ਭੌਤਿਕ ਵਿਗਿਆਨ ਦੀ ਰੂਪ-ਰੇਖਾ
From Wikipedia, the free encyclopedia
Remove ads
ਭੌਤਿਕ ਵਿਗਿਆਨ ਦੇ ਇੱਕ ਸੰਖੇਪ ਸਾਰਾਂਸ਼ ਅਤੇ ਪ੍ਰਸੰਗਿਕ ਮਾਰਗ-ਦਰਸ਼ਕ ਦੇ ਤੌਰ 'ਤੇ ਹੇਠਾਂ ਰੂਪ-ਰੇਖਾ ਮੁਹੱਈਆ ਕਰਵਾਈ ਗਈ ਹੈ:
![]() | ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। (ਸਤੰਬਰ 2016) |
ਭੌਤਿਕ ਵਿਗਿਆਨ – ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ[1] ਅਤੇ ਪਦਾਰਥ ਦੀ ਸਪੇਸਟਾਈਮ ਰਾਹੀਂ ਗਤੀ ਦਾ ਅਧਿਐਨ ਊਰਜਾ ਅਤੇ ਫੋਰਸ ਵਰਗੀਆਂ ਧਾਰਨਾਵਾਂ ਦੇ ਨਾਲ ਨਾਲ ਸ਼ਾਮਿਲ ਹੈ।[2] ਹੋਰ ਖੁੱਲੇ ਦਿਮਾਗ ਨਾਲ ਕਹਿਣਾ ਹੋਵੇ ਤਾਂ, ਇਹ ਕੁਦਰਤ ਦਾ ਸਰਵ ਸਧਾਰਨ ਅਧਿਐਨ ਹੈ, ਜੋ ਇਹ ਸਮਝਣ ਲਈ ਕੀਤਾ ਜਾਂਦਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ।[3][4][5]
Remove ads
ਇਹ ਭੌਤਿਕ ਵਿਗਿਆਨ ਅੰਦਰਲੀਆਂ ਮੁੱਖ ਥਿਊਰੀਆਂ, ਪ੍ਰਮੁੱਖ ਉੱਪ-ਪ੍ਰਸੰਗਾਂ, ਅਤੇ ਧਾਰਨਾਵਾਂ ਦੀ ਇੱਕ ਸੂਚੀ ਹੈ।
Remove ads
Remove ads
ਸੂਚੀਆਂ
- ਸਾਂਝੀਆਂ ਭੌਤਿਕ ਵਿਗਿਆਨ ਧਾਰਨਾਵਾਂ ਦੀ ਸੂਚੀ
- ਕਲਾਸੀਕਲ ਮਕੈਨਿਕਸ ਵਿੱਚ ਸਮੀਕਰਨਾਂ ਦੀ ਸੂਚੀ
- ਭੌਤਿਕ ਵਿਗਿਆਨ ਵਿੱਚ ਮਹੱਤਵਪੂਰਨ ਪ੍ਰਕਾਸ਼ਨਾਂ ਦੀ ਸੂਚੀ
- ਵਿਗਿਆਨ ਦੇ ਨਿਯਮ
- ਗਣਿਤ ਅਤੇ ਭੌਤਿਕ ਵਿਗਿਆਨ ਅੰਦਰ ਵਰਤੇ ਜਾਂਦੇ ਅੱਖਰਾਂ ਦੀ ਸੂਚੀ
- ਸ਼ੋਰ ਪ੍ਰਸੰਗਾਂ ਦੀ ਸੂਚੀ
- ਔਪਟੀਕਲ ਪ੍ਰਸੰਗਾਂ ਦੀ ਸੂਚੀ
- ਭੌਤਿਕ ਵਿਗਿਆਨੀਆਂ ਦੀ ਸੂਚੀ
- ਭੌਤਿਕ ਵਿਗਿਆਨ ਰਸਾਲਿਆਂ ਦੀ ਸੂਚੀ
- ਲੋਕਾਂ ਦੇ ਨਾਮ ਤੋਂ ਰੱਖੀਆਂ ਗਈਆਂ ਵਿਗਿਆਨਿਕ ਇਕਾਈਆਂ ਦੀ ਸੂਚੀ
- ਵੇਵ ਲੇਖਾਂ ਦਾ ਇੰਡੈਕਸ
- ਭੌਤਿਕ ਵਿਗਿਆਨ ਅੰਦਰ ਸਾਂਝੇ ਤੌਰ 'ਤੇ ਵਰਤੇ ਜਾਂਦੇ ਅਸਥਿਰਾਂਕ
ਇਹ ਵੀ ਦੇਖੋ
- Category:ਭੌਤਿਕ ਵਿਗਿਆਨ ਅੰਦਰ ਧਾਰਨਾਵਾਂ
- Category:ਭੌਤਿਕ ਵਿਗਿਆਨ-ਸਬੰਧੀ ਸੂਚੀਆਂ
- ਬੁਨਿਆਦੀ ਭੌਤਿਕ ਵਿਗਿਆਨ ਫਾਰਮੂਲੇ
- ਕਲਾਸੀਕਲ ਭੌਤਿਕ ਵਿਗਿਆਨ ਦੀ ਸ਼ਬਦਾਵਲੀ
- ਪ੍ਰਾਇਮਰੀ ਅਤੇ ਸੈਕੰਡਰੀ ਵਿੱਦਿਆ ਪਾਠਕ੍ਰਮ ਵਿੱਚ ਭੌਤਿਕ ਵਿਗਿਆਨ ਧਾਰਨਾਵਾਂ ਦੀ ਸੂਚੀ
ਨੋਟਸ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads