ਜ਼ੀਨੌਨ

੫੪ ਐਟਮੀ ਸੰਖਿਆ ਵਾਲਾ ਰਸਾਇਣਕ ਤੱਤ ਅਤੇ ਸਭ ਤੋਂ ਭਾਰੀ ਥਿਰ ਨੋਬਲ ਗੈਸ From Wikipedia, the free encyclopedia

ਜ਼ੀਨੌਨ
Remove ads

{{#if:3.057[1]| }}

ਵਿਸ਼ੇਸ਼ ਤੱਥ ਜ਼ੀਨਾਨ, ਦਿੱਖ ...

ਜ਼ੀਨੌਨ ਜਾਂ ਜ਼ੀਨਾਨ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Xe ਅਤੇ ਐਟਮੀ ਸੰਖਿਆ 54 ਹੈ। ਇਹ ਰੰਗਹੀਣ, ਭਾਰੀ, ਗੰਧਹੀਣ ਨੋਬਲ ਗੈਸ ਹੈ ਜੋ ਧਰਤੀ ਦੇ ਵਾਯੂਮੰਡਲ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ।[9] ਭਾਵੇਂ ਆਮ ਤੌਰ ਉੱਤੇ ਇਹ ਅਕਿਰਿਆਤਮਕ ਹੁੰਦੀ ਹੈ ਪਰ ਕਈ ਵਾਰ ਇਹ ਕੁਝ ਰਸਾਇਣਕ ਕਿਰਿਆਵਾਂ ਵਿੱਚ ਹਿੱਸਾ ਲੈਂਦੀ ਹੈ ਜਿਵੇਂ ਕਿ ਜ਼ੀਨਾਨ ਹੈਕਸਾਫ਼ਲੋਰੋਪਲੈਟੀਨੇਟ ਦੇ ਬਣਨ ਵਿੱਚ ਜੋ ਕਿ ਸਭ ਤੋਂ ਪਹਿਲਾ ਬਣਾਇਆ ਗਿਆ ਨੋਬਲ ਗੈਸ ਦਾ ਯੋਜਕ ਸੀ।[10][11][12]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads