ਦੱਖਣੀ ਅਫ਼ਰੀਕਾ (ਸਾਊਥ ਐਫ਼ਰੀਕਾ ਵੀ ਕਿਹਾ ਜਾਂਦਾ ਹੈ) ਅਫ਼ਰੀਕਾ ਦੇ ਦੱਖਣੀ ਸਿਰੇ 'ਚ ਪੈਂਦਾ ਇੱਕ ਗਣਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵਿੱਚ ਨਮੀਬੀਆ, ਬੋਤਸਵਾਨਾ ਅਤੇ ਜ਼ਿੰਬਾਬਵੇ ਅਤੇ ਉੱਤਰ-ਪੂਰਬ ਵਿੱਚ ਮੋਜ਼ੈਂਬੀਕ ਅਤੇ ਸਵਾਜ਼ੀਲੈਂਡ ਨਾਲ ਲੱਗਦੀਆਂ ਹਨ, ਜਦਕਿ ਲਿਸੋਥੋ ਇੱਕ ਅਜਿਹਾ ਦੇਸ਼ ਹੈ, ਜੋ ਪੂਰੀ ਤਰ੍ਹਾਂ ਦੱਖਣੀ ਅਫ਼ਰੀਕਾ ਨਾਲ ਘਿਰਿਆ ਹੋਇਆ ਹੈ।
ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ...
Republiek van Suid-Afrika (ਅਫ਼ਰੀਕਾਨਸ)
- iRiphabliki yeSewula Afrika (ਦ० ਨਡਬੇਲੇ)
- iRiphabliki yomZantsi Afrika (ਕੋਸਾ)
- iRiphabhuliki yaseNingizimu Afrika (ਜ਼ੁਲੂ)
- iRiphabhulikhi yeNingizimu Afrika (ਸ੍ਵਾਜ਼ੀ)
- Repabliki ya Afrika-Borwa (ਉੱ०. ਸੋਥੋ)
- Rephaboliki ya Afrika Borwa (ਦ० ਸੋਥੋ)
- Rephaboliki ya Aforika Borwa (ਟਸਵਾਨਾ)
- Riphabliki ra Afrika Dzonga (ਤਸੋਂਗਾ)
- Riphabuḽiki ya Afurika Tshipembe (ਵੇਂਡਾ)
- (ਸਭ 11 ਨਾਮਾਂ ਅਧਿਕਾਰੀ ਹੈ)[1]
|
---|
|
ਮਾਟੋ: !ke e: ǀxarra ǁke (ǀXam) "ਭਿੰਨ ਵਿੱਚ ਏਕਤਾ" |
ਐਨਥਮ: ਦੱਖਣੀ ਅਫ਼ਰੀਕਾ ਦਾ ਕੌਮੀ ਗੀਤ |
 |
ਰਾਜਧਾਨੀ | ਪ੍ਰਿਟੋਰੀਆ (ਅੰਤਰੰਗ) ਬਲੂਮਫੋਂਟੈਨ (ਨਿਆਇਕ) ਕੇਪਟਾਊਨ (ਵਿਧਾਇਕੀ) |
---|
ਸਭ ਤੋਂ ਵੱਡਾ | ਜੋਹਾਨਿਸਬਰਗ (2006)[2] |
---|
ਅਧਿਕਾਰਤ ਭਾਸ਼ਾਵਾਂ | |
---|
ਨਸਲੀ ਸਮੂਹ | 79.6% ਕਾਲੇ 9.0% ਰੰਗੀ 8.9% ਗੋਰੇ 2.5% ਏਸ਼ੀਆਈ[4] |
---|
ਵਸਨੀਕੀ ਨਾਮ | ਦੱਖਣੀ ਅਫ਼ਰੀਕੀ |
---|
ਸਰਕਾਰ | ਸੰਵਿਧਾਨਕ ਸੰਸਦੀ ਗਣਰਾਜ |
---|
|
• ਰਾਸ਼ਟਰਪਤੀ | ਜੇਕਬ ਜ਼ੂਮਾ |
---|
• ਉਪ-ਰਾਸ਼ਟਰਪਤੀ | ਕਗਾਲੇਮਾ ਮੋਤਲਾਂਥੇ |
---|
• NCOP ਚੇਅਰਮੈਨ | ਮ. ਜ. ਮਾਹਲੰਗੂ |
---|
• ਰਾਸ਼ਟਰੀ ਸਭਾ ਸਪੀਕਰ | ਮੈਕਸ ਸਿਸੁਲੂ |
---|
• ਮੁੱਖ ਜੱਜ | ਮੋਗੋਂਗ ਮੋਗੋਂਗ |
---|
|
ਵਿਧਾਨਪਾਲਿਕਾ | ਸੰਸਦ |
---|
| ਸੂਬਿਆਂ ਦਾ ਕੌਮੀ ਕੌਂਸਲ |
---|
| ਕੌਮੀ ਸਭਾ |
---|
|
|
• ਏਕੀਕਰਨ | 31 ਮਈ 1910 |
---|
• ਵੈਸਟਮਿੰਸਟਰ ਦਾ ਵਿਧਾਨ | 11 ਦਸੰਬਰ 1931 |
---|
• ਗਣਰਾਜ | 31 ਮਈ 1961 |
---|
|
|
• ਕੁੱਲ | 1,221,037 km2 (471,445 sq mi) (25ਵਾਂ) |
---|
• ਜਲ (%) | ਨਾਂ-ਮਾਤਰ |
---|
|
• 2011 ਜਨਗਣਨਾ | 51,770,560[4] |
---|
• ਘਣਤਾ | 42.4/km2 (109.8/sq mi) (169th) |
---|
ਜੀਡੀਪੀ (ਪੀਪੀਪੀ) | 2011 ਅਨੁਮਾਨ |
---|
• ਕੁੱਲ | $555.134 ਬਿਲੀਅਨ[5] |
---|
• ਪ੍ਰਤੀ ਵਿਅਕਤੀ | $10,973[5] |
---|
ਜੀਡੀਪੀ (ਨਾਮਾਤਰ) | 2011 ਅਨੁਮਾਨ |
---|
• ਕੁੱਲ | $408.074 billion[5] |
---|
• ਪ੍ਰਤੀ ਵਿਅਕਤੀ | $8,066[5] |
---|
ਗਿਨੀ (2009) | 63.1[6] Error: Invalid Gini value · 2nd |
---|
ਐੱਚਡੀਆਈ (2011) | 0.619 Error: Invalid HDI value · 123rd |
---|
ਮੁਦਰਾ | South African rand (ZAR) |
---|
ਸਮਾਂ ਖੇਤਰ | UTC+2 (SAST) |
---|
ਡਰਾਈਵਿੰਗ ਸਾਈਡ | ਖੱਬੇ |
---|
ਕਾਲਿੰਗ ਕੋਡ | +27 |
---|
ਇੰਟਰਨੈੱਟ ਟੀਐਲਡੀ | .za |
---|
ਬੰਦ ਕਰੋ