2003
From Wikipedia, the free encyclopedia
Remove ads
2003 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
- 4 ਜੂਨ – ‘ਐਮੇਜ਼ੋਨ ਡਾਟ ਕਮ’ ਨੇ ਐਲਾਨ ਕੀਤਾ ਕਿ ਉਸ ਕੋਲ ‘ਹੈਰੀ ਪੌਟਰ’ ਖ਼ਰੀਦਣ ਵਾਸਤੇ 10 ਲੱਖ ਤੋਂ ਵਧ ਆਰਡਰ ਪੁਜ ਚੁਕੇ ਹਨ। ਇਹ ਕਿਤਾਬ 21 ਜੂਨ 2003 ਨੂੰ ਰਲੀਜ਼ ਹੋਣੀ ਸੀ।
- 5 ਜੂਨ – ਬਹੁਤ ਗਰਮ ਹਵਾ ਨਾਲ ਭਾਰਤ 'ਚ ਤਾਪਮਾਨ 50 °C 22 °F) ਹੋ ਗਿਆ।
- 13 ਜੂਨ – 1999 ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ, ਇੱਕ ਦੂਜੇ ਉੱਤੇ ਖ਼ਤਰਨਾਕ ਇਲਜ਼ਾਮ ਲਾਉਂਦੇ ਰਹਿਣ ਦੇ ਬਾਵਜੂਦ ਫਿਰ ਇੱਕ ਹੋ ਗਏ।
- 27 ਜੁਲਾਈ – ਬੀ.ਬੀ.ਸੀ. ਨੇ ਐਲਾਨ ਕੀਤਾ ਕਿ ‘ਲੌਚ ਨੈਸ’ ਨਾਂ ਦਾ ਕੋਈ ਦੈਂਤ ਸਮੁੰਦਰ ਵਿੱਚ ਨਹੀਂ ਹੈ। 14 ਸੌ ਸਾਲਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਮੁੰਦਰ ਵਿੱਚ ਇਸ ਨਾਂ ਦਾ ਇੱਕ ਦੈਂਤ ਹੈ।
- 10 ਜੁਲਾਈ – ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਇੱਕ ਸਾਬਕ ਪੁਲਿਸ ਅਫ਼ਸਰ ਨੇ ਪੰਜ ਕੁ ਸਾਲ ਤੋਂ ਕੈਨੇਡਾ ਵਿੱਚ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦਸ ਜਿਲਦਾਂ ਵਿੱਚ ਛਪੀ ਸੀ। ਉਹਨਾਂ ਦੀਆਂ ਕਿਤਾਬਾਂ ਦੀ ਛਪਾਈ ਅਤੇ ਵੇਚਣ ‘ਤੇ ਪਾਬੰਦੀ ਵੀ ਲਾ ਦਿਤੀ ਗਈ।
05/01/2003
Remove ads
ਮਰਨ
- 18 ਜਨਵਰੀ – ਭਾਰਤੀ ਕਵੀ ਹਰਿਵੰਸ਼ ਰਾਏ ਬੱਚਨ ਦਾ ਦੇਹਾਂਤ ਹੋਇਆ।
- 7 ਫ਼ਰਵਰੀ – ਔਗੋਸਤੋ ਮੋਂਤੇਰੋਸੋ, ਗੁਆਤੇਮਾਲਨ ਲੇਖਕ ਦੀ ਮੌਤ।
- 12 ਫ਼ਰਵਰੀ – ਦੇਵਿੰਦਰ ਸਤਿਆਰਥੀ, ਪੰਜਾਬੀ ਸਾਹਿਤਕਾਰ ਦੀ ਮੌਤ।(ਜ. 1908)
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.
Remove ads