1952 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਨੇ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ 'ਚ ਹੋਈਆ 1952 ਓਲੰਪਿਕ ਖੇਡਾਂ 'ਚ 64 ਖਿਡਾਰੀਆਂ ਨਾਲ 42 ਈਵੈਂਟ 'ਚ ਭਾਗ ਲਿਆ। ਭਾਰਤ ਦੇ ਖਿਡਾਰੀਆਂ ਨੇ 11 ਖੇਡ ਮੁਕਾਬਲੇ' ਚ ਭਾਗ ਲਿਆ।[1] ਇਹਨਾਂ ਖੇਡਾਂ ਵਿੱਚ ਭਾਰਤ ਨੇ ਅਜ਼ਾਦ ਦੇਸ਼ ਦੇ ਤੌਰ 'ਤੇ ਭਾਗ ਲਿਆ।
Remove ads
ਸੋਨ ਤਗਮਾ ਸੂਚੀ
- ਕੰਵਰ ਦਿਗਵਿਜੈ ਸਿੰਘ, ਲੇਸਲੀ ਕਲੌਡੀਅਸ, ਕੇਸ਼ਵ ਦੱਤ, ਚਿਨਾਦੋਰਾਈ ਦੇਸ਼ਮੁਟੂ, ਰਣਧੀਰ ਸਿੰਘ ਜੈਟਲ, ਗਰੈਹਨੰਦਨ ਸਿੰਘ, ਰੰਗਾਨੰਦਨ ਫਰਾਂਸਿਸ, ਜਸਵੰਤ ਰਾਏ, ਬਲਵੀਰ ਸਿੰਘ ਸੀਨੀਅਰ, ਧਰਮ ਸਿਘੰ, ਗੋਵਿੰਦ ਪੇਰੂਮਲ, ਰਘਬੀਰ ਲਾਲ, ਉਧਮ ਸਿੰਘ, ਮੁਨੀਸਵਾਮੀ ਰਾਜਗੋਪਾਲ
ਕਾਂਸੀ ਤਗਮਾ
- ਖਾਸ਼ਾਬਾ ਜਾਧਵ — ਕੁਸ਼ਤੀ ਮੁਕਾਬਲਾ
ਹਾਕੀ
ਪਹਿਲਾ ਰਾਓਡ | ਦੂਜਾ ਰਾਓਡ | ਸੈਮੀ ਫਾਈਨਲ | ਫਾਈਨਲ | |||||||||||
![]() |
||||||||||||||
ਬਾਈ | ||||||||||||||
![]() |
4 | |||||||||||||
![]() |
0 | |||||||||||||
![]() |
2 | |||||||||||||
ਫਰਮਾ:Country data ਸਵਿਟਜ਼ਰਲੈਂਡ | 1 | |||||||||||||
![]() |
3 | |||||||||||||
ਫਰਮਾ:Country data ਬਰਤਾਨੀਆ | 1 | |||||||||||||
ਫਰਮਾ:Country data ਬਰਤਾਨੀਆ | ||||||||||||||
ਬਾਈ | ||||||||||||||
ਫਰਮਾ:Country data ਬਰਤਾਨੀਆ | 1 | |||||||||||||
ਫਰਮਾ:Country data ਬੈਲਜੀਅਮ | 0 | |||||||||||||
ਫਰਮਾ:Country data ਬੈਲਜੀਅਮ | 6 | |||||||||||||
ਫਰਮਾ:Country data ਫ਼ਿਨਲੈਂਡ | 0 | |||||||||||||
![]() |
6 | |||||||||||||
ਫਰਮਾ:Country data ਨੀਦਰਲੈਂਡ | 1 | |||||||||||||
ਫਰਮਾ:Country data ਨੀਦਰਲੈਂਡ | ||||||||||||||
ਬਾਈ | ||||||||||||||
ਫਰਮਾ:Country data ਨੀਦਰਲੈਂਡ | 1 | |||||||||||||
![]() |
0 | |||||||||||||
![]() |
7 | |||||||||||||
ਫਰਮਾ:Country data ਪੋਲੈਂਡ | 2 | |||||||||||||
ਫਰਮਾ:Country data ਨੀਦਰਲੈਂਡ | 1 | |||||||||||||
![]() |
0 | ਤੀਸਰਾ ਸਥਾਨ | ||||||||||||
![]() |
||||||||||||||
ਬਾਈ | ||||||||||||||
![]() |
6 | ਫਰਮਾ:Country data ਬਰਤਾਨੀਆ | 2 | |||||||||||
![]() |
0 | ![]() |
1 | |||||||||||
![]() |
5 | |||||||||||||
![]() |
0 | |||||||||||||
ਅਥਲੈਟਿਕਸ
ਮੈਰੀ ਡਸੂਜ਼ਾ ਪਹਿਲੀ ਔਰਤ ਭਾਗ ਲੈਣ ਵਾਲੀ ਭਾਰਤੀ ਔਰਤ ਸੀ।
ਮੁੱਕੇਬਾਜ਼ੀ
ਮਰਦਾਂ ਦੀ ਫਰੀ ਵੇਟ
- ਸਾਕਤੀ ਮਜ਼ੂਮਦਾਰ
- ਪਹਿਲਾ ਰਾਓਡ – ਵੀਤਨਾਮ ਦੇ ਖਿਡਾਰੀ ਨੂੰ ਹਰਾਇਆ।
- ਦੂਜਾ ਰਾਓਡ – ਦੱਖਣੀ ਕੋਰੀਆ ਦੇ ਖਿਡਾਰੀ ਤੋਂ (0 - 3) ਨਾਲ ਹਾਰ ਗਿਆ।
ਮਰਦਾਂ ਦਾ ਫੀਦਰ ਵੇਟ
- ਬੇਨੋਏ ਕੁਮਾਰ ਬੋਸ
- ਪਹਿਲਾ ਰਾਓਡ; "ਅਮਰੀਕਾ ਦੇ ਖਿਡਾਰੀ ਨੇ (0 - 3) ਨਾਲ ਹਰਾਇਆ।
ਮਰਦਾਂ ਦੀ ਵੈਲਟਰ ਵੇਟ
- ਰੋਨ ਨੂਰਿਸ
ਮਰਦਾਂ ਦਾ ਲਾਈਟ ਹੈਵੀਵੇਟ ਮੁਕਾਬਲਾ
- ਆਸਕਰ ਅਲਫਰੈਡ ਵਾਰਡ
- ਪਹਿਲਾ ਰਾਓਡ – ਜਰਮਨੀ ਦੇ ਖਿਡਾਰੀ ਨੂੰ ਹਾਰ ਗਿਆ।
Remove ads
ਸਾਈਕਲ ਦੌੜ
ਵਿਆਕਤੀਗਤ ਮੁਕਾਬਲੇ
ਮਰਦਾਂ ਦਾ ਵਿਆਕਤੀ ਗਤ ਰੋਡ ਰੇਸ (190.4ਕਿਲੋਮੀਟਰ)
- ਰਾਜ ਕੁਮਾਰ ਮਹਿਤਾ — ਦੌੜ ਪੂਰੀ ਨਾ ਕਰ ਸਕਿਆ (→ ਕੋਈ ਰੈਂਕ ਨਹੀਂ)
- ਨੇਤਾਈ ਬਾਈਸੈਕ — ਦੌੜ ਪੂਰੀ ਨਾ ਕਰ ਸਿਕਆ (→ ਕੋਈ ਰੈਂਕ ਨਹੀਂ)
- ਪਰਦੀਪ ਬੋਡੇ — ਦੌੜ ਪੂਰੀ ਨਾ ਕਰ ਸਿਕਆ (→ ਕੋਈ ਰੈਂਕ ਨਹੀਂ)
- ਸੁਪਰੋਵਤ ਚੱਕਰਾਵਰਤੀ — ਦੌੜ ਪੂਰੀ ਨਾ ਕਰ ਸਿਕਆ (→ ਕੋਈ ਰੈਂਕ ਨਹੀਂ)
ਟਰੈਕ ਮੁਕਾਬਲੇ
ਮਰਦਾਂ ਦੀ 1.000ਮੀਟਰ ਸਮਾਂ ਟਰਾਇਲ
- ਸੁਪਰੋਵਤ ਚੱਕਰਾਵਰਤੀ
- ਫਾਈਨਲ — 1:26.0 (→ 27ਵਾਂ ਅਤੇ ਅੰਤਮ ਸਥਾਨ)
ਮਰਦਾਂ ਦਾ 1.000 ਮੀਟਰ ਸਪਰਿੰਟ ਸਕਰੈਚ ਦੌੜ
- ਨੇਤਾਈ ਬਾਈਸੈਕ — 24ਵਾਂ ਸਥਾਨ
Remove ads
ਨਿਸ਼ਾਨੇਬਾਜ਼ੀ
ਭਾਰਤ ਦੇ ਦੋ ਨਿਸ਼ਾਨੇਬਾਜ਼ ਨੇ ਭਾਗ ਲਿਆ।
- 300 ਮੀਟਰ ਰਾਈਫਲ
- ਹਰੀਹਰ ਬੈਨਰਜੀ
- 50 ਮੀਟਰ ਰਾਈਫਲ
- ਹਰੀਹਰ ਬੈਨਰਜੀ
- 50 ਮੀਟਰ ਰਾਈਫਲ ਪਰੋਨ
- ਹਰੀਹਰ ਬੈਨਰਜੀ
- ਸੌਰੇਨ ਚੌਧਰੀ
ਕੁਸ਼ਤੀ ਮੁਕਾਬਲਾ
Key:
- VT - ਡਿੰਗਣ ਨਾਲ ਹਾਰ
- Pt - ਅੰਕਾਂ ਨਾਲ ਜਿਤ
- Pd - ਅੰਕਾਂ ਨਾਲ ਨਿਰਣਾ ਪਰ ਰੈਫਰੀ ਸਹਿਮਤ ਨਹੀਂ
- ਮਰਦਾਂ ਦਾ ਫਰੀਸਟਾਇਲ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads