27 ਦਸੰਬਰ

From Wikipedia, the free encyclopedia

Remove ads

'27 ਦਸੰਬਰ' ਦਾ ਦਿਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 361ਵਾਂ(ਲੀਪ ਸਾਲ ਵਿੱਚ 362ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 4 ਦਿਨ ਬਾਕੀ ਹਨ। ਅੱਜ 'ਵੀਰਵਾਰ' ਹੈ ਅਤੇ 'ਨਾਨਕਸ਼ਾਹੀ ਕੈਲੰਡਰ' ਮੁਤਾਬਕ ਇਹ '12 ਪੋਹ' ਬਣਦਾ ਹੈ।

ਹੋਰ ਜਾਣਕਾਰੀ ਦਸੰਬਰ, ਐਤ ...

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

  • ਸੰਵਿਧਾਨ ਦਿਨ - ਉੱਤਰੀ ਕੋਰੀਆ।
  • ਅਪਾਤਕਾਲ(ਐਮਰਜੈਂਸੀ) ਬਚਾਓ ਦਿਵਸ - ਰੂਸ।
  • ਸੈਂਟ ਸਟੀਫ਼ਨ ਦਿਵਸ(ਪੂਰਬੀ ਆਰਥੋਡਾਕਸ ਚਰਚ ਅਨੁਸਾਰ) - ਰੋਮਾਨੀਆ ਵਿੱਚ ਇੱਕ ਪਬਲਿਕ ਛੁੱਟੀ ਹੁੰਦੀ ਹੈ।
  • ਕ੍ਰਿਸਮਸ ਦੇ ਬਾਰ੍ਹਵੇਂ ਦਿਨ ਦਾ ਤੀਜਾ ਹਿੱਸਾ - ਪੱਛਮੀ ਈਸਾਈ ਧਰਮ।

ਵਾਕਿਆ

  • 1911 'ਜਨ-ਗਣ-ਮਨ' ਨੂੰ ਪਹਿਲੀ ਵਾਰ ਕਾਂਗਰਸ ਦੇ ਕਲਕੱਤਾ ਮਹਾਂ-ਸਮਾਗਮ ਵਿੱਚ ਗਾਇਆ ਗਿਆ।
  • 1919 ਕਾਂਗਰਸ ਅਤੇ 'ਆਲ ਇੰਡੀਆ ਮੁਸਲਿਮ ਲੀਗ਼' ਦੇ ਮੁਕਾਬਲੇ ਵਿੱਚ ਸਿੱਖ ਲੀਗ਼ ਬਣੀ।
  • 1929 ਰੂਸੀ ਇਨਕ਼ਲਾਬ ਦੇ ਮੋਢੀਆਂ ਵਿੱਚੋਂ ਇੱਕ 'ਲਿਓ ਟਰਾਟਸਕੀ' ਨੂੰ ਰੂਸੀ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
  • 1939 ਟਰਕੀ ਵਿੱਚ ਭੂਚਾਲ ਨਾਲ਼ 11000 ਲੋਕ ਮਾਰੇ ਗਏ।
  • 1941 ਜਾਪਾਨ ਨੇ ਫ਼ਿਲਪੀਨਜ਼ ਦੀ ਰਾਜਧਾਨੀ ਮਨੀਲਾ ਉੱਤੇ ਬਿਨਾਂ ਵਜ੍ਹਾ ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ ਬੰਬ ਸੁੱਟੇ।
  • 1945 28 ਦੇਸ਼ਾਂ ਨੇ ਮਿਲ ਕੇ 'ਵਿਸ਼ਵ ਬੈਂਕ'(ਜਾਂ ਅੰਤਰਰਾਸ਼ਟਰੀ ਮਨਿਓਰਟੀ ਫੰਡ) ਕਾਇਮ ਕੀਤਾ।
  • 1949 ਹਾਲੈਂਡ ਦੀ ਰਾਣੀ ਜੂਲੀਆਨਾ ਨੇ ਇੰਡੋਨੇਸ਼ੀਆ ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿੱਤੀ।
  • 1953 ਸਿੱਖਾਂ ਨੇ ਜਵਾਹਰ ਲਾਲ ਨਹਿਰੂ ਨੂੰ ਧਾਰਮਿਕ ਅਸਥਾਨ ਤੋਂ ਬੋਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
  • 1979 ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਕਠਪੁਤਲੀ ਨੁਮਾਇੰਦੇ ਰਾਸ਼ਟਰਪਤੀ 'ਬਾਬਰਕ ਕਾਰਮਾਲ' ਨੇ ਮੁਲਕ ਦੀ ਵਾਗਡੋਰ ਸੰਭਾਲੀ।
  • 1966 ਸਿੱਖ ਆਗੂ ਸੰਤ ਫ਼ਤਿਹ ਸਿੰਘ ਨੇ ਬਿਨਾਂ ਕੁੱਝ ਹਾਸਲ ਕੀਤੇ ਮਰਨ ਵਰਤ ਛੱਡਿਆ।
Remove ads

ਜਨਮ

Thumb
ਜੋਹਾਨਸ ਕੈਪਲਰ
Thumb
ਮਿਰਜ਼ਾ ਗ਼ਾਲਿਬ
Thumb
ਲੁਈ ਪਾਸਚਰ

ਦਿਹਾਂਤ

Thumb
ਬੇਨਜ਼ੀਰ ਭੁੱਟੋ
Thumb
ਫ਼ਾਰੂਖ਼ ਸ਼ੇਖ਼
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Remove ads
Loading related searches...

Wikiwand - on

Seamless Wikipedia browsing. On steroids.

Remove ads