ ਦਾ ਸਾਹਮਣਾ ਕਰ ਰਿਹਾ ਸੀ, ਜਿਸ ਪਿੱਛੋਂ ਗਿਲਮੋਰ ਨੇ 28 ਗੇਂਦਾਂ ਵਿੱਚ 5 ਚੌਕੇ ਮਾਰ ਕੇ 28 ਦੌੜਾਂ ਦੀ ਪਾਰੀ ਖੇਡੀ ਅਤੇ ਆਸਟਰੇਲੀਆ ਨੂੰ ਮੈਚ ਜਿਤਾਇਆ।

ਦੂਜੇ ਸੈਮੀਫ਼ਾਈਨਲ ਵਿੱਚ ਵੈਸਟਇੰਡੀਜ਼ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਨਿਊਜ਼ੀਲੈਂਡ ਨੂੰ ਕਿਹਾ। ਨਿਊਜ਼ੀਲੈਂਡ ਪਹਿਲਾਂ ਵਧੀਆ ਬੱਲੇਬਾਜ਼ੀ ਕਰਦਿਆਂ 98/1 ਤੇ ਪਹੁੰਚ ਗਿਆ। ਪਰ ਜਦੋਂ ਕਪਤਾਨ ਗਲੈਨ ਟਰਨਰ (74 ਗੇਂਦਾਂ 'ਤੇ 36 ਦੌੜਾਂ, 3 ਚੌਕੇ) ਅਤੇ ਜਿਓਫ ਹੋਵਾਰਥ (51 ਗੇਂਦਾਂ' ਤੇ 3 ਚੌਕੇ) ਦੂਜੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕਰਕੇ ਆਊਟ ਹੋ ਗਏ ਤਾਂ ਨਿਊਜ਼ੀਲੈਂਡ ਦੀ ਟੀਮ ਕੁੱਲ 158 ਦੌੜਾਂ (52.2 ਓਵਰ) ਬਣਾ ਕੇ ਆਊਟ ਹੋ ਗਈ ਅਤੇ ਉਨ੍ਹਾਂ ਦੇ ਬਾਕੀ ਬੱਲੇਬਾਜ਼ਾਂ ਨੇ 9 ਵਿਕਟਾਂ ਗਵਾ ਕੇ ਸਿਰਫ਼ 60 ਦੌੜਾਂ ਬਣਾਈਆਂ। ਵੈਸਟਇੰਡੀਜ਼ ਵੱਲੋਂ ਐਲਵਿਨ ਕਾਲੀਚਰਨ (92 ਗੇਂਦਾਂ 'ਤੇ 72 ਦੌੜਾਂ, 7 ਚੌਕੇ, ਇੱਕ ਛੱਕਾ) ਅਤੇ ਗੌਰਡਨ ਗ੍ਰੀਨਿਜ (95 ਗੇਂਦਾਂ' ਤੇ 9 ਚੌਕਿਆਂ ਤੇ 1 ਛੱਕਾ) ਨੇ ਦੂਜੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਵੈਸਟਇੰਡੀਜ਼ ਆਪਣੇ ਟੀਚੇ ਤੇ ਆਸਾਨੀ ਨਾਲ ਪੁੱਜ ਗਈ।

18 ਜੂਨ 1975 ਇੰਗਲੈਂਡ 
93 (36.2 ਓਵਰ)
v  ਆਸਟਰੇਲੀਆ
94/6 (28.4 ਓਵਰ)
ਆਸਟਰੇਲੀਆ 4 ਵਿਕਟਾਂ ਨਾਲ ਜਿੱਤਿਆ
ਹੈਡਿੰਗਲੀ, ਲੀਡਸ
ਅੰਪਾਇਰ: ਬਿਲ ਐਲੀ (ਇੰਗਲੈਂਡ) ਅਤੇ ਡੇਵਿਡ ਕੌਂਸਟੈਂਟ (ਇੰਗਲੈਂਡ)
ਮੈਨ ਆਫ ਦਾ ਮੈਚ: ਗੈਰੀ ਗਿਲਮੋਰ (ਆਸਟਰੇਲੀਆ)
ਮਾਈਕ ਡੈਨੈਸ 27 (60)
ਗੈਰੀ ਗਿਲਮੋਰ 14/6 (12 ਓਵਰ)
ਗੈਰੀ ਗਿਲਮੋਰ 28* (28)
ਕ੍ਰਿਸ ਓਲਡ 29/3 (7 ਓਵਰ)



18 ਜੂਨ 1975 ਨਿਊਜ਼ੀਲੈਂਡ 
158 (52.2 ਓਵਰ)
v  ਵੈਸਟ ਇੰਡੀਜ਼
159/5 (40.1 ਓਵਰ)
ਵੈਸਟਇੰਡੀਜ਼ 5 ਵਿਕਟਾਂ ਨਾਲ ਜਿੱਤਿਆ
ਦ ਓਵਲ, ਲੰਡਨ
ਅੰਪਾਇਰ: ਲਾਇਡ ਬੱਡ (ਇੰਗਲੈਂਡ) ਅਤੇ ਆਰਥਰ ਫ਼ੈੱਗ (ਇੰਗਲੈਂਡ)
ਮੈਨ ਆਫ ਦਾ ਮੈਚ: ਐਲਵਿਨ ਕਾਲੀਚਰਨ (ਵੈਸਟਇੰਡੀਜ਼)
ਜਿਓਫ਼ ਹੋਵਾਰਥ 51 (93)
ਬਰਨਾਰਡ ਜੂਲੀਅਨ 27/4 (12 ਓਵਰ)
ਐਲਵਿਨ ਕਾਲੀਚਰਨ 72 (92)
ਰਿਚਰਡ ਕੌਲਿੰਜ 28/3 (12 ਓਵਰ)


ਫਾਈਨਲ

ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੇ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾਇਆ ਜਿਸ ਵਿੱਚ ਕਪਤਾਨ ਕਲਾਈਵ ਲਾਇਡ (102 ਗੇਂਦਾਂ ਵਿੱਚ 85 ਦੌੜਾਂ, 12 ਚੌਕੇ, 2 ਛੱਕੇ) ਨੇ ਸ਼ਾਨਦਾਰ ਪਾਰੀ ਖੇਡੀ। ਆਸਟਰੇਲੀਆ ਦੀ ਪਾਰੀ ਵਿੱਚ ਉੱਪਰਲੇ ਕ੍ਰਮ ਦੇ 5 ਬੱਲੇਬਾਜ਼ ਰਨ-ਆਊਟ ਹੋਏ ਜਿਸ ਵਿੱਚ ਵਿਵੀਅਨ ਰਿਚਰਡਸ ਨੇ 3 ਖਿਡਾਰੀ ਰਨ-ਆਊਟ ਕੀਤੇ। 1975 ਵਿਸ਼ਵ ਕੱਪ ਵਿੱਚ ਮੈਨ ਆਫ਼ ਦ ਸੀਰੀਜ਼ ਦਾ ਅਵਾਰਡ ਨਹੀਂ ਦਿੱਤਾ ਗਿਆ ਸੀ।

21 ਜੂਨ 1975 ਵੈਸਟ ਇੰਡੀਜ਼ 
291/8 (60 ਓਵਰ)
v  ਆਸਟਰੇਲੀਆ
274 (58.4 ਓਵਰ)
ਵੈਸਟਇੰਡੀਜ਼ 17 ਦੌੜਾਂ ਨਾਲ ਜਿੱਤਿਆ
ਲੌਰਡਸ, ਲੰਡਨ
ਅੰਪਾਇਰ: ਡਿਕੀ ਬਰਡ (ਇੰਗਲੈਂਡ) and ਟੌਮ ਸਪੈਂਸਰ (ਇੰਗਲੈਂਡ)
ਮੈਨ ਆਫ ਦਾ ਮੈਚ: ਕਲਾਈਵ ਲਾਇਡ (ਵੈਸਟਇੰਡੀਜ਼)
ਕਲਾਈਵ ਲਾਇਡ 102 (85)
ਗੈਰੀ ਗਿਲਮੋਰ 48/5 (12 ਓਵਰ)
ਇਅਨ ਚੈਪਲ 62 (93)
ਕੀਥ ਬੌਇਸ 50/4 (12 ਓਵਰ)


Remove ads

ਅੰਕੜੇ

ਸਭ ਤੋਂ ਵੱਧ ਦੌੜਾਂ

ਹੋਰ ਜਾਣਕਾਰੀ ਖਿਡਾਰੀ, ਟੀਮ ...

ਸਭ ਤੋਂ ਵੱਧ ਵਿਕਟਾਂ

ਹੋਰ ਜਾਣਕਾਰੀ ਖਿਡਾਰੀ, ਟੀਮ ...
Remove ads

ਹਵਾਲੇ

Loading content...

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads