ਰੇਡਾਨ
੮੬ ਐਟਮੀ ਸੰਖਿਆ ਵਾਲਾ ਰਸਾਇਣਕ ਤੱਤ From Wikipedia, the free encyclopedia
Remove ads
{{#if:4.4| }}
ਰੇਡਾਨ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Rn ਅਤੇ ਐਟਮੀ ਸੰਖਿਆ 86 ਹੈ। ਇਹ ਵਿਕਿਰਨਕ, ਰੰਗਹੀਣ, ਗੰਧਹੀਣ, ਸੁਆਦਹੀਣ[1] ਨੋਬਲ ਗੈਸ ਹੈ, ਜੋ ਕੁਦਰਤੀ ਤੌਰ ਉੱਤੇ ਯੂਰੇਨੀਅਮ ਜਾਂ ਥੋਰੀਅਮ ਦੇ ਅਸਿੱਧੇ ਤੌਰ ਉੱਤੇ ਗਲਣ ਨਾਲ਼ ਮਿਲਦੀ ਹੈ। ਇਹਦਾ ਸਭ ਤੋਂ ਥਿਰ ਆਈਸੋਟੋਪ 222Rn, ਦੀ ਅੱਧ-ਉਮਰ 3.8 ਦਿਨਾਂ ਦੀ ਹੁੰਦੀ ਹੈ। ਇਹ ਆਮ ਹਲਾਤਾਂ ਵਿੱਚ ਗੈਸ ਰਹਿਣ ਵਾਲੇ ਸਭ ਤੋਂ ਘਣੇ ਪਦਾਰਥਾਂ ਵਿੱਚੋਂ ਇੱਕ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads