ਭਾਰਤ ਦੇ ਬੰਗਾਲ ਪ੍ਰਾਂਤ ਅਤੇ ਬੰਗਲਾ ਦੇਸ਼ ਦੇ ਨਿਵਾਸੀਆਂ ਨੂੰ ਬੰਗਾਲੀ ਕਹਿੰਦੇ ਹਨ। ਭਾਰਤ ਦੇ ਸਾਹਿਤਕ ਅਤੇ ਸੱਭਿਆਚਾਰਕ ਵਿਕਾਸ ਵਿੱਚ ਬੰਗਾਲ ਪ੍ਰਾਂਤ ਦੇ ਨਿਵਾਸੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। 1947 ਵਿੱਚ ਭਾਰਤ ਵੰਡ ਦੇ ਬਾਦ ਜਦੋਂ ਬੰਗਾਲ ਦੇ ਦੋ ਟੋਟੇ ਹੋਏ ਤਦ ਪੂਰਵੀ ਬੰਗਾਲ ਪਾਕਿਸਤਾਨ ਦਾ ਅੰਗ ਬਣ ਗਿਆ ਸੀ ਲੇਕਿਨ ਜਦੋਂ ਇਹ ਖੇਤਰ ਆਜ਼ਾਦ ਬੰਗਲਾ ਦੇਸ਼ ਬਣਿਆ ਤਦ ਇਸ ਦੇ ਨਿਵਾਸੀਆਂ ਨੂੰ ਵੀ ਬੰਗਾਲੀ ਜਾਂ ਬੰਗਲਾਦੇਸ਼ੀ ਕਿਹਾ ਜਾਣ ਲਗਾ।
ਵਿਸ਼ੇਸ਼ ਤੱਥ ਕੁੱਲ ਅਬਾਦੀ, ਅਹਿਮ ਅਬਾਦੀ ਵਾਲੇ ਖੇਤਰ ...
ਬੰਗਾਲੀ
বাঙালিਤਸਵੀਰ:President Ziaur Rahman Bangladesh.jpg ਤਸਵੀਰ:Kishore-Kumar 0.jpg ਤਸਵੀਰ:Uttam Kumar.jpg ਤਸਵੀਰ:Suchitra Sen as Paro in Bimpal Roy's, Devdas (1955).jpg ਤਸਵੀਰ:Sarojini Naidu in Bombay 1946.jpg
|
|
c. 300 million (2014 estimate)[1] |
|
~ Diaspora populations only of Bangladeshis |
ਬੰਗਲਾਦੇਸ਼ | 166,280,712[2] |
---|
ਭਾਰਤ | 100 million[3] |
---|
ਸਾਊਦੀ ਅਰਬ | 2.5 million[4] |
---|
ਪਾਕਿਸਤਾਨ | 2 million[5][6] |
---|
ਫਰਮਾ:Country data ਸੰਯੁਕਤ ਅਰਬ ਇਮਰਾਤ | 1,090,000[7] |
---|
ਫਰਮਾ:Country data ਸੰਯੁਕਤ ਬਾਦਸ਼ਾਹੀ | ~ 500,000[8] |
---|
ਮਲੇਸ਼ੀਆ | ~ 500,000[9][10] |
---|
ਕੁਵੈਤ | ~ 150,000[11] |
---|
ਸੰਯੁਕਤ ਰਾਜ ਅਮਰੀਕਾ | ~ 143,619[12] |
---|
ਦੱਖਣੀ ਕੋਰੀਆ | ~ 130,000[13] |
---|
ਬਹਿਰੀਨ | ~ 120,000 |
---|
ਓਮਾਨ | ~ 115,000[13] |
---|
ਕੈਨੇਡਾ | ~ 24,595[14] |
---|
ਇਟਲੀ | ~ 35,000[15] |
---|
ਨੇਪਾਲ | ~ 23,000[16] |
---|
ਆਸਟਰੇਲੀਆ | ~ 20,000[17] |
---|
ਜਪਾਨ | ~ 11,000[18] |
---|
|
ਬੰਗਾਲੀ ਅਤੇ ਬੰਗਾਲੀ ਉਪਭਾਸ਼ਾਵਾਂ |
|
Islam – Bangladesh 92%, India 24.2%[19] Hinduism – India 75%, Bangladesh 10% Buddhism, Bahá'í Faith, and Christianity – 1%[20][21] |
|
Assamese people, Sinhalese people, Other Indo-Aryan peoples, Other Mongoloid peoples |
ਬੰਦ ਕਰੋ