1972 ਓਲੰਪਿਕ ਖੇਡਾਂ ਵਿੱਚ ਭਾਰਤ

From Wikipedia, the free encyclopedia

1972 ਓਲੰਪਿਕ ਖੇਡਾਂ ਵਿੱਚ ਭਾਰਤ
Remove ads

ਭਾਰਤ ਨੇ ਪੱਛਮੀ ਜਰਮਨੀ ਦੇ ਸ਼ਹਿਰ ਮਿਊਨਿਖ਼ ਵਿੱਖੇ ਹੋਏ 1972 ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਭਾਰਤ ਦੇ 41 ਖਿਡਾਰੀਆਂ ਵਿੱਚ 40 ਮਰਦ ਅਤੇ 1 ਔਰਤਾਂ ਨੇ 27 ਈਵੈਂਟ ਵਿੱਚ ਭਾਗ ਲਿਆ।[1]

ਵਿਸ਼ੇਸ਼ ਤੱਥ ਓਲੰਪਿਕ ਖੇਡਾਂ ਦੇ ਵਿੱਚ ਭਾਰਤ, IOC code ...
Remove ads

ਤਗਮਾ

ਕਾਂਸੀ ਤਗਮਾ

  • ਹਾਕੀ 'ਚ ਕਾਂਸੀ ਤਗਮਾ ਜੇਤੂ ਖਿਡਾਰੀ: ਗੋਖਲ ਸ਼ੰਕਰ, ਚਾਰਲਸ ਕੋਰਨੇਲੀਅਸ, ਮੈਨੂਅਲ ਫਰੈਡਰਿਕ, ਅਸ਼ੋਕ ਕੁਮਾਰ, ਕਿੰਡੋ ਮਿਸ਼ੇਲ, ਗਲੇਸ਼ ਮੋਲੇਰਪੂਵੀਆ, ਕ੍ਰੀਸਨਾਮੂਰਤੀ ਪਰੁਮਲ, ਅਜੀਤਪਾਲ ਸਿੰਘ, ਹਰਵਿੰਦਰ ਸਿੰਘ, ਹਰਮੀਕ ਸਿੰਘ, ਕੁਲਵੰਤ ਸਿੰਘ, ਮੁਖਬੈਨ ਸਿੰਘ, ਵਿਰਿੰਦਰ ਸਿੰਘ

ਐਥਲੈਟਿਕਸ

ਮਰਦ ਦਾ 800 ਮੀਟਰ

  • ਸ਼੍ਰੀਰਾਮ ਸਿੰਘ
  • ਹੀਟ 1:47.7 (→ਮੁਕਾਬਲੇ 'ਚ ਬਾਹਰ)
  • ਰਾਜਿੰਦਰ ਕੋਹਲੀ
  • ਹੀਟ —1:48.1 (→ਮੁਕਾਬਲੇ 'ਚ ਬਾਹਰ)

ਮਰਦਾਂ ਦੀ 5000 ਮੀਟਰ

  • ਐਡਵਰਦ ਸੇਕਿਉਰਾ
  • ਹੀਟ 14:01.4 (→ ਮੁਕਾਬਲੇ 'ਚ ਬਾਹਰ)

ਮਰਦਾਂ ਦੀ ਲੰਮੀ ਛਾਲ

  • ਮਹਿੰਦਰ ਸਿੰਘ ਗਿਲ
  • ਕੁਆਲੀਫਾਈ ਰਾਓਡ 7.30(→ 30ਵਾਂ ਸਥਾਨ)

ਮਰਦਾ ਦੀ ਉੱਚੀ ਛਾਲ

  • ਕੁਆਲੀਫਾਈ ਰਾਓਡ 1.90m (→ ਮੁਕਾਬਲੇ 'ਚ ਬਾਹਰ)

ਮਰਦਾ ਦਾ ਗੋਲ ਸੁਟਣਾ

  • ਜੁਗਰਾਜ ਸਿੰਘ
  • ਕੁਆਲੀਫਾਈ ਰਾਓਡ 17.15(→ 26ਵਾਂ ਸਥਾਨ)

ਮਰਦਾ ਦਾ ਡਿਸਕਸ ਥਰੋ

  • ਪਰਵੀਨ ਕੁਮਾਰ
  • ਕੁਆਲੀਫਾਈ ਰਾਓਡ 53.12(→ 26ਵਾਂ ਸਥਾਨ)
Remove ads

ਮੁੱਕੇਬਾਜੀ

ਮਰਦਾ ਦਾ ਫਲਾਈਵੇਟ ( 51ਕਿਲੋ)

  • ਚੰਦਰ ਨਰਾਇਣਨ
  • ਪਹਿਲਾ ਰਾਓਡ ਬਾਈ
  • ਦੂਜਾ ਰਾਓਡ ਪੋਲੈਂਡ ਦੇ ਖਿਡਾਰੀ ਤੋਂ ਹਾਰਿਆ, 2:3

ਨਿਸ਼ਾਨੇਬਾਜ਼ੀ

ਇਸ ਓਲੰਪਿਕ 'ਚ ਭਾਰਤ ਦੇ ਚਾਰ ਨਿਸ਼ਾਨੇਬਾਜ ਨੇ ਭਾਲ ਲਿਆ।

  • ਪ੍ਰਿਥੀਪਾਲ ਚੈਟਰਜੀ
  • ਕੁਆਲੀਫਾਈ ਰਾਓਡ 572(→ 95ਵਾਂ ਸਥਾਨ)
  • ਰਾਏ ਚੌਧਰੀ
  • ਕੁਆਲੀਫਾਈ ਰਾਓਡ 567(→ 99ਵਾਂ ਸਥਾਨ)
  • ਕੁਆਲੀਫਾਈ ਰਾਓਡ 180(→ 34ਵਾਂ ਸਥਾਨ)
  • ਰਣਧੀਰ ਸਿੰਘ
  • ਕੁਆਲੀਫਾਈ ਰਾਓਡ 173(→ 44ਵਾਂ ਸਥਾਨ)
  • ਕੁਆਲੀਫਾਈ ਰਾਓਡ 186(→ 36ਵਾਂ ਸਥਾਨ)

ਵੇਲਲਿਫਟਿੰਗ

ਮਰਦ

ਹੋਰ ਜਾਣਕਾਰੀ ਐਥਲੀਟ, ਈਵੈਂਟ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads