7 ਫ਼ਰਵਰੀ

From Wikipedia, the free encyclopedia

Remove ads

7 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 38ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 327 (ਲੀਪ ਸਾਲ ਵਿੱਚ 328) ਦਿਨ ਬਾਕੀ ਹਨ। ਅੱਜ ਦਿਨ 'ਵੀਰਵਾਰ' ਹੈ ਅਤੇ ਨਾਨਕਸ਼ਾਹੀ ਜੰਤਰੀ ਮੁਤਾਬਕ ਅੱਜ '25 ਮਾਘ' ਬਣਦਾ ਹੈ।

ਹੋਰ ਜਾਣਕਾਰੀ ਫ਼ਰਵਰੀ, ਐਤ ...

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

  • ਆਜ਼ਾਦੀ ਦਿਵਸ(1974 ਤੋਂ ਗ੍ਰੇਨਾਡਾ ਇਹ ਦਿਨ ਬਰਤਾਨੀਆ ਤੋਂ ਆਜ਼ਾਦੀ ਦੇ ਜਸ਼ਨ ਦੇ ਰੂਪ 'ਚ ਮਨਾਉਂਦਾ ਹੈ) - ਗ੍ਰੇਨਾਡਾ।
  • ਨੈਸ਼ਨਲ ਬਲੈਕ ਐਚ.ਆਈ.ਵੀ./ਏਡਜ਼ ਜਾਗਰੂਕਤਾ ਦਿਵਸ - ਸੰਯੁਕਤ ਰਾਜ।
  • ਗੁਲਾਬ ਦਿਵਸ(Rose Day)- ਵੈਲੇਨਟਾਈਨ ਹਫ਼ਤੇ ਦਾ ਪਹਿਲਾ ਦਿਨ ਹੈ।

ਵਾਕਿਆ

Remove ads

ਜਨਮ

Thumb
ਚਾਰਲਸ ਡਿਕਨਜ਼

ਦਿਹਾਂਤ

  • 1939 ਰੂਸੀ ਚਿੱਤਰਕਾਰ ਬੋਰਿਸ ਗਰੀਗੋਰੀਏਵ ਦਾ ਦਿਹਾਂਤ।
  • 1942 ਕ੍ਰਾਂਤੀਕਾਰੀ ਸਚਿੰਦਰ ਸਨਿਆਲ(ਬੰਗਾਲ) ਦੀ ਜੇਲ੍ਹ ਵਿੱਚ ਸ਼ਹਾਦਤ।
  • 1944 ਇਤਾਲਵੀ ਓਪੇਰਾ ਤੇ ਸੋਪਰਾਨੋ ਗਾਇਕਾ ਲੀਨਾ ਕਾਵਾਲੀਏਰੀ ਦਾ ਦਿਹਾਂਤ।
  • 1978 ਉਰਦੂ, ਪੰਜਾਬੀ, ਅਤੇ ਫ਼ਾਰਸੀ ਦੇ ਕਵੀ 'ਗ਼ੁਲਾਮ ਮੁਸਤੁਫ਼ਾ ਤਬੱਸੁਮ' ਦਾ ਦਿਹਾਂਤ।
  • 2003 ਗੁਆਤੇਮਾਲਨ ਲੇਖਕ ਔਗੋਸਤੋ ਮੋਂਤੇਰੋਸੋ ਦਾ ਦਿਹਾਂਤ।
Loading related searches...

Wikiwand - on

Seamless Wikipedia browsing. On steroids.

Remove ads