ਭਾਰਤ ਨੇ ਲੰਦਨ, ਸੰਯੁਕਤ ਰਾਜਸ਼ਾਹੀ ਵਿੱਚ ਆਯੋਜਿਤ ਹੋਏ 1948 ਗਰੀਸ਼ਮਕਾਲੀ ਉਲੰਪਿਕ ਵਿੱਚ ਭਾਗ ਲਿਆ ਸੀ। ਇਹ ਪਹਿਲਾਂ ਵਾਰ ਸੀ ਜਦੋਂ ਭਾਰਤ ਨੇ ਇੱਕ ਮੁਕਤ ਰਾਸ਼ਟਰ ਦੇ ਰੂਪ ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ। ਇਸ ਖੇਡਾਂ ਵਿੱਚ ਮਰਦਾਂ ਦੀ ਫੀਲਡ ਹਾਕੀ ਟੀਮ ਨੇ ਜਿੱਤੀਆ ਸੀ।[1]
ਤਗਮਾ ਸੂਚੀ
ਮੁਕਾਬਲੇ
ਐਥਲੇਟਿਕਸ
ਬਾਕਸਿੰਗ
ਪੁਰਸ਼
ਸਾਇਕਲਿੰਗ
1948 ਵਿੱਚ ਭਾਰਤੀ ਸਾਇਕਲਿੰਗ ਖਿਡਾਰੀ
ਵਿਅਕਤੀਗਤ ਸੜਕ ਦੌੜ
- ਮੈਕਲਮ ਹਵਲਦਾਰ
- ਰਾਜ ਕੁਮਾਰ ਮੇਹਰਾ
- ਰੁਚ ਮਿਸਤਰੀ
- ਹੋਮੀ ਪੌੜੀ (ਪਵਰੀ)
ਟੀਮ ਸੜਕ ਦੌੜ
- ਮੈਕਲਮ ਹਵਲਦਾਰ
- ਰਾਜ ਕੁਮਾਰ ਮੇਹਰਾ
- ਰੁਚ ਮਿਸਤਰੀ
- ਹੋਮੀ ਪੌੜੀ (ਪਵਰੀ)
ਸਪ੍ਰਿੰਟ
- ਰੂਸੀ ਮੁੱਲਾ ਫੇਰੋਜ਼ੇ
ਟਾਈਮ ਟਰਾਇਲ
- ਰੋਹੀਣਤੋਂ ਨੋਬਲ
ਟੀਮ ਪੁਰਸੁਟ
- ਅਦੀ ਹਾਵੈਵਾਲਾ
- ਜੇਹਾਂਗੂ ਅਮੀਨ
- ਰੋਹੀਣਤੋਂ ਨੋਬਲ
- ਪੀਲੂ ਸਰਕਾਰੀ (ਸਰਕਾਰ)
ਮੈਦਾਨੀ ਹਾਕੀ
ਭਾਰਤੀ ਹਾਕੀ ਟੀਮ ਨੇ 1948 ਓਲੰਪਿਕ ਵਿੱਚ ਬ੍ਰਿਟਿਸ਼ ਟੀਮ ਨੂੰ ਹਰਾਇਆ ਅਤੇ ਦੇਸ਼ ਲਈ ਸੋਨੇ ਦਾ ਤਮਗਾ ਜਿੱਤਣ ਦਾ ਮਾਨ ਹਾਸਿਲ ਕੀਤਾ। ਇਹ ਦੇਸ਼ ਦਾ ਪਹਿਲਾ ਓਲੰਪਿਕ ਸੋਨ ਤਮਗਾ ਸੀ ਜੋ ਕਿ ਭਾਰਤ ਸੁਤੰਤਰ ਬਨਣ ਤੋਂ ਬਾਅਦ ਜਿੱਤਿਆ ਸੀ।
ਹਾਕੀ ਟੀਮ
ਲੇਸਲੀਏ ਕਲਾਉਡਸ
ਕੇਸ਼ਵ ਦੱਤ
ਵਾਲਟਰ ਡਿਸੂਜ਼ਾ
ਲਾਅਰੀ ਫ਼ਰਨਾਂਡਿਸ
ਰੰਗਾਨਾਥਨ ਫ੍ਰਾੰਸਿਸ
ਗੈਰੀ ਗਲੈਕਾਂ
ਅਖਤਰ ਹੁਸੈਨ
ਪੈਟਰਿਕ ਜਾਣਸੇਂ
ਅਮੀਰ ਕੁਮਾਰ
ਕ੍ਰਿਸ਼ਨ ਲਾਲ
ਲੀਓ ਪ੍ਰਿੰਟੋ
ਜਸਵੰਤ ਸਿੰਘ ਰਾਜਪੂਤ
ਲਤੀਫ - ਉਰ-ਰਹਿਮਾਨ
ਰੇਜਿਨਾਲਡ ਰਾਡਰੀਗਏਸ
ਬਲਬੀਰ ਸਿੰਘ ਸੀਨੀਅਰ
ਰਣਧੀਰ ਸਿੰਘ ਜੰਤਲੇ
ਗ੍ਰਹਾਨੰਦਾਂ ਸਿੰਘ
ਕੇ ਡੀ ਸਿੰਘ
ਤ੍ਰਿਲੋਚਨ ਸਿੰਘ
ਮਾਸੀਏ ਵਜ਼
ਏ ਸਮੂਹ ਦੇ ਮੈਚ
ਸੈਮੀ-ਫ਼ਾਇਨਲ
![]() | 2 – 1 | ![]() |
ਫ਼ਾਇਨਲ
![]() | 4 – 0 | ![]() |
Football
ਟੀਮ
ਮੁੱਖ ਕੋਚ: ਬਲਾਇਦਾਸ ਚਟਰਜੀ
ਪਹਿਲਾਂ ਰਾਉਂਡ
ਹਵਾਲੇ
Wikiwand - on
Seamless Wikipedia browsing. On steroids.