ਐਸਟਾਟੀਨ ਇੱਕ ਰੇਡੀਓ-ਕਿਰਿਆਸ਼ੀਲ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ At ਅਤੇ ਪਰਮਾਣੂ ਸੰਖਿਆ 85 ਹੈ। ਇਹ ਧਰਤੀ ਉੱਤੇ ਸਿਰਫ਼ ਕੁਝ ਭਾਰੇ ਤੱਤਾਂ ਦੇ ਰੇਡੀਓ-ਪਤਨ ਦੇ ਨਤੀਜੇ ਵਜੋਂ ਮਿਲਦਾ ਹੈ। ਇਸ ਦੇ ਸਾਰੇ ਆਈਸੋਟੋਪ ਛੋਟੀ ਉਮਰ ਵਾਲੇ ਹੁੰਦੇ ਹਨ; ਸਭ ਤੋਂ ਥਿਰ ਐਸਟਾਟੀਨ-210 ਹੈ ਜਿਸਦੀ ਅਰਧ-ਉਮਰ 8.1 ਘੰਟੇ ਹੈ। ਇਸੇ ਕਰ ਕੇ ਬਾਕੀ ਤੱਤਾਂ ਨਾਲੋਂ ਇਸ ਬਾਰੇ ਬਹੁਤ ਘੱਟ ਪਤਾ ਹੈ।
| ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
{{#if:|
}}
ਵਿਸ਼ੇਸ਼ ਤੱਥ ਐਸਟਾਟੀਨ, ਦਿੱਖ ...
ਐਸਟਾਟੀਨ |
85At |
|
ਦਿੱਖ |
ਪਤਾ ਨਹੀਂ, ਪਰ ਸ਼ਾਇਦ ਕਾਲਾ ਠੋਸ ਪਦਾਰਥ; ਸ਼ਾਇਦ ਧਾਤਮਈ ਦਿੱਖ |
ਆਮ ਲੱਛਣ |
ਨਾਂ, ਨਿਸ਼ਾਨ, ਅੰਕ |
ਐਸਟਾਟੀਨ, At, 85 |
ਉਚਾਰਨ |
AS-tə-teen or AS-tə-tin |
ਧਾਤ ਸ਼੍ਰੇਣੀ |
ਹੇਲੋ-ਉਤਪਾਦਕ ਕਈ ਵਾਰ ਅਰਧ-ਧਾਤ ਮੰਨਿਆ ਜਾਂਦਾ ਹੈ (ਤਕਰਾਰੀ) |
ਸਮੂਹ, ਪੀਰੀਅਡ, ਬਲਾਕ |
17, 6, p |
ਮਿਆਰੀ ਪ੍ਰਮਾਣੂ ਭਾਰ |
(210) |
ਬਿਜਲਾਣੂ ਬਣਤਰ |
[Xe] 4f14 5d10 6s2 6p5 2, 8, 18, 32, 18, 7
|
History |
ਖੋਜ |
Dale R. Corson, Kenneth Ross MacKenzie, Emilio Segrè (1940) |
ਭੌਤਿਕੀ ਲੱਛਣ |
ਅਵਸਥਾ |
solid |
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ |
{{{density gpcm3bp}}} ਗ੍ਰਾਮ·ਸਮ−3 |
ਪਿਘਲਣ ਦਰਜਾ |
575 K, 302 °C, 576 °F |
ਉਬਾਲ ਦਰਜਾ |
610 K, 337 °C, 639 °F |
Heat of |
(At2) 54.39 kJ·mol−1 |
pressure |
P (Pa) |
1 |
10 |
100 |
1 k |
10 k |
100 k |
at T (K) |
361 |
392 |
429 |
475 |
531 |
607 |
|
ਪ੍ਰਮਾਣੂ ਲੱਛਣ |
ਆਕਸੀਕਰਨ ਅਵਸਥਾਵਾਂ |
−1, +1, +3, +5, +7 |
ਇਲੈਕਟ੍ਰੋਨੈਗੇਟਿਵਟੀ |
2.2 (ਪੋਲਿੰਗ ਸਕੇਲ) |
energies |
1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1 |
ਸਹਿ-ਸੰਯੋਜਕ ਅਰਧ-ਵਿਆਸ |
150 pm |
ਵਾਨ ਦਰ ਵਾਲਸ ਅਰਧ-ਵਿਆਸ |
202 pm |
ਨਿੱਕ-ਸੁੱਕ |
Magnetic ordering |
no data |
ਤਾਪ ਚਾਲਕਤਾ |
1.7 W·m−੧·K−੧ |
CAS ਇੰਦਰਾਜ ਸੰਖਿਆ |
7440-68-8 |
ਸਭ ਤੋਂ ਸਥਿਰ ਆਈਸੋਟੋਪ |
Main article: ਐਸਟਾਟੀਨ ਦੇ ਆਇਸੋਟੋਪ |
iso |
NA |
ਅਰਥ ਆਯੂ ਸਾਲ |
DM |
DE (MeV) |
DP |
209At |
syn |
5.41 h |
β+ |
3.486 |
209Po |
α |
5.758 |
205Bi |
210At |
syn |
8.1 h |
β+ |
3.981 |
210Po |
α |
5.632 |
206Bi |
211At |
syn |
7.21 h |
ε |
0.786 |
211Po |
α |
5.983 |
207Bi |
|
· r |
ਬੰਦ ਕਰੋ