ਜੱਸੀ ਗਿੱਲ
ਗੀਤਕਾਰ ਸੋਨੀ ਬਿਸ਼ਨਪੁਰੀਆ From Wikipedia, the free encyclopedia
Remove ads
ਜੱਸੀ ਗਿੱਲ, ਜਨਮ ਜਸਦੀਪ ਸਿੰਘ ਗਿੱਲ (26 ਨਵੰਬਰ 1988), ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ।
ਜੀਵਨ
ਜਸਦੀਪ ਸਿੰਘ ਗਿੱਲ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਕਿਸਾਨ ਪਰਿਵਾਰ ਵਿੱਚ ਹੋਇਆ।
ਫਿਲਮ ਕੈਰੀਅਰ
ਗਿੱਲ ਨੇ ਮਿਸਟਰ ਐਂਡ ਮਿਸਜ਼ 420 ਵਿੱਚ ਵੱਡੇ ਸਕ੍ਰੀਨ 'ਤੇ ਆਪਣਾ ਅਦਾਕਾਰੀ ਸ਼ੁਰੂਆਤ ਕੀਤੀ।[1] ਇਸ ਦੇ ਬਾਅਦ ਉਹ 'ਦਿਲ ਵਿਲ ਪਿਆਰ ਵਿਆਰ' ਲੈਕੇ ਆਇਆ। ਉਹ ਰੋਮਾਂਟਿਕ ਕਾਮੇਡੀ ਮੁੰਡਿਆਂ ਤੋਂ ਬਚਕੇ ਰਹੀਂ ਵਿੱਚ ਰੋਸ਼ਨ ਪ੍ਰਿੰਸ ਅਤੇ ਸਿਮਰਨ ਕੌਰ ਮੁੰਡੀ ਨਾਲ ਆਇਆ।[2]
ਫਰਵਰੀ 2018 ਵਿੱਚ ਗਿੱਲ ਨੇ ਗੌਹਰ ਖਾਨ ਨਾਲ ਇੱਕ ਫਿਲਮ ਬਣਾਉਣ ਲਈ ਹਸਤਾਖਰ ਕੀਤੇ,[3] ਜਿਸ ਦਾ ਟਾਈਟਲ ਓਹ ਯਾਰਾ ਐਵੇਂ ਐਵੇਂ ਲੁੱਟ ਗਿਆ ਸੀ। ਇਸ ਨਾਲ ਪੰਜਾਬੀ ਫਿਲਮਾਂ ਵਿੱਚ ਉਸਨੇ ਆਪਣੀ ਸ਼ੁਰੂਆਤ ਕੀਤੀ। ਉਸਨੇ ਸੋਨਾਕਸ਼ੀ ਸਿਨਹਾ, ਡਾਇਨਾ ਪੇਂਟੀ ਅਤੇ ਜਿਮੀ ਸ਼ੇਰਗਿਲ ਦੇ ਨਾਲ ਹੈਪੀ ਫਿਰ ਭਾਗ ਜਾਏਗੀ ਤੇ ਹਸਤਾਖਰ ਕੀਤੇ। ਇਹ ਉਸ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ। ਇਹ 24 ਅਗਸਤ 2018 ਨੂੰ ਰਿਲੀਜ ਕੀਤੀ ਜਾਣੀ ਹੈ।[4][5]
Remove ads
ਐਲਬਮਾਂ
ਸਿੰਗਲਜ਼
ਫ਼ਿਲਮਾਂ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads