ਪਹਿਲੇ ਹਮ ਅਵਾਰਡਸ

From Wikipedia, the free encyclopedia

ਪਹਿਲੇ ਹਮ ਅਵਾਰਡਸ
Remove ads

ਪਾਕਿਸਤਾਨੀ ਟੀਵੀ ਚੈਨਲ ਹਮ ਟੀਵੀ ਦੁਆਰਾ ਸਾਲ 2013 ਵਿੱਚ ਪਹਿਲੀ ਵਾਰ ਆਪਣੇ ਡਰਾਮੇ ਅਤੇ ਇਸ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਸਨਮਾਨ ਦੇਣ ਦੇ ਮੰਤਵ ਨਾਲ ਪਹਿਲੇ ਹਮ ਅਵਾਰਡਸ ਕਰਵਾਏ ਗਏ।[3][4] ਇਹ ਕਰਾਚੀ ਵਿੱਚ 12 ਮਾਰਚ 2013 ਨੂੰ ਕਰਵਾਏ ਗਏ ਸਨ[5] ਜਦਕਿ ਇਹਨਾਂ ਦਾ ਟੀਵੀ ਪ੍ਰਸਾਰਣ 28 ਅਪ੍ਰੈਲ 2013 ਨੂੰ ਹਮ ਟੀਵੀ ਉੱਪਰ ਕੀਤਾ ਗਿਆ। ਇਸ ਅਵਾਰਡ ਸਮਾਰੋਹ ਦੇ ਪ੍ਰ੍ਯੋਜਕ ਸਰਵਿਸ ਬ੍ਰਾਂਡ ਸੀ ਅਤੇ ਇਸ ਸਮਾਰੋਹ ਨੂੰ ਪਾਕਿਸਤਾਨ ਸਮੇਤ ਕਈ ਹੋਰ ਮੁਲਕਾਂ ਤੋਂ 5 ਮਿਲੀਅਨ ਦੇ ਕਰੀਬ ਦਰਸ਼ਕਾਂ ਨੇ ਦੇਖਿਆ।

ਵਿਸ਼ੇਸ਼ ਤੱਥ ਪਹਿਲੀ ਹਮ ਅਵਾਰਡਸ, ਮਿਤੀ ...
Remove ads

ਅਵਾਰਡਸ

ਮੇਰੇ ਕ਼ਾਤਿਲ ਮੇਰੇ ਦਿਲਦਾਰ ਅਤੇ ਸ਼ਹਿਰ-ਏ-ਜ਼ਾਤ ਨੂੰ ਸਭ ਤੋਂ ਵੱਧ ਸਨਮਾਨ ਪ੍ਰਾਪਤ ਹੋਏ ਅਤੇ ਮੇਰੇ ਕ਼ਾਤਿਲ ਮੇਰੇ ਦਿਲਦਾਰ ਸਭ ਤੋਂ ਵੱਧ ਸ਼੍ਰੇਣੀਆਂ ਵਿੱਚ ਨਾਮਜ਼ਦ ਹੋਣ ਵਾਲਾਂ ਡਰਾਮਾ ਸੀ। ਮਾਹਿਰਾ ਖਾਨ ਅਤੇ ਨੋਮਨ ਏਜ਼ਾਜ਼ ਨੂੰ ਕ੍ਰਮਵਾਰ ਸਭ ਤੋਂ ਵਧੀਆ ਅਦਾਕਾਰਾ ਅਤੇ ਸਭ ਤੋਂ ਵਧੀਆ ਅਦਾਕਾਰ ਦਾ ਸਨਮਾਨ ਮਿਲਿਆ।[6] ਹੇਠਾਂ ਸਾਰੇ ਸਨਮਾਨਾਂ ਦੀ ਸੂਚੀ ਹੈ ਜਿਸ ਵਿੱਚ ਜੇਤੂ ਦਾ ਨਾਂ ਗੂੜੇ ਅੱਖਰਾਂ ਵਿੱਚ ਹੈ ਅਤੇ ਉਸ ਤੋਂ ਹੇਠਾਂ ਉਹ ਨਾਮ ਹਨ ਜੋ ਉਸ ਸ਼੍ਰੇਣੀ ਵਿੱਚ ਜੇਤੂ ਨਾਲ ਸਨਮਾਨ ਲੈਣ ਲਈ ਨਾਮਜ਼ਦ ਹੋਏ ਸਨ।

ਟੈਲੀਵਿਜ਼ਨ

ਹੋਰ ਜਾਣਕਾਰੀ ਸਭ ਤੋਂ ਵਧੀਆ ਡਰਾਮਾ, ਸਭ ਤੋਂ ਵਧੀਆ ਨਿਰਦੇਸ਼ਕ ...

ਫੈਸ਼ਨ

ਹੋਰ ਜਾਣਕਾਰੀ ਸਭ ਤੋਂ ਵਧੀਆ ਮਰਦ ਮਾਡਲ, ਸਭ ਤੋਂ ਵਧੀਆ ਔਰਤ ਮਾਡਲ ...

ਸੰਗੀਤ

ਹੋਰ ਜਾਣਕਾਰੀ ਸਭ ਤੋਂ ਵਧੀਆ ਸੋਲੋ-ਆਰਟਿਸਟ, ਸਭ ਤੋਂ ਵਧੀਆ ਮਿਊਜਿਕ-ਵੀਡੀਓ ...

ਵਿਸ਼ੇਸ਼ ਸਨਮਾਨ ਵਾਲੇ ਅਵਾਰਡ

ਲਾਇਫਟਾਈਮ ਅਚੀਵਮੈਂਟ ਅਵਾਰਡ
  • ਮੋਇਨ ਅਖ਼ਤਰ
ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਲਈ ਹਮ ਅਵਾਰਡ
ਦਾਸਤਾਨ ਡਰਾਮੇ ਵਰਗੇ ਸੰਵੇਦਨਸ਼ੀਲ ਵਿਸ਼ੇ ਲਈ ਵਿਸ਼ੇਸ਼ ਅਵਾਰਡ
ਡਰਾਮੇ ਵਿੱਚ ਵਿਸ਼ੇਸ਼ ਯੋਗਦਾਨ ਲਈ ਹਮ ਅਵਾਰਡ
ਹਮਸਫ਼ਰ ਡਰਾਮੇ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨ ਲਈ ਵਿਸ਼ੇਸ਼ ਅਵਾਰਡ

ਸਭ ਤੋਂ ਵੱਧ ਅਵਾਰਡ ਅਤੇ ਨਾਮਜ਼ਦਗੀਆਂ ਹਾਸਲ ਕਰਨ ਵਾਲੇ ਡਰਾਮੇ

ਹੋਰ ਜਾਣਕਾਰੀ ਨਾਮਜ਼ਦਗੀਆਂ, ਡਰਾਮਾ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads