11 ਨਵੰਬਰ

From Wikipedia, the free encyclopedia

Remove ads

11 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 315ਵਾਂ (ਲੀਪ ਸਾਲ ਵਿੱਚ 316ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 50 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ '27 ਕੱਤਕ' ਬਣਦਾ ਹੈ।

ਹੋਰ ਜਾਣਕਾਰੀ ਨਵੰਬਰ, ਐਤ ...

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

Remove ads

ਵਾਕਿਆ

  • 1675 ਭਾਈ ਦਿਆਲ ਦਾਸ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ।
  • 1757 ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ।
  • 1851 'ਐਲਵਨ ਕਲਾਰਕ' ਨੇ ਟੈਲੀਸਕੋਪ ਪੇਟੈਂਟ ਕਰਵਾਇਆ।
  • 1868 ਦੁਨੀਆ ਦਾ ਪਹਿਲਾ 'ਇਨ-ਡੋਰ ਸਪੋਰਟਸ ਟਰੈਕ' ਅਮਰੀਕਾ ਦੇ ਸ਼ਹਿਰ ਨਿਊ ਯਾਰਕ ਵਿੱਚ ਬਣਾਇਆ ਗਿਆ।
  • 1918 ਦੁਨੀਆ ਦੀ ਪਹਿਲੀ ਸੰਸਾਰ ਜੰਗ ਨੂੰ ਖ਼ਤਮ ਕਰਨ ਲਈ 11 ਵੱਜਕੇ 11 ਮਿੰਟ ਤੇ 11 ਸੈਕਿੰਡ ਤੇ ਸਮਝੌਤਾ ਉੱਤੇ ਦਸਤਖ਼ਤ ਕੀਤੇ ਗਏ।
  • 1921 ਸਾਕਾ ਨਨਕਾਣਾ ਸਾਹਿਬ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਨੇ ਪੰਜਾਬ ਕੌਂਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ।
  • 1925 ਭੌਤਿਕ ਵਿਗਿਆਨੀ 'ਰੋਬਰਟ ਏ. ਮਿਲੀਕਨ' ਵਲੋਂ 'ਕੌਸਮਿਕ ਕਿਰਨਾਂ' ਦੀ ਖੋਜ ਦਾ ਐਲਾਨ ਕੀਤਾ ਗਿਆ।
  • 1940 'ਜੀਪ' ਗੱਡੀ ਪਹਿਲੀ ਵਾਰ ਮਾਰਕੀਟ ਵਿੱਚ ਆਈ।
  • 1952 'ਜੌਹਨ ਮੁਲਿਨ' ਤੇ 'ਵੇਅਨ ਜੌਹਨਸਟਨ' ਵੱਲੋਂ ਦੁਨੀਆ ਦੇ ਪਹਿਲੇ 'ਵੀਡੀਓ ਰਿਕਾਰਡਰ' ਦੀ ਨੁਮਾਇਸ਼ ਕੀਤੀ ਗਈ।
  • 1992 ਇੰਗਲੈਂਡ ਦੇ ਚਰਚ ਨੇ ਔਰਤਾਂ ਨੂੰ ਪਾਦਰੀ ਬਣਾਉਣ ਵਾਸਤੇ ਮਨਜ਼ੂਰੀ ਦਿਤੀ।
  • 2002 ਬਿਲ ਗੇਟਸ ਵਲੋਂ 'ਏਡਜ਼' ਵਿਰੁਧ ਮੁਹਿੰਮ ਵਾਸਤੇ ਭਾਰਤ ਨੂੰ 10 ਕਰੋੜ ਡਾਲਰ ਦੇਣ ਐਲਾਨ।
  • 2009 ਪੰਜਾਬ ਸਰਕਾਰ ਦੀ ਵਜ਼ਾਰਤ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 295 ਏ ਅਤੇ 153 ਏ ਵਿੱਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿੱਤੀ।
  • 2011 11-11-2011 ਨੂੰ 11:11 ਵਜੇ ਸਵੇਰ 'ਭਾਈ ਜਗਤਾਰ ਸਿੰਘ ਹਵਾਰਾ' ਤੇ ਹਮਲਾ ਕਰਨ ਵਾਲੇ ਨਿਸ਼ਾਂਤ ਸ਼ਰਮਾਂ ਨੂੰ ਕਰਾਰੀ ਥੱਪੜ ਦਾ ਜੁਆਬ ਦਿੱਤਾ ਗਿਆ। ਜੋ 'ਥੱਪੜ ਡੇਅ' (SLAP DAY) 11.11.11-11:11 ਕਰਕੇ ਮਸ਼ਹੂਰ ਹੈ।
Remove ads

ਜਨਮ

Thumb
ਫ਼ਿਓਦਰ ਦਾਸਤੋਵਸਕੀ
Thumb
ਮਾਲਾ ਸਿਨਹਾ
Thumb
ਮੌਲਾਨਾ ਅਬੁਲ ਕਲਾਮ ਆਜ਼ਾਦ

ਦਿਹਾਂਤ

Thumb
ਰਾਜਿੰਦਰ ਸਿੰਘ ਬੇਦੀ
Thumb
ਯਾਸਿਰ ਅਰਾਫ਼ਾਤ
Remove ads
Loading related searches...

Wikiwand - on

Seamless Wikipedia browsing. On steroids.

Remove ads