60ਵੇਂ ਫ਼ਿਲਮਫ਼ੇਅਰ ਪੁਰਸਕਾਰ

From Wikipedia, the free encyclopedia

Remove ads

ਸਾਲ ੨੦੧੪ ਦੀਆਂ ਫ਼ਿਲਮਾਂ ਨੂੰ ਸਰਾਹਨ ਅਤੇ ਸਨਮਾਨਿਤ ਕਰਨ ਲਈ ੩੧ ਜਨਵਰੀ ੨੦੧੫ ਨੂੰ ਮੁੰਬਈ ਦੇ ਯਸ਼ਰਾਜ ਸਟੂਡਿਓ ਵਿੱਚ 60ਵੇਂ ਫ਼ਿਲਮਫੇਅਰ ਸਨਮਾਨ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਹੋਸਟ ਕਪਿਲ ਸ਼ਰਮਾ ਅਤੇ ਕਰਨ ਜੌਹਰ ਨੇ ਕੀਤਾ। [1][2]

ਵਿਸ਼ੇਸ਼ ਤੱਥ ਮਿਤੀ, ਜਗ੍ਹਾ ...
Remove ads

ਜੇਤੂ ਅਤੇ ਨਾਮਜਦ

19 ਜਨਵਰੀ, 2015 ਨੂੰ ਨਾਮਜਦਗੀਆਂ ਐਲਾਨੀਆਂ ਗਈਆਂ।[3]

ਸਨਮਾਨ

Thumb
ਵਿਕਾਸ ਬਹਿਲ, ਸਰਵੋੱਤਮ ਨਿਰਦੇਸ਼ਕ
Thumb
ਸ਼ਾਹਿਦ ਕਪੂਰ, ਸਰਵੋੱਤਮ ਅਦਾਕਾਰ
Thumb
ਕੰਗਨਾ ਰਣਾਵਤ, ਸਰਵੋੱਤਮ ਅਦਾਕਾਰਾ
Thumb
ਕੇ ਕੇ ਮੈਨਨ, ਸਰਵੋੱਤਮ ਸਹਾਇਕ ਅਦਾਕਾਰ
Thumb
ਤਬੂ, ਸਰਵੋੱਤਮ ਸਹਾਇਕ ਅਦਾਕਾਰਾ
Thumb
ਫਵਾਦ ਅਫਜਲ ਖਾਨ, ਸਰਵੋਤਮ ਸ਼ੁਰੂਆਤੀ ਅਦਾਕਾਰ
Thumb
ਫਿਰਦੌਸ ਅਹਿਮਦ, ਸਰਵੋੱਤਮ ਸ਼ੁਰੂਆਤੀ ਅਦਾਕਾਰਾ
Thumb
ਰਜਤ ਕਪੂਰ, ਸਰਵੋੱਤਮ ਫਿਲਮ ਆਲੋਚਕ ਅਤੇ ਸਰਵੋੱਤਮ ਕਹਾਣੀ ਜੇਤੂ
Thumb
ਸੰਜੇ ਮਿਸ਼ਰਾ, ਸਰਵੋੱਤਮ ਅਦਾਕਾਰ (ਆਲੋਚਕਾਂ ਵਲੋਂ)
Thumb
ਆਲੀਆ ਭੱਟ, ਸਰਵੋੱਤਮ ਅਦਾਕਾਰਾ (ਆਲੋਚਕਾਂ ਵਲੋਂ)
Thumb
ਕਾਮਿਨੀ ਕੁਸ਼ਾਲ ਲਾਈਫਟਾਇਮ ਅਚੀਵਮੇੰਟ ਸਨਮਾਨ

ਮੁੱਖ ਸਨਮਾਨ

ਹੋਰ ਜਾਣਕਾਰੀ ਸਰਵੋੱਤਮ ਫ਼ਿਲਮ, ਸਰਵੋੱਤਮ ਨਿਰਦੇਸ਼ਕ ...

ਸਨਮਾਨ (ਆਲੋਚਕਾਂ ਵਲੋਂ)

ਹੋਰ ਜਾਣਕਾਰੀ ਸਰਵੋੱਤਮ ਨਿਰਦੇਸ਼ਕ, ਸਰਵੋੱਤਮ ਅਦਾਕਾਰਾ ...

ਤਕਨੀਕ ਨਾਲ ਸੰਬਧਿਤ ਸਨਮਾਨ

ਹੋਰ ਜਾਣਕਾਰੀ ਸਰਵੋੱਤਮ ਕਹਾਣੀ, ਸਰਵੋੱਤਮ ਪਟਕਥਾ ...

ਵਿਸ਼ੇਸ਼ ਸਨਮਾਨ

ਹੋਰ ਜਾਣਕਾਰੀ ਫ਼ਿਲਮਫੇਅਰ ਲਾਇਫਟਾਈਮ ਅਚੀਵਮੈਂਟ ਸਨਮਾਨ, ਸਰਵੋੱਤਮ ਨਿਰਦੇਸ਼ਕ ...
Remove ads

ਬਹੁ-ਨਾਮਜਦ ਅਤੇ ਬਹੁ-ਸਨਮਾਨਿਤ ਫ਼ਿਲਮਾਂ

ਹੇਠ ਲਿਖੀਆਂ ਫ਼ਿਲਮਾਂ ਨੂੰ ਵੱਖੋ-ਵੱਖ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਨਾਜਦਗੀਆਂ ਹਾਸਲ ਹੋਈਆਂ :

  • 13 ਨਾਜਦਗੀਆਂ: ਕਵੀਨ,
  • 9 ਨਾਜਦਗੀਆਂ: ਹੈਦਰ
  • 8 ਨਾਜਦਗੀਆਂ: ਪੀਕੇ, ਮਰਦਾਨੀ
  • 7 ਨਾਜਦਗੀਆਂ: 2 ਸਟੇਟਸ
  • 5 ਨਾਜਦਗੀਆਂ: ਅਗਲੀ, ਫਾਇੰਡਿੰਗ ਫੈਨੀ
  • 4 ਨਾਜਦਗੀਆਂ: ਡੇਢ ਇਸ਼ਕੀਆ
  • 3 ਨਾਜਦਗੀਆਂ: ਹਾਈਵੇਅ, ਏਕ ਵਿਲੇਨ
  • 2 ਨਾਜਦਗੀਆਂ: ਮੈਰੀ ਕੌਮ, ਖੂਬਸੂਰਤ, ਯੰਗਿਸਤਾਨ, ਹਸੀ ਤੋ ਫਸੀ, ਹੈਪੀ ਨਿਊ ਯੀਅਰ

ਹੇਠ ਲਿਖੀਆਂ ਫ਼ਿਲਮਾਂ ਨੂੰ ਵੱਖੋ-ਵੱਖ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਸਨਮਾਨ ਹਾਸਲ ਹੋਏ :

Remove ads

ਹਵਾਲੇ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads