1976 ਓਲੰਪਿਕ ਖੇਡਾਂ ਵਿੱਚ ਭਾਰਤ
From Wikipedia, the free encyclopedia
Remove ads
ਭਾਰਤ ਨੇ ਕੈਨੇਡਾ ਦੇ ਸ਼ਹਿਰ ਮਾਂਟਰੀਆਲ ਅਤੇ ਕੇਬੈੱਕ ਹੋਏ 1976 ਓਲੰਪਿਕ ਖੇਡਾਂ 'ਚ ਭਾਗ ਲਿਆ। ਇਹ 1928 ਦੀਆਂ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਸੀ ਕਿ ਭਾਰਤ ਦੀ ਹਾਕੀ ਟੀਮ ਕੋਈ ਵੀ ਤਗਮਾ ਹਾਸਲ ਨਹੀਂ ਕਰ ਸਕੀ।
Remove ads
ਨਤੀਜੇ
ਐਥਲੈਟਿਕਸ
ਮਰਦਾ ਦਾ 800 ਮੀਟਰ
- ਸ਼੍ਰੀਰਾਮ ਸਿੰਘ
- ਹੀਰ — 1:45.86
- ਸੈਮੀਫਾਈਨਲ — 1:46.42
- ਫਾਈਨਲ — 1:45.77 (→ 7th place)
ਮਰਦਾਂ ਦੀ 10.000 ਮੀਟਰ
- ਹੀਟ— 28:48.72 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ ਲੰਮੀ ਛਾਲ
- ਟੀ. ਸੀ। ਯੋਹਾਨਨ
- ਹੀਟ — 7.67m (→ ਮੁਕਾਬਲੇ 'ਚ ਬਾਹਰ)
ਮਰਦਾ ਦਾ ਮੈਰਾਥਨ
- ਸ਼ਿਵਨਾਥ ਸਿੰਘ — 2:16:22 (→ 11ਵਾਂ ਸਥਾਨ)
ਹਾਕੀ
ਮਰਦ ਦੇ ਮੁਕਾਬਲੇ
- ਮੁਢਲਾ ਰਾਓਡ (ਗਰੁੱਪ ਏ)
- ਵਿਸ਼ੇਸ਼ ਵਰਗੀਕਰਨ ਖੇਡ
- ਟੀਮ ਦੇ ਮੈਂਬਰ[1]
- (1.) ਅਜੀਤਪਾਲ ਸਿੰਘ
- (2.) ਵਡੀਵੇਲੁ ਫਿਲਿਪਸ
- (3.) ਬਲਦੇਵ ਸਿੰਘ
- (4.) ਅਸ਼ੋਕ ਦੀਵਾਨ
- (5.) ਵਿਲਿਮੋਗਾ ਗੋਵਿੰਦਾ
- (6.) ਅਸ਼ੋਕ ਕੁਮਾਰ
- (7.) ਵਰਿੰਦਰ ਸਿੰਘ
- (8.) ਹਰਚਰਨ ਸਿੰਘ
- (9.) ਮਹਿੰਦਰ ਸਿੰਘ
- (10.) ਅਸਲਮ ਸ਼ੇਰ ਖਾਨ
- (11.) ਸਾਇਦ ਅਲੀ
- (12.) ਬੀਰਭਦਰ ਚੱਤਰੀ
- (13.) ਚੰਦ ਸਿੰਘ
- (14.) ਅਜੀਤ ਸਿੰਘ
- (15.) ਸੁਰਜੀਤ ਸਿੰਘ
- (16.) ਵਾਸੁਦੇਵਨ ਭਾਸਕਰਨ
- ਮੁਖ ਕੋਚ: ਗੁਰਬਕਸ਼ ਸਿੰਘ
ਮੁੱਕੇਬਾਜ਼ੀ
ਰਾਏ ਸਿਕ – ਪਹਿਲੇ ਦੌਰ 'ਚ ਹਾਰਿਆ।
ਸੀ। ਸੀ। ਮਚਾਇਆ –ਪਹਿਲੇ ਦੌਰ 'ਚ ਹਾਰਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads