1919
From Wikipedia, the free encyclopedia
Remove ads
1919, 20ਵੀਂ ਸਦੀ ਦੇ 1910 ਦਾ ਦਹਾਕਾ ਦਾ ਸਾਲ ਹੈ, ਇਹ ਸਾਲ ਬੁੱਧਵਾਰ ਨਾਲ ਸ਼ੁਰੂ ਹੋਇਆ
ਘਟਨਾ
- 5 ਜਨਵਰੀ – ਜਰਮਨੀ ਵਿੱਚ ਨੈਸ਼ਨਲ ਸੋਸ਼ਲਿਸਟ ਪਾਰਟੀ ਬਣੀ।
- 21 ਜਨਵਰੀ – ਸਿਨ ਫ਼ੇਅਨ ਨੇ ਆਜ਼ਾਦ ਆਇਰਲੈਂਡ ਦੀ ਪਾਰਲੀਮੈਂਟ ਦਾ ਐਲਾਨ ਕੀਤਾ।
- 4 ਜੂਨ – ਅਮਰੀਕਾ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਹਾਸਲ ਹੋਇਆ।
- 27 ਜੂਨ –ਵਰਸੇਲਜ਼ ਦੀ ਟਰੀਟੀ (ਅਹਿਦਨਾਮੇ) ‘ਤੇ ਦਸਤਖ਼ਤ ਹੋਏ ਅਤੇ ਪਹਿਲੀ ਸੰਸਾਰ ਜੰਗ ਦਾ ਰਸਮੀ ਤੌਰ 'ਤੇ ਖ਼ਾਤਮ ਹੋ ਗਈ।
- 23 ਦਸੰਬਰ –ਬਰਤਾਨੀਆ ਨੇ ਭਾਰਤ ਵਿੱਚ ਨਵਾਂ ਵਿਧਾਨ ਲਾਗੂ ਕੀਤਾ।
- 30 ਨਵੰਬਰ – ਫ਼ਰਾਂਸ ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਾਂ ਪਾਈਆਂ।
- 8 ਦਸੰਬਰ – ਸਿੱਖ ਲੀਗ ਜਥੇਬੰਦੀ ਕਾਇਮ ਕੀਤੀ ਗਈ।
- 27 ਦਸੰਬਰ –ਕਾਗਰਸ ਅਤੇ ਮੁਸਲਮ ਲੀਗ ਦੇ ਮੁਕਾਬਲੇ ਵਿੱਚ ਸਿੱਖ ਲੀਗ ਬਣੀ।
Remove ads
ਜਨਮ
ਪੰਜਾਬੀ ਦੀ ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ,ਸੰਨ 1919 ਨੂੰ ਗੁਜਰਾਂਵਾਲਾ, ਪਾਕਿਸਤਾਨ ਵਿਖੇ ਹੋਇਆ।
ਮਰਨ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads