ਕ੍ਰਿਕਟ ਵਿਸ਼ਵ ਕੱਪ
ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ From Wikipedia, the free encyclopedia
Remove ads
ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਾਂ ਕ੍ਰਿਕਟ ਵਿਸ਼ਵ ਕੱਪ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਪ੍ਰਤੀਯੋਗਿਤਾ ਹੈ। ਇਸ ਪ੍ਰਤੀਯੋਗਤਾ ਦਾ ਖੇਡ ਦੀ ਪ੍ਰਬੰਧਕ ਸਭਾ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਹਰ ਚਾਰ ਸਾਲ ਬਾਅਦ ਆਯੋਜਨ ਕਰਦੀ ਹੈ। ਸੰਸਾਰ ਵਿੱਚ ਇਹ ਪ੍ਰਤੀਯੋਗਤਾ, ਸਭ ਤੋਂ ਵਧ ਦੇਖੇ ਜਾਂਦੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਪੱਖੋਂ ਇਹਦਾ ਨੰਬਰ ਸਿਰਫ ਫੀਫਾ ਵਿਸ਼ਵ ਕੱਪ ਅਤੇ ਓਲੰਪਿਕ ਦੇ ਬਾਅਦ ਆਉਂਦਾ ਹੈ।[1][2][3][4][5]
Remove ads
ਪਹਿਲਾ ਵਿਸ਼ਵ ਕੱਪ 1975 ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਇੰਗਲੈਂਡ ਨੇ ਪਹਿਲੇ ਤਿੰਨ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕੀਤੀ ਸੀ। 1987 ਤੋਂ ਲੈ ਕੇ ਵਿਸ਼ਵ ਕੱਪ ਦਾ ਕਿਸੇ ਬਦਲਵੇਂ ਦੇਸ਼ ਵਿੱਚ ਹਰ ਚਾਰ ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ। 2015 ਦਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਯੋਜਨ ਕੀਤਾ ਗਿਆ ਅਤੇ ਇਸ ਨੂੰ ਆਸਟਰੇਲੀਆ ਦੀ ਟੀਮ ਨੇ ਜਿੱਤਿਆ ਸੀ।[6]
Remove ads
ਵਿਜੇਤਾ ਦੀ ਸੂਚੀ
Remove ads
ਟੀਮ ਪ੍ਰਦਰਸ਼ਨ
ਪਿਛਲੇ ਵਿਸ਼ਵ ਕੱਪ ਟੀਮ 'ਚ ਵਿਆਪਕ ਪ੍ਰਦਰਸ਼ਨ:
†ਹੁਣ ਮੌਜੂਦ ਨਾ।
੧੯੯੨ ਵਿਸ਼ਵ ਕੱਪ ਦੇ ਪਿਹਲੇ, ਨਸਲੀ ਵਿਤਕਰਾ ਦੇ ਕਰਕੇ ਦੱਖਣੀ ਅਫਰੀਕਾ ਤੇ ਪਾਬੰਦੀ ਸੀ।
ਸੂਚਨਾ
- 1st- ਵਿਜੇਤਾ
- 2nd- ਉਪਵਿਜੇਤਾ
- SF – ਸੈਮੀ-ਫਾਈਨਲ
- S8 – ਸੁਪਰ ਅੱਠ (ਸਿਰਫ ੨੦੦੭)
- S6 –ਸੁਪਰ ਛੇ (੧੯੯੯–੨੦੦੩)
- QF – ਕੁਆਰਟਰ ਫਾਈਨਲ (੧੯੯੬ & ੨੦੧੧)
- R1 – ਪਹਿਲੀ ਦੌਰ
Remove ads
ਪੁਰਸਕਾਰ
ਮੈਨ ਆਫ ਦਾ ਟੁਰਨਾਮੇਂਟ
ਇਹ ਪੁਰਸਕਾਰ ੧੯੯੨ ਦੇ ਬਾਅਦ ਦਿੱਤਾ ਗਿਆ ਸੀ।[7]
ਵਿਸ਼ਵ ਕੱਪ ਫਾਈਨਲ ਦਾ 'ਚ ਮੈਨ ਆਫ ਦਾ ਮੈਚ'
ਫਾਈਨਲ ਵਿੱਚ ਵਧੀਆ ਖਿਡਾਰੀ ਨੂੰ "ਮੈਨ ਆਫ ਦਾ ਮੈਚ" ਨਾਲ ਸਨਮਾਨਿਤ ਕੀਤਾ ਗਿਆ ਹੈ।[7]
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads