ਖ਼ਾਰੀ ਧਾਤ ਮਿਆਦੀ ਪਹਾੜਾ ਵਿੱਚ ਪਹਿਲਾ ਗਰੁੱਪ ਹੈ ਜਿਸ ਵਿੱਚ ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਰੁਬੀਡੀਅਮ, ਸੀਜ਼ੀਅਮ ਅਤੇ ਫ਼ਰਾਂਸੀਅਮ ਤੱਤ ਹਨ। ਇਸ ਗਰੁੱਪ ਵਿੱਚ ਸਾਰੇ ਤੱਤ s-ਬਲਾਕ ਤੱਤ ਹਨ। ਇਸ ਗਰੁੱਪ ਦੇ ਸਾਰੇ ਤੱਤਾਂ ਦੇ ਸਭ ਤੋਂ ਬਾਹਰਲੇ ਸ਼ੈੱਲ ਵਿੱਚ s-ਸ਼ੈੱਲ ਵਿੱਚ ਇੱਕ ਇਲੈਕਟ੍ਰਾਨ ਹੁੰਦਾ ਹੈ। ਇਸ ਗਰੁੱਪ ਦੇ ਸਾਰੇ ਤੱਤਾਂ ਦੇ ਗੁਣ ਇਕੋ ਜਿਹੇ ਹੁੰਦੇ ਹਨ ਪਰ ਥੋੜੀ ਬਹੁਤ ਤੇਜ ਜਾਂ ਹੋਲੀ।
ਹੋਰ ਜਾਣਕਾਰੀ ਨਾਮ, ਲਿਥੀਅਮ ...
ਖ਼ਾਰੀ ਧਾਤ ਦੇ ਗੁਣ
ਨਾਮ |
ਲਿਥੀਅਮ |
ਸੋਡੀਅਮ |
ਪੋਟਾਸ਼ੀਅਮ |
ਰੁਬੀਡੀਅਮ |
ਸੀਜ਼ੀਅਮ |
ਫ਼ਰਾਂਸੀਅਮ |
ਪ੍ਰਮਾਣੂ ਅੰਕ |
3 | 11 | 19 | 37 | 55 | 87 |
ਪ੍ਰਮਾਣੂ ਪੁੰਜ |
6.94(1) | 22.98976928(2) | 39.0983(1) | 85.4678(3) | 132.9054519(2) | [223] |
ਇਲੈਕਟ੍ਰਾਨ ਤਰਤੀਬ |
[He] 2s1 | [Ne] 3s1 | [Ar] 4s1 | [Kr] 5s1 | [Xe] 6s1 | [Rn] 7s1 |
ਪਿਘਲਣ ਦਰਜਾ |
453.69 K 180.54 °C 356.97 °F | 370.87 K 97.72 °C 207.9 °F | 336.53 K, 63.38 °C, 146.08 °F | 312.467 K, 39.31 °C, 102.76 °F | 301.59 K, 28.44 °C, 83.19 °F | ? 300 K, ? 27 °C, ? 80 °F |
ਉਬਾਲ ਦਰਜਾ |
1615 K, 1342 °C, 2448 °F | 1156 K, 883 °C, 1621 °F | 1032 K, 759 °C, 1398 °F | 961 K, 688 °C, 1270 °F | 944 K, 671 °C, 1240 °F | ? 950 K, ? 677 °C, ? 1250 °F |
ਘਣਤਾ (g·cm−3) |
0.534 | 0.968 | 0.89 | 1.532 | 1.93 | ? 1.87 |
ਸੰਯੋਜਨ ਤਾਪ (kJ·mol−1) |
3.00 | 2.60 | 2.321 | 2.19 | 2.09 | ? ≈2 |
ਵਾਸ਼ਪ ਤਾਪ (kJ·mol−1) |
136 | 97.42 | 79.1 | 69 | 66.1 | ? ≈65 |
ਉਤਪਾਦ ਤਾਪ of monatomic gas (ਕਿਲੋਜੂਲ.ਮੋਲ−1|kJ·mol−1) |
162 | 108 | 89.6 | 82.0 | 78.2 | ? |
ਇਲੈਕਟ੍ਰੀਕਲ ਸਥਿਰਤਾ at 298 K (nΩ·ਸਮ) |
94.7 | 48.8 | 73.9 | 131 | 208 | ? |
ਪ੍ਰਮਾਣੂ ਅਰਧ ਵਿਆਸ (pm) |
152 | 186 | 227 | 248 | 265 | ? |
ਅਨੁਵੀ ਅਰਧ ਵਿਆਸ (ਪਾਕੋਮੀਟਰ|pm) |
76 | 102 | 138 | 152 | 167 | ? 180 |
ਪਹਿਲੀ ਆਈਓਨਾਈਜ਼ੇਸਨ ਉਰਜਾ]] (kJ·mol−1) |
520.2 | 495.8 | 418.8 | 403.0 | 375.7 | 392.8 |
ਇਲੈਕਟ੍ਰਾਨ ਖਿਚ (kJ·mol−1) |
59.62 | 52.87 | 48.38 | 46.89 | 45.51 | ? 44.0 |
ਵਿਖੰਡਨ ਦੀ ਇਨਥੇਲਪੀ of M2 (kJ·mol−1) |
106.5 | 73.6 | 57.3 | 45.6 | 44.77 | ? |
ਇਲੈਕਟ੍ਰੋਨੈਗਟਿਵਟੀ]] |
0.98 | 0.93 | 0.82 | 0.82 | 0.79 | ? 0.7 |
ਇਲੈਕਟ੍ਰੋਡ ਪੋਟੈਂਸਲ (E°(M+→M0); V) |
−3.0401 | −2.71 | −2.931 | −2.98 | −3.026 | −2.9 |
ਲਾਟ ਦਾ ਰੰਗ (nm) |
ਕਿਰਮਚੀ 670.8 | ਪੀਲਾ 589.2 | ਵੈਂਗਨੀ 766.5 | ਲਾਲ-ਵੈਂਗਨੀ 780.0 | ਨੀਲਾ 455.5 | ? |
ਬੰਦ ਕਰੋ
ਵਿਸ਼ੇਸ਼ ਤੱਥ ਖ਼ਾਰੀ ਧਾਤ, ਆਈਯੂਪੈਕ ਸਮੂਹ ਸੰਖਿਆ ...
ਖ਼ਾਰੀ ਧਾਤ |
|
ਆਈਯੂਪੈਕ ਸਮੂਹ ਸੰਖਿਆ | 1 |
ਤੱਤ ਪੱਖੋਂ ਨਾਂ | ਲਿਥੀਅਮ ਗਰੁਪ |
ਥੋਥਾ ਨਾਂ | ਖ਼ਾਰੀ ਧਾਤ |
ਕੈਸ ਸਮੂਹ ਸੰਖਿਆ (ਯੂ.ਐੱਸ.; pattern A-B-A) | IA |
ਪੁਰਾਣਾ ਆਈਯੂਪੈਕ ਨੰਬਰ (ਯੂਰਪ; pattern A-B) | IA |
|
↓ ਖ਼ਾਰੀ ਧਾਤ |
2 |
ਲਿਥੀਅਮ (Li) 3 |
3 |
ਸੋਡੀਅਮ (Na) 11 |
4 |
ਪੋਟਾਸ਼ੀਅਮ (K) 19 |
5 |
ਰੁਬੀਡੀਅਮ (Rb) 37 |
6 |
ਸੀਜ਼ੀਅਮ (Cs) 55 |
7 |
ਫ਼ਰਾਂਸੀਅਮ (Fr) 87 |
ਵਿਸ਼ੇਸ਼
ਪ੍ਰਾਈਮੋਰਡੀਅਲ ਤੱਤ |
ਰੇਡੀਓ ਐਕਟਿਵ ਖੈਅ |
ਪ੍ਰਮਾਣੂ ਅੰਕ ਦਾ : ਕਾਲਾ=ਠੋਸ |
|
|
ਬੰਦ ਕਰੋ