ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ

ਮੱਧ ਪੂਰਬ ਵਿੱਚ ਖੇਤਰੀ ਵਪਾਰ ਬਲਾਕ From Wikipedia, the free encyclopedia

ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ
Remove ads

ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ (ਅਰਬੀ: مجلس التعاون لدول الخليج العربية) ਮੂਲ ਤੌਰ 'ਤੇ, (ਅਤੇ ਅੱਜ ਵੀ ਰੋਜ਼ਮਰਾ ਬੋਲਚਾਲ ਵਿੱਚ) ਗਲਫ਼ ਕੋਆਪਰੇਸ਼ਨ ਕੌਂਸਿਲ (Gulf Cooperation Council - ਜੀਸੀਸੀ) ਇੱਕ ਇਲਾਕਾਈ ਅਤੇ ਅੰਤਰਸਰਕਾਰੀ ਸਿਆਸੀ ਅਤੇ ਆਰਥਿਕ ਸੰਗਠਨ ਹੈ ਜੋ ਕਿ ਇਰਾਕ ਦੇ ਇਲਾਵਾ ਫ਼ਾਰਸ ਦੀ ਖਾਦੀ ਦੇ ਤਮਾਮ ਅਰਬ ਰਾਜ ਸ਼ਾਮਿਲ ਹਨ। ਇਸ ਦੇ ਰੁਕਨ ਦੇਸ਼ ਬਹਿਰੀਨ, ਕੁਵੈਤ, ਅਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ ਹਨ।

  1. "Kuwait hopes emir visit to।ran will boost Gulf peace". Gulf News. Archived from the original on 26 ਦਸੰਬਰ 2018. Retrieved 23 July 2014.
ਵਿਸ਼ੇਸ਼ ਤੱਥ مجلس التعاون لدول الخليج العربيةਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ, Headquarters ...
Remove ads
Loading related searches...

Wikiwand - on

Seamless Wikipedia browsing. On steroids.

Remove ads